Telegram Web Link
ਨਾ ਘਬਰਾੳ ਯਾਰੋ ਜਦ ਰਹਿਮਤ ਰੱਬ ਦੀ ਹੁੰਦੀ ਹੈ
.
ਜਿੰਦਗੀ ਪਲ ਵਿੱਚ ਬਦਲ ਜਾਦੀ ਹੈ😊👍
ਮਾਂ ਬਾਪ ਦੀਆ ਗਾਂਲਾਂ ਦਾ ਜੋ ਆਦੀ ਨਹੀ ਹੁੰਦਾ
.
ਬੇਸ਼ੱਕ ਰਹੇ ਪੰਜਾਬ 'ਚ ਉਹ ਪੰਜਾਬੀ ਨਹੀ ਹੁੰਦਾ😁
ਜਿਸ ਤੇ ਕਰਿਆ ਅੱਖਾਂ ਬੰਦ ਕਰਕੇ ਵਿਸਵਾਸ਼🙏 ਓਹੀ ਪਿੱਠ ਤੇ ਸੁਰਾ ਚੁਬੋਹ ਗਿਆ ਹੁਣ ਸਮਝ ਨੀ ਆਉਂਦੀ ਕੇ ਹਸ਼ਾ ਕੇ ਰੋਵਾ ਆਪਣੀ ਕਿਸਮਤ ਤੇ - (sukh✍️)
#sukh✍️
ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਏ , ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ ਬੁਰੇ ਸਮੇਂ ਨਾਲ਼ ਲੜ੍ਹਨਾ ਪੈਂਦਾ ਏ ਕੁੱਝ ਵੱਖਰਾ ਕਰਕੇ ਦਿਖਾਉਣ ਲਈ....🙏 - (sukh✍️)
ਸਾਨੂੰ ਬਹੁਤ ਵੱਡਾ ਵਹਿਮ ਸੀ ਕਿ ਅਸੀਂ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਅਹਿਮ ਹਾ ਜਿੰਨਾ ਦਾ ਦਿਲੋ ਕੀਤਾ ਸੀ...!! - (sukh✍️ )
ਮੋਬਾਈਲ🤠 ਚ ਖੇਡ ਖੇਡ ਗਮੇਸ ਜਿੱਤ ਜਾਨੇ ਆ ਪਰ ਜ਼ਿੰਦਗੀ ਚ ਦਿੱਲ❤️ ਨੂੰ ਸਕੂਨ ਤਾਂ ਓਦੋਂ ਮਿਲੁ ਜਦੋਂ ਜ਼ਿੰਦਗੀ 🧐ਆਲੀ ਗੇਮ ਜਿੱਤ👍 ਗਏ ਹਾਲੇ🥳 ਤਾਂ ਹਾਰੀ ਜਾਨੇ ਆ ਤੇ ਠੋਕਰਾਂ 🙂ਖਾਈ ਜਾਨੇ ਆ #wmk -sukh✍️
ਜ਼ਿੰਦਗੀ ਚ ਜਿੱਤ ਤਜ਼ਰਬੇ ਨਾਲ਼ ਮਿਲ਼ਦੀ ਆ ਮਿੱਤਰਾ ਚਾਲਾ ਨੀ ਤੂ ਚਾਲਾ ਖੇਡਦਾ ਏ ਤੇ ਅਸੀਂ ਹੌਲੀ ਹੌਲ਼ੀ ਮਾਹਿਰ ਹੋ ਰਹੇ ਆ -sukh✍️
ਅਸੀ ਐਨੇ ਵੀ ਮਾੜੇ ਨੀ ਸੱਜਣਾ ਜਿਨਾ ਤੇਰੇ 🗣️ ਸੁਣਨ ਚ ਆਇਆ ਅਸੀ ਚੰਗੇ ⚠️ਆ ਜਾ ਮਾੜੇ ਆ ਇਹ ਤਾਂ ਤਕ਼ਦੀਰ 📝ਲਿਖਣ ਵਾਲਾ ਹੀ ਜਾਣ ਦਾ ਆ -sukh ✍️
ਸੱਜਣ ਆਏ ਦਿਲ ਚ ❤️ਵਸੇ ਤੇ ਦਿਲ ਤੋੜ 💔ਗਏ ਤੇ ਦਿਲ ਦਾ ਚੈਨ💘 ਵੀ ਲੇ ਗਏ -sukh ✍️
ਟੈਂਮ ਨਾ ਚੱਕ ਤੂੰ ਮੈ ਤੈਨੂੰ ਚੱਕ ਲੈਣਾ ਮੇਰੇ ਹੱਥਾ🤲 ਵਿੱਚ ਖੇਡੇ ਨੇ ਜਿਨ੍ਹਾਂ ਨਾਲ ਤੂੰ ਰਹਿਣਾ ਜ਼ੋਰ 💪ਦੇਖਨਾ ਹੋਇਆ ਤੂੰ ਮੂੰਹਰੇ ਹੋ ਕੇ ਫ੍ਰਂਟ ਦੇਖ਼ ਲੀ ਕਦੇ ਹੱਥ ਲਾ ਕੇ ਯਾਰਾ ਦਾ ਕਰੇਂਟ🦾 ਦੇਖ਼ ਲੀ। ...sukh
#WMK
ਇਹ ਯਾਦ ਰੱਖੀ ਮਿੱਤਰਾ ਤਾਕਤਵਰ ਬੰਦਾ ਮਾੜੇ ਬੰਦੇ ਤੇ ਹੀ ਆਪਣਾ ਰੋਹਬ ਦਿਖਾਉਂਦਾ ਹੁੰਦਾ ਪਰ ਉਹ ਇੰਨਾ ਵੀ ਤਾਕਤਵਰ ਨਹੀਂ ਹੁੰਦਾ ਕਿ ਆਪਣੇ ਬਰਾਬਰ ਦੇ ਨਾਲ ਪੰਗਾਂ ਲੈ ਸਕੇ ।....Sukh
#WMK
ਜੇ ਸੁਣਾਈਏ ਦੁੱਖ ਦਿੱਲ ਦੇ ਤਾ ਲੋਕ ਖੰਜਰ ਮਾਰ ਜਾਂਦੇ ਨੇ ਜੇ ਦਿੱਲ ਵਿੱਚ ਹੀ ਰੱਖੀਏ ਦੁੱਖ ਤਾ ਲੋਕ ਕਹਿੰਦੇ ਨੇ ਮੈਨੂੰ ਦੱਸ ਕੀ ਦੁੱਖ ਆ ।....sukh
#WMK
ਇਹ ਯਾਦ ਰੱਖੀ ਮਿੱਤਰਾ ਤਾਕਤਵਰ ਬੰਦਾ ਮਾੜੇ ਬੰਦੇ ਤੇ ਹੀ ਆਪਣਾ ਰੋਹਬ ਦਿਖਾਉਂਦਾ ਹੁੰਦਾ ਪਰ ਉਹ ਇੰਨਾ ਵੀ ਤਾਕਤਵਰ ਨਹੀਂ ਹੁੰਦਾ ਕਿ ਆਪਣੇ ਬਰਾਬਰ ਦੇ ਨਾਲ ਪੰਗਾਂ ਲੈ ਸਕੇ ।....Sukh
#WMK
ਹੁਣ ਮਾਰ ਕੇ ਦੇਖ਼ ਲੀ ਨਜ਼ਰ ਤੂੰ ਕੇ ਵਾਤਾਵਰਨ🥀 ਐਨਾ ਸਾਫ 🏞ਹੋ ਗਿਆ ਕੇ ਪੰਛੀ🐣 ਚਹਿਕ ਦੇ ਨੇ ਤੇ ਸੂਰਜ ਵੀ ਨਿਕਲ ਦਾ ਹੈ ਰੰਗ 🌅ਖਿਲਾਰ ਕੇ ਜੇ ਇਸੇ ਤਾਰਾ ਲੋਕਾਂ ਡੇ ਦਿੱਲ ❤️ਵੀ ਸਾਫ ਹੋ ਜਾਣ ਤਾ ਦੇਖੀ ਰੰਗ🎭 ਰੰਗਲੇ ਪੰਜਾਬ👳‍♀ ਦੇ। ....sukh
#WMK
🙏ਮਸ਼ਹੂਰ ਹੋਣ ਦੀ ਲੋੜ ਨਹੀਂ, ਰੱਬ ਆਪ ਈ 🚓ਚਰਚੇ ਕਰਾਈ ਜਾਂਦਾ, ਪਿੱਛੇ ਮੁੜਨਾ ਸਿਖਿਆ ਨਹੀਂ, 🙏ਵਾਹਿਗੁਰੂ ਆਪੇ 🌉ਰਾਹ ਵਿਖਾਈ ਜਾਂਦਾ.☝🏻💪🏻
💪ਅਸੀਂ ਮੰਜ਼ਿਲ ਤੇ ਪਹੁੰਚ ਕੇ ਹੀ ਲਿਖਾਂਗੇ 📝
ਰਸਤਿਆਂ 🏃ਦੀਆਂ ਮੁਸ਼ਕਿਲਾਂ ਦਾ ਜ਼ਿਕਰ💪💪💪
ਦੁਨੀਆ ਦੇ ਵਿੱਚ ਆਏ ਆ ਕੁਝ ਖੱਟ ਕੇ ਜਾਵਾਗੇ
.
ਐਵੇ ਹੀ ਜੇ ਮੁੜ ਗਏ ਤਾਂ ਲੋਕਾ ਨੇ ਯਾਦ ਨਹੀ ਕਰਨਾ😔
ਲੁੱਕੇ ਹੋਏ ਬੱਦਲ ਹਾਂ, ਬੱਸ ਛਾਉਣਾ ਬਾਕੀ ਏ
.
ਸਹੀ ਸਮੇਂ ਦੀ ਉਡੀਕ ਹੈ, ਬਸ ਸਾਹਮਣੇ ਆਉਣਾ ਬਾਕੀ ਏ😊
ਜਿੰਦਗੀ ਵਿੱਚ ਫਿਰ ਮਿਲੇ ਜੇ ਆਪਾ ਦੇਖ ਕੇ ਨਜਰਾ ਨਾ ਝੁਕਾ ਲਵੀਂ, ਕਿਤੇ ਵੇਖਿਆ ਲਗਦਾ ਯਾਰਾਂ, ਬਸ ਇਨਾਂ ਕਹਿ ਕੇ ਬੁਲਾ ਲਵੀਂ ❤️
ਕਿੱਦਾਂ ਦਸਿਆ ਜਾਵੇ ਅਪਣੇ ਹਾਲਾਤਾਂ ਨੂੰ... ਕਮਲੇ ਸੱਜਣ Dialogue ਦੱਸਦੇ ਨੇ, ਸਾਡੇ ਜਜ਼ਬਾਤਾਂ ਨੂੰ...😊
https://www.tg-me.com/punjabi_sstatus
2024/10/01 17:31:26
Back to Top
HTML Embed Code: