Telegram Web Link
ਅਧੂਰੇ ਇਸ਼ਕ ਵੀ ਪੂਰੇ ਹੋ ਗਏ,
ਕਈ ਮਿਰਜ਼ੇ ਰਾਂਝੇ ਪਾਰ ਗਏ,
ਖੁਦ ਹੱਥੀ ਲਏ ਬੂਟੇ ਪਿਆਰ ਦੇ,
ਖੁਦ ਆਪਣੇ ਹੱਥੀ ਸਾੜ ਗਏ,
ਅਸੀ ਆਪਣੇ ਜਿੰਨਾ ਨੂੰ ਕਹਿੰਦੇ ਸੀ,
ਅੱਜ ਉਹੀ ਛੱਡ ਵਿਚਕਾਰ ਗਏ. 
                                     ✍️Harp
#harp
Admin @nav_002
Apni likht esh te bhej sakhde ho
ਚੁੱਪ ਜਰੂਰ ਹਾ ਪਰ ਹਾਰਿਆ ਨਾ ਸਮਝੀ ਕਿਉਕਿ ਜਿੱਤ ਸਬਰ ਵਾਲਿਆ ਦੀ ਮੋਹਤਾਜ਼ ਤੇ ਪੈਰਾ ਦੀ ਜੁੱਤੀ ਹੈ ,ਦੀਪ ਸਿੰਘ
ਦੋ ਚੀਜ਼ਾਂ ਹੀ ਚੰਗੀਆ ਲੱਗਦੀਆ
ਇੱਕ ਸਬਰ ਦੂਜੀ ਚੁੱਪ🍁
~ਜੱਸ
#jass
ਭੋਲਾ ਜਿਹਾ ਮੁੰਡਾ ਸੀ
ਤੂੰ ਦੁਨਿਆਦਾਰੀ ਸਿਖਣ ਲਾਤਾ ਨੀ
ਇਝ ਮੁੰਡਾ ਪੜਿਆ ਘੱਟ ਹੀ ਸੀ
ਪਰ ਤੂੰ ਲਿਖਣ ਲਾਤਾ 💔
~ਜੱਸ ✍️
#jass
ਝੂਠ ਤੇ ਚਲਾਕੀਆਂ ਸੱਜਣਾ ਚੱਲ ਜ਼ਰੂਰ ਜਾਂਦੇ ਨੇ ਪਰ ਜ਼ਿਆਦਾ ਟਾਈਮ ਨਹੀਂ ਸੱਚ ਨੂੰ ਲੁਕਾਇਆ ਜਾ ਸਕਦਾ ਹਟਾਇਆ ਜਾ ਸਕਦਾ ਮਿਟਾਇਆ ਨਹੀਂ ਜਾ ਸਕਦਾ
ਅਮਨ...✍🏻✍🏻
#aman
ਤੂੰ ਏਂ ਸਾਹ ਮੇਰਾ, ਤੇਰੇ ਬਿਨਾ ਨਾ ਹੋਰ ਕੋਈ ਰਾਹ ਮੇਰਾ।
ਔਖਾ ਲੰਘੇ ਇਕ-ਇਕ ਪਲ ਤੇਰੇ ਬਿਨ ਮੇਰਾ, ਬੱਸ ਇਕੱਲਾ ਰੱਬ ਹੈ ਗਵਾਹ ਮੇਰਾ।
ਅੰਮ੍ਰਿਤ ਰਹਿ ਨੀ ਸਕਦਾ ਤੇਰੇ ਬਿਨਾ, ਬੱਸ ਇਹੋ ਹੈ ਗੁਨਾਹ ਮੇਰਾ।
#ammy
ਤੂੰ ਗੈਰਾ ਨੂੰ ਰੋਂਦਾ ਮਿਠਿਆ ਸਾਡੇ ਤਾਂ ਆਪਣੇ ਵੀ ਆਪਣੇ ਨਹੀਂ ਬਣੇ
ਗੈਰਾ ਨਾਲ ਕੀ ਸ਼ਿਕਵੇ ਕਰੀਏ ਜਦ ਸਾਡੇ ਆਪਣੇ ਹੀ ਗੈਰਾ ਵਿਚ ਜਾ ਖੜ੍ਹੇ
ਹੁਣ ਤਾਂ ਮਰਕੇ ਹੀ ਮਿਲਣਾ ਸਕੂਨ ਏ ਸਾਡੇ ਆਪਣਿਆਂ ਦਾ ਹੀ ਪਾਣੀ ਹੋ ਗਿਆ ਖੂਨ ਏ
ਅਮਨ...✍🏻✍🏻
#aman
ਰੱਬ ਕਰਕੇ ਸਾਨੂੰ ਹੰਜੂਆਂ ਤੇ ਤੈਨੂੰ ਹਾਸਿਆਂ ਦੀ ਸੌਗਾਤ ਮਿਲੇ
ਤੈਨੂੰ ਮਿਲੇ ਲੰਬੀ ਜ਼ਿੰਦਗੀ ਤੇ ਮਿਲੇ ਵੀ ਤਾਂ ਸਾਡੀ ਮੌਤ ਤੋਂ ਬਾਅਦ ਮਿਲੇ
ਤੈਨੂੰ ਰੱਬ ਕਰਕੇ ਸਭ ਕਾਇਨਾਤ ਮਿਲੇ ਪਰ ਜੇ ਨਾ ਮਿਲੇ ਕੁਝ ਤੈਨੂੰ ਸਾਡੀ ਨਾ ਖ਼ਾਕ ਮਿਲੇ
ਅਮਨ...✍🏻✍🏻
#aman
ਦੱਸ ਤੂੰ ਕੀ ਜਾਣਦੀ ਏ ?🤨
ਸਰਦਾਰਾ ਦੀ ਪਿਆਰੀ ਸਰਦਾਰੀ ਏ ❤️🙏
ਕੰਗਨਾ ਰਣੌਤ ਤੇਰੀ ਵਰਗੀ ਸਾਡੇ ਭਰਾਵਾਂ ਨੇ ਗੋਲੀ ਨਾਲ ਇਕ ਹੋਰ ਮਾਰੀ ਏ 😎
ਬੱਚਜਾ ਬੱਚਜਾ ਸਿੰਘਾਂ ਤੋ ਨੀ ਤਾ ਹੁਣ ਤੇਰੀ ਵਾਰੀ ਏ ।💪🙏
Jasmeet Kaur Khalsa
#jasmeetkaur
@nav_002
Apni likht esh te bhej sakhde ho
ਜਦੋਂ ਜਿੰਮੇਵਾਰੀ ਆਪਣੀ ਲੱਤ ਉੱਤੇ ਰੱਖਦੀ ਆ ਤਾਂ ਉਹ ਵੱਡਾ ਛੋਟਾ ਨਹੀਂ ਦੇਖਦੀ💯
ਵੱਡੀ ਮੰਜ਼ਿਲ ਦੇ ਮੁਸਾਫ਼ਿਰ, ਛੋਟੇ ਦਿਲ ਨਹੀਂ ਰੱਖਿਆ ਕਰਦੇ..!❤️
ਯਾਦਾ ਸਬੂਤ ਨੇ ਇਸ ਗੱਲ ਦੀਆਂ, ਕੀ ਕੁਝ ਵੀ ਹਮੇਸ਼ਾ ਲਈ ਨਹੀਂ ਰਹਿੰਦਾ…..🥀❤️

#Param
@nav_002
Apni likht esh te bhej sakhde ho
ਛੋਟੇ ਹੁੰਦੇ ਐਤਵਾਰ ਦਾ ਚਾ ਬਹੁਤ ਹੁੰਦਾ ਸੀ।                    ਹੁਣ ਤਾ ਕੰਮ ਕਰਦਿਆ ਨੂੰ ਪਤਾ ਹੀ ਨਹੀ ਲਗਦਾ ਐਤਵਾਰ ਕਦੋ ਲੰਘ ਜਾਦਾ
#*Love* ✍️
ਥੋੜੇ ਚਿਰ ਹੀ ਸੰਗ ਹੁੰਦੇ ਨੇ ,
ਅੱਥਰੂ ਉਂਜ ਮਲੰਗ ਹੁੰਦੇ ਨੇ ,
ਜਿਹੜੇ ਰੱਬ ਨੂੰ ਬਹੁਤਾ ਮੰਨਦੇ ,
ਉਹੀਓ ਬਹੁਤੇ ਤੰਗ ਹੁੰਦੇ ਨੇ...!☺️
#deep_nokwal
2024/09/29 02:27:58
Back to Top
HTML Embed Code: