ਲਾਜ਼ਮੀ ਹੈ ਤੇਰਾ ਖ਼ੁਦ ਪੇ ਗਰੂਰ ਕਰਨਾ !
ਹਮ ਜਿਸੇ ਚਾਹੇਂ, ਵੋ ਮਾਮੂਲੀ ਹੋ ਬੀ ਨਹੀਂ ਸਕਤਾ !
~copy
ਹਮ ਜਿਸੇ ਚਾਹੇਂ, ਵੋ ਮਾਮੂਲੀ ਹੋ ਬੀ ਨਹੀਂ ਸਕਤਾ !
~copy
This media is not supported in your browser
VIEW IN TELEGRAM
Forwarded from Special deals 🛍️
Acnos Analogue Men's Watch (Pack of 3)
3 watches just in Rs.364
Offers limit time
https://amzn.to/3CssVWA
3 watches just in Rs.364
Offers limit time
https://amzn.to/3CssVWA
ਅੰਦਰੋ ਤਾਂ ਸਬ ਸੜੇ 🔥 ਪਏ ਨੇ
ਬਾਹਰੋ ਰੱਖਦੇ ਨੇ ਸਾਰ ਬੜੀ
ਦੱਸ ਕਿਹਦਾ ਕਿਹਦਾ ਨਾਮ ਲਵਾਂ
ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ
ਬਾਹਰੋ ਰੱਖਦੇ ਨੇ ਸਾਰ ਬੜੀ
ਦੱਸ ਕਿਹਦਾ ਕਿਹਦਾ ਨਾਮ ਲਵਾਂ
ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ
ਲੋਕ ਕੀ ਕਹਿੰਦੇ ਨੇ ਸਾਡੇ ਬਾਰੇ😊,
ਅਸੀ ਇਸ ਗੱਲ ਦੀ ਪਰਵਾਹ ਨੀ ਕਰਦੇ😎,
ਕਿੱਥੇ, ਕਦੋਂ ਤੇ ਕੀ ਕਰਨਾ ਅਸੀਂ 🤗,
ਇਸ ਗਲ ਦੀ ਕਿਸੇ ਨਾਲ ਸਲਾਹ ਨੀ ਕਰਦੇ😇
ਅਸੀ ਇਸ ਗੱਲ ਦੀ ਪਰਵਾਹ ਨੀ ਕਰਦੇ😎,
ਕਿੱਥੇ, ਕਦੋਂ ਤੇ ਕੀ ਕਰਨਾ ਅਸੀਂ 🤗,
ਇਸ ਗਲ ਦੀ ਕਿਸੇ ਨਾਲ ਸਲਾਹ ਨੀ ਕਰਦੇ😇
ਜਿੰਦਗੀ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖਣਾ
ਹਰ ਕੋਈ ਤੁਹਾਨੂੰ ਸਮਝ ਨਹੀ ਸਕਦਾ
ਤੇ ਹਰ ਕਿਸੇ ਨੂੰ ਤੁਸੀਂ ਸਮਝਾ ਨਹੀ ਸਕਦੇ
ਹਰ ਕੋਈ ਤੁਹਾਨੂੰ ਸਮਝ ਨਹੀ ਸਕਦਾ
ਤੇ ਹਰ ਕਿਸੇ ਨੂੰ ਤੁਸੀਂ ਸਮਝਾ ਨਹੀ ਸਕਦੇ
ਰੀਸ ਕਿੱਥੋਂ ਵੈਲੀ ਵਿਗੜੇ ਦੀ ਹੁੰਦੀ ਆ👈🏻
👉🏻ਗੱਲ ਜ਼ੋਰ ਦੀ ਨੀ ਪੁੱਤ #ਜਿਗਰੇ ਦੀ ਹੁੰਦੀ ਆ⚠️
👉🏻ਗੱਲ ਜ਼ੋਰ ਦੀ ਨੀ ਪੁੱਤ #ਜਿਗਰੇ ਦੀ ਹੁੰਦੀ ਆ⚠️
This media is not supported in your browser
VIEW IN TELEGRAM
ਸੱਚਾਈ ਦੀ ਜੰਗ ਵਿੱਚ ਝੂਠੇ ਵੀ ਜਿੱਤ ਜਾਂਦੇ ਆ🥲😌😌,
ਸਮਾਂ ਮਾੜਾ ਹੋਵੇ ਤਾਂ ਆਪਣੇ ਵੀ ਵਿਕ ਜਾਂਦੇ ਆ😊
ਸਮਾਂ ਮਾੜਾ ਹੋਵੇ ਤਾਂ ਆਪਣੇ ਵੀ ਵਿਕ ਜਾਂਦੇ ਆ😊
ਚਮਕ ਦਮਕ ਨਾ ਵੇਖ ਸੱਜਣਾ
ਵੇਖ ਨਾ ਸੁੰਦਰ ਮੁੱਖੜੇ
ਹਰ ਮੁੱਖੜੇ ਦੇ ਅੰਦਰ ਦਿਲ ❤️ ਹੈ
ਹਰ ਦਿਲ ❤️ ਦੇ ਅੰਦਰ ਦੁੱਖੜੇ 😢
ਵੇਖ ਨਾ ਸੁੰਦਰ ਮੁੱਖੜੇ
ਹਰ ਮੁੱਖੜੇ ਦੇ ਅੰਦਰ ਦਿਲ ❤️ ਹੈ
ਹਰ ਦਿਲ ❤️ ਦੇ ਅੰਦਰ ਦੁੱਖੜੇ 😢