Telegram Web Link
ਨਿਭਾਉਂਦੇ ਨਹੀਂ ਜੋਂ😀
ਓਹ ਸਿਖਾਉਂਦੇ ਬਹੁਤ ਕੁੱਝ ਨੇ
...✍️#ਬੇਈਮਾਨ
ਚਾਨਣ ਕਰਦਾ ਰਹੀਂ ਮੇਰੇ ਮਾਲਕਾ 🙏
ਜ਼ਿੰਦਗੀ ਵਿੱਚ ਕਦੇ ਨਾਂ ਹਨੇਰ ਹੋਵੇ 🙏
ਤੇਰਾ ☝️ ਨਾਂਮ ਜਪਦੇ ਲੰਘੇ ਰਾਤ 🌌 ਮੇਰੀ
ਤੇਰੇ 🙏 ਨਾਂਮ ਨਾਲ ਹੀ ਮੇਰੀ ਸਵੇਰ 🌄 ਹੋਵੇ
#wmk
ਜਿਵੇਂ ਸਾਗਰਾਂ ਦਾ ਪਾਣੀ ਕਦੇ ਸੁੱਕ ਨਹੀਂ ਸਕਦਾ,
ਓਵੇਂ ਦਾਤੇ ਦੀਆ ਰਹਿਮਤਾਂ ਦਾ ਭੰਡਾਰਾ ਕਦੇ ਮੁੱਕ ਨਹੀਂ ਸਕਦਾ🙏🙏
#WMK
ਜਿਹੜੇ ਕਰਦੇ ਆ 🕜 ਇਗਨੌਰ ਬੱਲੀਏ..Jatt ਵੀ 🤞 ਕਰਦਾ ਨੀ ਉਨ੍ਹਾਂ ਉੱਤੇ 🚫 ਗੌਰ ਬੱਲੀਏ.....
ਦਿਲ ਦੇ ❤️ ਫਕੀਰ ..ਸ਼ਾਹੀ 👑 ਵੱਜਦਾ ਘਰਾਣਾ 🦅
ਹਰ ਇਕ ਦੇ ਹੱਥੋਂ ਵਿਕ ਜਾਣ ਲਈ ਅਸੀਂ ਤਿਆਰ ਨਹੀਂ,
ਇਹ ਕਿਰਦਾਰ ਏ ਜੱਟ ਦਾ ,
ਤੇਰੇ ਸ਼ਹਿਰ ਦਾ ਅਖਬਾਰ ਨਹੀਂ ।
ਜਿੰਨ੍ਹਾਂ ਦੇ ਕੰਮ ਨੀ ਆਏ👍🏻
ਉਹਨਾਂ ਨੇ ਬਦਨਾਮ ਕਰਤਾ😅💯 #WMK
ਕਈ ਥਾਵਾਂ ਤੇ ਪੈਸਾ ਚੱਲਦਾ ।।।
ਕਈ ਥਾਵਾਂ ਤੇ ਪਿਆਰ ।
ਕਈ ਥਾਵਾਂ ਤੇ ਦੋਸਤ ਖੜਦੇ
ਕਈ ਥਾਈਂ ਰਿਸ਼ਤੇਦਾਰ ।
ਕਈ ਥਾਂ ਭੈਣ-ਭਰਾ ਨੇ ਖੜ੍ਹਦੇ।।। ਕਈ ਥਾਂ ਤੇ ਪਰਿਵਾਰ।
ਜਿਸ ਥਾਂ ਉੱਤੇ ਕੋਈ ਨੀ
ਖੜ੍ਹਦਾ ਉੱਥੇ ਖੜਦਾ ਹੈ ਨਿਰੰਕਾਰ
#WMK
ਇਸ ਚੈਨਲ ਵਿੱਚ ਜੇਕਰ ਤੁਸੀਂ ਆਪਣਾ ਕੋਈ ਵੀ ਸੁਝਾਅ ਦੇਣਾ ਚਾਹੁਦੇ ਹੋ ਤਾ ਨਿੱਚੇ ਦਿੱਤੇ bot ਵਿੱਚ ਆਪਣਾ ਸੁਝਾਅ ਦੇ ਸਕਦੇ ਹੋ ਅਤੇ ਆਪਣੇ ਦੋਸਤਾ ਮਿੱਤਰ ਨੂੰ ਵੀ ਇਸ ਚੈਨਲ ਦਾ ਲਿੰਕ share ਕਰ ਸਕਦੇ ਹੋ ।
ਧੰਨਵਾਦ ।
Show_Off ਕਰਨੇ ਦੇ ਮੋਕੇ ਨਈਓ Labi ਦੇ,,
ਅੱਥਰੇ ਦਬਾਈ ਦੇ ਆ ਮਾੜੇ ਨਈਓ ਦੱਬੀ ਦੇ..
ਹਲਾਤਾਂ 😔 ਤੋਂ ਸਿੱਖਿਆ ਏ...
ਅੰਦਰੋਂ 🙃 ਟੁੱਟ ਕੇ ਵੀ,,
" 𝑭𝒂𝒄𝒆 " ਤੇ " 𝑺𝒎𝒊𝒍𝒆 " ਰੱਖਣਾ 😊
Punjabi status pinned «ਇਸ ਚੈਨਲ ਵਿੱਚ ਜੇਕਰ ਤੁਸੀਂ ਆਪਣਾ ਕੋਈ ਵੀ ਸੁਝਾਅ ਦੇਣਾ ਚਾਹੁਦੇ ਹੋ ਤਾ ਨਿੱਚੇ ਦਿੱਤੇ bot ਵਿੱਚ ਆਪਣਾ ਸੁਝਾਅ ਦੇ ਸਕਦੇ ਹੋ ਅਤੇ ਆਪਣੇ ਦੋਸਤਾ ਮਿੱਤਰ ਨੂੰ ਵੀ ਇਸ ਚੈਨਲ ਦਾ ਲਿੰਕ share ਕਰ ਸਕਦੇ ਹੋ । ਧੰਨਵਾਦ ।»
Punjabi status pinned «https://www.tg-me.com/punjabi_sstatus»
ਇੱਛਾਵਾਂ ਰਾਜੇ ਨੂੰ ਵੀ ਗੁਲਾਮ ਬਣਾ
ਦਿੰਦੀਆਂ ਨੇ !!
ਤੇ ਸਬਰ ਗੁਲਾਮ ਨੂੰ ਵੀ ਰਾਜਾ ਬਣਾ
ਦਿੰਦਾ ਹੈ!!!
ਹਮਸੇ ਖੁਸ਼ੀਆਂ ਉਧਾਰ ਮਾਂਗ ਕਰ ਸੁਨਾ ਹੈ, ਅਬ ਵੋ ਹਮਾਰੀ ਹੈਸੀਅਤ ਕੀ ਬਾਤੇਂ ਕਰਨੇ ਲਗੇ ਹੈਂ 😎
ਤੂੰ ਸਮਝ ਨਾ ਸਕੀ ਦਿਲ ਸਾਫ ਸੀ ਫੱਕਰਾਂ ਦੇ, ਬਸ ਥੋੜਾ ਵਕਤ ਲੱਗੂ, ਤੈਨੂੰ ਤੇਰੇ ਜਹੇ ਹੋ ਕੇ ਟਕਰਾਂਗੇ 😎
ਵਕਤ ਨੂੰ ਬਰਬਾਦ ਨਾ ਕਰੋ, ਜੋ ਭੁੱਲ ਜਾਵੇ ਉਹਨੂੰ ਯਾਦ ਨਾ ਕਰੋ 🔥🔥
✌️ਮਹਿਫਲ ਤੁਹਾਡੀ ਤੇ ਗੱਲਾਂ ਸਾਡੀਆਂ👈ਏਹੀ ਤਾਂ ਸਵਾਦ ਐ♠️🦅
2024/10/01 22:30:36
Back to Top
HTML Embed Code: