Telegram Web Link
ਲਾਜ਼ਮੀ ਹੈ ਤੇਰਾ ਖ਼ੁਦ ਪੇ ਗਰੂਰ ਕਰਨਾ !
ਹਮ ਜਿਸੇ ਚਾਹੇਂ, ਵੋ ਮਾਮੂਲੀ ਹੋ ਬੀ ਨਹੀਂ ਸਕਤਾ !
~copy
ਮੈਂ ਹੱਸਦਾ ਬਹੁਤ ਆ ,😆
ਪਰ ਕਦੇ ਖੁਸ਼ ਨੀ ਹੋਇਆ ।🙂
#ਅੱਖਾਂ👀 ਚੜੀਆਂ☝️ ਤੇ #ਮੁੱਛਾਂ ਖੱੜੀਆ😬,,,,,,,,
ਰਖੱਦੇ 👈🏻ਆਂ #ਸ਼ੌਂਕੀ👌 #ਸਰਦਾਰ👳🏻 ਨੀ✌️.......
Forwarded from Special deals 🛍️
Acnos Analogue Men's Watch (Pack of 3)
3 watches just in Rs.364
Offers limit time
https://amzn.to/3CssVWA
ਦਿਲੋ ਨਹੀ ਮਾੜੇ ਲੋਕ ਭਾਵੇ 😊ਕਹਿੰਦੇ ਆ
ਮੁੱਲ ਜਾਣਦੇ ਨੇ ਉਹ ਜੋ ਨਾਲ 😍ਰਹਿੰਦੇ ਆ
ਰਾਹ ਤਾਂ ਜਮ੍ਹਾਂ ਸਿੱਧੀਆਂ ਨੇ ਮਿੱਤਰਾ, ਮੋੜ ਤਾਂ ਸਾਰੇ ਮਨ ਦੇ ਆ..!!!!
ਅੰਦਰੋ ਤਾਂ ਸਬ ਸੜੇ 🔥 ਪਏ ਨੇ
ਬਾਹਰੋ ਰੱਖਦੇ ਨੇ ਸਾਰ ਬੜੀ
ਦੱਸ ਕਿਹਦਾ ਕਿਹਦਾ ਨਾਮ ਲਵਾਂ
ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ
     🏘️ਜ਼ਿੰਮੇਵਾਰੀਆਂ ਤੋਂ ਨਹੀਂ ਭੱਜੇ⬆️
👨‍👩‍👧‍👧ਜ਼ਿੰਮੇਵਾਰੀਆਂ ਕਰਕੇ ਭੱਜੇ ਫਿਰਦੇ ਆ
                
ਲੋਕ ਕੀ ਕਹਿੰਦੇ ਨੇ ਸਾਡੇ ਬਾਰੇ😊,
ਅਸੀ ਇਸ ਗੱਲ ਦੀ ਪਰਵਾਹ ਨੀ ਕਰਦੇ😎,
ਕਿੱਥੇ, ਕਦੋਂ ਤੇ ਕੀ ਕਰਨਾ ਅਸੀਂ 🤗,
ਇਸ ਗਲ ਦੀ ਕਿਸੇ ਨਾਲ ਸਲਾਹ ਨੀ ਕਰਦੇ😇
ਜਿੰਦਗੀ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖਣਾ
ਹਰ ਕੋਈ ਤੁਹਾਨੂੰ ਸਮਝ ਨਹੀ ਸਕਦਾ
ਤੇ ਹਰ ਕਿਸੇ ਨੂੰ ਤੁਸੀਂ ਸਮਝਾ ਨਹੀ ਸਕਦੇ
ਨਾਂ ਕੋਈ ਸ਼ਿਕਵਾ ਕੋਈ ਗਮ 🤘 ਜੈਸੀ ਦੁਨਿਆ ਵੈਸੇ ਹਮ 💯
ਦਿਲ ਸੋਹਣਾ ❤️ ਰੱਖੋ ਜਨਾਬ...ਸੂਰਤ 👳🏼‍♂️ਆਪੀ ਜੱਚ 👌 ਜਾਣੀ ਏ....
ਰੀਸ ਕਿੱਥੋਂ ਵੈਲੀ ਵਿਗੜੇ ਦੀ ਹੁੰਦੀ ਆ👈🏻
👉🏻ਗੱਲ ਜ਼ੋਰ ਦੀ ਨੀ ਪੁੱਤ #ਜਿਗਰੇ ਦੀ ਹੁੰਦੀ ਆ⚠️
#ਸਾਹਮਣੇ ਜੇ ਬੈਠਾ ਹੋਵੇ ਬੰਦਾ #ਵਿਦਵਾਨ, ਉਥੇ ਚਲਦੇ ਨਾ ਤੁੱਕੇ ਵੀਰ ਮੇਰਿਆ,,
ਬਾਹਾ ਨੂੰ #ਖਿਲਾਰ ਭਾਵੇ ਕਿਨਾ ਕੋਈ ਤੁਰੇ, ਗੱਲ #ਜਿਗਰੇ ਤੇ ਮੁੱਕੇ ਵੀਰ ਮੇਰਿਆ...#wmk
ਸੱਚਾਈ ਦੀ ਜੰਗ ਵਿੱਚ ਝੂਠੇ ਵੀ ਜਿੱਤ ਜਾਂਦੇ ਆ🥲😌😌,
ਸਮਾਂ ਮਾੜਾ ਹੋਵੇ ਤਾਂ ਆਪਣੇ ਵੀ ਵਿਕ ਜਾਂਦੇ ਆ😊
ਚਮਕ ਦਮਕ ਨਾ ਵੇਖ ਸੱਜਣਾ
ਵੇਖ ਨਾ ਸੁੰਦਰ ਮੁੱਖੜੇ
ਹਰ ਮੁੱਖੜੇ ਦੇ ਅੰਦਰ ਦਿਲ ❤️ ਹੈ
ਹਰ ਦਿਲ ❤️ ਦੇ ਅੰਦਰ ਦੁੱਖੜੇ 😢
ਵਕਤਵਾਂਗ ਬਣੋ____,,
ਜੋ🍁ਕਦਰ ਨਾਕਰੇ___,,
ਉਸਨੂੰ ਦੁਬਾਰਾ ਨਾ ਮਿਲੋ___,,
2024/09/30 14:38:52
Back to Top
HTML Embed Code: