Telegram Web Link
ਫ਼ਿਕਰ ਕਿਉਂ ਕਰਦਾ ਦਿਲਾਂ,❤️
ਚਿਹਰੇ ਤੇ ਮੁਸਕਾਨ ਰੱਖ ਕੇ ਤਾਂ ਵੇਖ,😊
ਸਬਰ ਚ, ਹੀ, ਸਕੂਨ ਮਿਲਦਾ .....
ਅੱਜ ਵੀ ਕਰਦਾ ਯਾਦ ਬੜਾ ਤੈਨੂੰ ਇਕੱਲਾ ਬਹਿ ਕੇ ਰਾਤਾਂ ਨੂੰ, ਖੇਡ ਕੇ ਦਿਲ ਨਾਲ ਤੁਰ ਗਏ ਤੁਸੀ ਨਾ ਸਮਝ ਸਕੇ ਜ਼ਜਬਾਤਾਂ ਨੂੰ
ਜ਼ਿੰਦਗੀ ਦੇ ਰੰਗ ਵੇ ਸੱਜਣਾ ਤੇਰੇ ਸੀ ਸੰਗ ਵੇ ਸੱਜਣਾ ਓ ਦਿਨ ਚੇਤੇ ਆਉਂਦੇ ਜੋ ਗਏ ਨੇ ਲੰਘ ਵੇ ਸੱਜਣ
ਜੇ posts ਚੰਗੀਆ ਲੱਗਦੀਆ ਨੇ ਜਾ ਨਹੀ ਲੱਗਦੀਆ ਤਾ ਸਾਰੇ ਹੀ like ਜਾ dislike ਕਰਿਆ ਕਰੋ
https://www.tg-me.com/punjabi_sstatus
ਬਹੁਤ ਮਾਣ ਆ ਮੈਨੂੰ ਮੇਰੀਆਂ ਕਮੀਆਂ ਤੇ
ਜੋ ਮੈਨੂੰ ਹਰ ਇੱਕ ਦਾ ਨੀ ਹੋਣ ਦਿੰਦਿਆ,,❤️
ਮਹਿੰਗਾ ਸੀ ਖ਼ਵਾਈਸ਼ਾ ਦਾ ਬਾਜ਼ਾਰ, ਅਸੀਂ ਜ਼ਰੂਰਤ ਦੀਆ ਦੁਕਾਨਾਂ ਤੋਂ ਮੁੜ ਆਏ||😊
ਦਿਲ ❤️ ਦੀਆਂ ਹਸਰਤਾ ਤੋਂ ਅਰਾਮ ਹੋ ਜਾਵੇ 😐
ਤੂੰ ਖੇਡ 🎲 ਉਹੀ ਬਾਜੀ ਕਿ ਸਭ ਤਮਾਮ ਹੋ ਜਾਵੇ
♠️ਅੰਤਰ ਸਮਝ ਲਵੋ ਜਨਾਬ ਤੁਸੀਂ ਮਹਿੰਗੇ ਹੋ ,ਤੇ ਅਸੀਂ ਕੀਮਤੀ😌
ਵਾਪਿਸ👉🏻 ਆ ਜਾਂਦੀਆ ਨੇ ਓਹੀ ਤਰੀਕਾਂ🗓️, ਪਰ ਓਹ ਦਿਨ😔 ਵਾਪਿਸ ਨਹੀਂ ਆਉਂਦੇ।✍🏻
ਲਹਿਜੇ_ਸਮਝ ਆ ਜਾਂਦੇ ਆ ਪਰਧਾਨ ਮੈਨੂੰ ਲੋਕਾਂ ਦੇ🔥
ਬਸ ਉਹਨਾਂ ਨੂੰ ਸ਼ਰਮਿੰਦਾ ਕਰਨਾ ਮੈਨੂੰ ਚੰਗਾ_ਨਹੀਲੱਗਦਾ
ਹੱਥ ਛੱਡ ਵੀ ਹੁੰਦਾ ਨੀ ਸਮੇਂ ਪੁਰਾਣੇ ਬੀਤੇ ਦਾ
ਪਛਤਾਵਾ ਹੁੰਦਾ ਏ ਇੱਕ ਸ਼ਖਸ ਨਾਲ ਵਾਅਦਾ ਕੀਤੇ ਦਾ..!!
ਜਦੋਂ ਅਸੀਂ ਅਮੀਰ ਹੋਏ ਉਹ ਵਿੱਕ ਗਏ
ਕੱਲ ਜੋ ਜ਼ਿੱਦ ਕਰਦਾ ਸੀ ਸੱਜਣਾ ਅੱਜ ਉਹ ਸਬਰ ਕਰ ਰਿਹਾ ਏ
ਖੈਰੀਅਤ ਨਹੀਂ ਪੂਛਤੇ ਮੇਰੀ ਮਗਰ ਖ਼ਬਰ ਰਖਤੇ ਹੈਂ, ਮੈਂਨੇ ਸੁਨਾ ਹੈ ਕਿ ਵੋ ਮੁਝ ਪਰ ਹੀ ਨਜ਼ਰ ਰਖਤੇ ਹੈਂ ✍️❤️
ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ...ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ ✍️💖
ਤਮੀਜ਼ ਮੇ ਰਹਿੲੇ ਜਨਾਬ🙆‍♀️ਇਜ਼ਤ ਮੁਫ਼ਤ ਮਿਲੇ ਗੀ
ਤਾਲੇ ਜ਼ੁਬਾਨ ਤੇ ਰੱਖੀ ਦੇ, ਅਕਲਾਂ ਤੇ ਨਹੀਂ, ਦੁੱਖ ‘ਦਿਲ’ ਵਿੱਚ ਰੱਖੀ ਦੇ, ਸ਼ਕਲਾ ਤੇ ਨਹੀਂ..!
2024/09/30 12:33:13
Back to Top
HTML Embed Code: