Telegram Web Link
ਮੈਂ ਤਾਂ ਹਿਸਾਬ ਚ ਵੀ ਫੇਲ ਹੋ ਗਿਆ ਸੀ ਹੁਣ ਪਿਆਰ ਚ ਵੀ ਫੇਲ ਹੋ ਗਿਆ ਹਾਂ,
ਤੇਰੇ ਬਿਨਾ ਹੁਣ ਹਰ ਚੀਜ ਚ ਫੇਲ੍ਹ ਹੋ ਗਿਆ ਹਾਂ..ਢਿੱਲੋਂ📝
ke ankhi bnde di kurr maadi , gla hon saari dalera di
marda wangu waar hikk te kriye , fouj rkhan ahi shera di
soorme janga tonh darde nhi , asool rkhde adab krara da
mard shade na sukka vairi nu , hal mile na gujjiya maara da .......... anmol✍️✍️
#itlianjatt
ਨਫ਼ਰਤ ਵੀ ਕਰਕੇ ਦੇਖ ਲਵੋ ਪਰ TuhadA 👈 Sarna 😏 ਨਈ ਜਦੋਂ ਅਸੀ Nibhayi Dilo ਤੁਸੀ 😆 ਜਰਨਾ 😑 ਨਈ 💯
#manidernamsot
.....…..........................................
https://www.tg-me.com/punjabi_sstatus
ਚਿੰਤਾ ਨਾ ਕਰਿਆ ਕਰੋ ਕਿਉਂਕਿ ਜਿਸ ਨੇ ਤਹਾਨੂੰ ਧਰਤੀ ਤੇ ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ
ਸੱਭੇ ਕਾਜ ਸਵਾਰਦਾ ਮੇਰਾ ਬਾਬਾ ਨਾਨਕ |
🙏
ਕਿੰਨਾ ਔਖਾ ਹੈ ਪਿਆਰ ਦੀ ਕਹਾਣੀ ਲਿਖਣਾ
ਜਿਵੇ ਪਾਣੀ ਨਾਲ ਪਾਣੀ ਉੱਤੇ ਪਾਣੀ ਲਿਖਣਾ
#fairyrecods
ਕਿਤੇ ਮੇਰਾ ਦਿਲ ਸਫੇਦ 🤍
ਰੰਗ ਦਾ ਤਾ ਨੀਂ
ਜੋ ਵੀ ਤਾਜਾ ਜਖਮ ਹੋ 🥺
ਵੋ ਦਿਖਤਾ ਹੀ ਨਹੀ 💔❤️‍🩹..~ਜੱਸ
#jasspreetsingh
ਤੂੰ ਰੱਖ ਸਾਂਭ ਕੇ ਤੇਰੇ ਨਵਿਆਂ ਨੂੰ
ਅਸੀਂ ਉਵੇਂ ਹੀ ਚੰਗੇ ਆਂ
ਤੇਰੇ ਵਾਂਗੂ ਨਵਾਂ ਰੰਗ ਦੇਖ ਕੇ
ਉਹਦੇ ਚ ਤਾਂ ਨੀ ਰੰਗੇਂ ਆਂ

    ਸੰਦੀਪ 💔
ਸੁਣਿਆ ਸੀ ਕਿ ਪਿਆਰ ਬਦਲੇ ਪਿਆਰ ਮਿਲਦਾ, ਪਰ ਜਦੋ ਸਾਡੀ ਵਾਰੀ ਆਈ ਤਾਂ ਰਿਵਾਜ ਹੀ ਬਦਲ ਗਿਆ
#harman
ਪਤਾ ਨਹੀਂ ਲੋਕਾਂ ਨੂੰ ਬਿਨਾਂ ਬੋਲੇ ਸਮਝਣ ਵਾਲੇ ਕਿੱਥੋ ਮਿਲ ਜਾਂਦੇ ਆ,ਸਾਨੂੰ ਤਾਂ ਕਿਸੇ ਨੇ ਸੁਣ ਕੇ ਵੀ ਨਹੀਂ ਸਮਝਿਆ
#harman
ਟਿਫਨ ਦੇ ਡੱਬੇ ਨੂੰ ਉਹ ਆਪਣੇ ਹੱਥਾਂ ਨਾਲ ਦੱਬ ਦੱਬ ਕੇ ਭਰਦੀ ਹੈ,
ਮਾਂ ਜਦੋਂ ਨਹੀਂ ਰਹਿੰਦੀ ਫੇਰ ਉਹ ਹੋਰ ਵੀ ਜਿਆਦਾ ਗੱਲਾਂ ਕਰਦੀ ਹੈ

ਰਾਜਪ੍ਰੀਤ ਸਿੰਘ
#rajpreetsingh
@jass_909
Apni likht esh te bhej sakhde ho and any suggestions
2024/11/05 23:03:06
Back to Top
HTML Embed Code: