Telegram Web Link
ਕਦੇ ਕਿਸੇ ਨਾਲ ਵਿਗਾੜੀ ਨਹੀਂ ‼️

ਤੇ ਜੇ ਕੋਈ ਆਪ ਵਿਗਾੜ ਲਏ ਫੇਰ ਕਦੇ ਸੁਧਾਰੀ ਨਹੀਂ ‼️
ਟੋਹਰ ਤਬਾਹੀ ਆ, ਬੰਦੇ ਸ਼ਾਹੀ ਆ, ਔਖੇ ਵੇਲੇ ਖੜ ਜਾਣ , ਯਾਰ ਗਿਣਤੀ ਦੇ ਕਾਫੀ ਆ... ✍🏻
ਫਿਰਦਾ ਏ ਸੱਜਣਾ ਤੂੰ ਹੁਸਨ ਦਾ ਹੰਕਾਰ ਕਰਦਾ ਗੁਣ ਤੇਰੇ ਚ ਇਕ ਵੀ ਨੀ ਇਸ਼ਕ ਦੀ ਪਟੀ ਚ
#sukh✍️
ਤਜੁਰਬੇ ਤਾ ਕੁੱਝ ਖਾਸ ਨਹੀ
ਪਰ ਆਪਣਿਆ ਦੇ ਧੋਖਿਆ ਤੇ ਵਕਤ ਦੀਆ ਮਾਰਾ ਨੇ ਉਮਰ ਤੋ ਪਹਿਲਾ ਸਿਆਣੇ ਜਰੂਰ ਬਣਾ ਦਿੱਤਾ😒😊
ਜ਼ਿੰਦਗੀ ਦੇ ਤਜਰਬੇ ਸਿਖ ਰਹੇ ਆ ਆਪਣੀ ਕਲਾਕ੍ਰਿਤੀ ਵੀ ਦਿਖਾਵਾ ਗੇ ਸੱਜਣਾ ਟਾਈਮ ਆ ਲੈਣ ਦੇ ਤੈਨੂੰ ਕਿਸੀ ਵੱਡੇ ਮੁਕਾਮ ਤੇ ਪੋਹੰਚ ਕੇ ਹੀ ਦਸਾਗੇ
#sukh✍️
ਜਿਸ ਤੇ ਕਰਾ ਦਿਲੋ❤️ ਵਿਸਵਾਸ਼ ਉਹੀ ਵਿਸਵਾਸ਼ ਦੇ ਬੂਟੇ 🪚ਦੀਆਂ ਜੜਾ ਵਡ ਜਾਂਦਾ ਆ ਲੱਗਦਾ ਸ਼ਰੀਫ਼ ਪਣਾ🤨 ਛੱਡਣਾ ਪਉ-sukh✍️
#sukh
https://www.tg-me.com/punjabi_sstatus
।।..."🤗ਰਾਤ ਨਹੀ ਸੁਪਨਾ ਬਦਲਦਾ ਹੈ🤗"....।।
।।..."ਮੰਜਿਲ ਨਹੀ🤔ਨਜਰੀਆ🤔ਬਦਲਦਾ ਹੈ"...।।
।।..."💪🏻ਜਜਬਾ ਰੱਖੋ ਹਰ ਪਲ ਜਿੱਤਣ ਦਾ💪🏻"...।।
।।..."✍🏻ਕਿਉਂਕਿ ਕਿਸਮਤ ਬਦਲੇ ਨਾ ਬਦਲੇ✍🏻"...।।
।।..."🤞🏻ਪਰ ਵਖਤ ਜਰੂਰ ਬਦਲਦਾ ਹੈ🤞🏻"...।।
ਹੋਸਲਾ 🤙ਰੱਖਣਾ ਪੈਦਾ ਬਾਜੀ 🏅ਚੱਕਵੀ ਲਾਉਣ ਲਈ
ਮੌਤ ਦੇ ਮੂੰਹੋ ਮੁੜਨਾ ਪੈਦਾ ਬੱਲਿਆ ਕੁਝ ਕਰਕੇ ਦਿਖਾਉਣ ਲਈ💪💪
https://www.tg-me.com/punjabi_sstatus
ਪਿੱਠ ਪਿੱਛੇ ਗੱਲਾਂ ਕਰਨੀਆਂ ਸਾਡੀ ਆਦਤ ਨਹੀ ਸ਼ੇਰਾ
.
ਸਾਡੇ ਹੱਥਾਂ ਦੇ ਪਾਲੇ ਤਾ ਕੁੱਤੇ ਵੀ ਸਿੱਧੇ ਹਿੱਕ ਚ ਵੱਜਦੇ ਆ😊
ਬਸ ਬੇਬੇ-ਬਾਪੂ ਦੀਆ ਨਜ਼ਰਾਂ ਚੁ ਨਾ ਡਿੱਗਣ ਨਾ ਦਈ ਰੱਬਾ
.
ਇਸ ਦੁਨੀਆਂ ਦੀ ਨਾ ਤਾਂ ਕਦੇ ਪਰਵਾਹ ਕੀਤੀ ਆ ਨਾ ਕਰਨੀ 😀
Education knowledge and thoughts
https://educationsknowledgein.blogspot.com/
ਜਿੰਨੀ #ਲੋੜ ਹੋਵੇ; ਓਨਾ ਹੀ ਅਾ ਬੋਲਦੇ.. 
ਗੱਲ ਗੱਲ ਤੇ ਨੀ; ਮਾਰਦੇ #ਟਪੂਸੀਅਾਂ.. 
ਰੂਹਾਂ ਤੇ ਵੀ ਦਾਗ਼ ਅਾ ਜਾਂਦੇ ਨੇ.... 
ਜਦੋਂ ਦਿਲ ਦੀ ਥਾਂ ਦਿਮਾਗ਼ ਅਾ ਜਾਂਦੇ ਨੇ 
ਸ਼ੇਰ ਦੀ ਭੂਖ 🦅ਤੇ ਸਾਡੀ look ਕਾਕਾ ਦੋਵੇਂ ਖ਼ਤਰਨਾਕ ਨੇ🔥
ਬਦਨਾਮ ਤਾਂ ਤੂੰ ਵੀ ਹੋ ਜਾਂਦਾ ਸੱਜਣਾਂ
ਪਰ ਅਸੀਂ ਤੇਰੇ ਵਾਂਗੂ ਭੇਤ ਨ੍ਹੀਂ ਖੋਲ੍ਹੇ🤙🖤
https://www.tg-me.com/punjabi_sstatus
https://www.tg-me.com/punjabi_sstatus
ਨੈਣਾਂ ਦੇ ਸਮੁੰਦਰਾਂ ਚੋਂ ਨਿਕਲੇ ਹੋਏ ਮੋਤੀ ਬੜੇ ਕੀਮਤੀ ਹੁੰਦੇ ਹਨ
ਬੇਕਦਰਾਂ ਪਿੱਛੇੇ ਐਂਵੇ ਜ਼ਾਇਆ ਨਹੀ ਕਰੀਦੇ
2024/10/01 15:44:22
Back to Top
HTML Embed Code: