Telegram Web Link
ਕੋਈ ਿਕਥੇ ਮਾਰ ਕਰੂ,ਭੈਤੀ ਰੱਗ ਰੱਗ ਦੇ ਆ

ਉਏ ਤੇਰੀ ਜਿਥੇ ਸੋਚ ਮੁਕੇ,ਅਸੀ ਸੋਚਣ ਲੱਗਦੇ ਆ 😊
ਖਾਦਾ ਹੋਇਆ #Apple ਵੀ ਹੁਣ eat ਤੋਂ ate ਹੋ ਗਿਆ
ਆ ਲੈ ਚੱਕ ਤੇਰੇ ਵਾਲਾ #GuRuਵੀ ਹੁਣ #Graduate ਹੋ ਗਿਆ.👌
#मेरे_ठोकरें 😔 खाने से भी कुछ लोगों 👫 को #जलन है, 😒
कहतें हैं यह #शख्स_तजुर्बे 👦 में #आगे निकल गया !!
#दुश्मन बोला बड़ी #महंगी_पड़ेगी तुझे ये# #दुश्मनी..
तो #हमने भी बोला.. #सस्ती तो हम Coffee भी नहीं पीते..!!
ਸਮਾਂ 🕐 ਸਿਖਾਂ 📖 ਦਿੰਦਾ 🚶 ਚੱਲਣਾ ਬਿਨਾਂ 👬 ਸਹਾਰੇ ਤੋ

🏂ਜ਼ਿੰਦਗੀ ਨਹੀਂ🙇 ਮੁੱਕਦੀ ਕਦੇ☝️ਇੱਕ🏇 ਬਾਜ਼ੀ🙃 ਹਾਰੇ ਤੋਂ
#ਸਮੁੰਦਰਾਂ ਤੋਂ ਸਿਖਿਅਾ ਏ ਮੈਂ #ਜਿਉਣ ਦਾ ਸਲੀਕਾ,

ਚੁੱਪ ਚਾਪ #ਵਹਿਣਾ ਤੇ ਅਾਪਣੀ #ਮੌਜ ਚ ਰਹਿਣਾ..
Forwarded from Punjabi status
Please open Telegram to view this post
VIEW IN TELEGRAM
Forwarded from Punjabi status
Please open Telegram to view this post
VIEW IN TELEGRAM
"ਕਦੇ ਦਿਲ ਮੰਨੇ ਤਾਂ ਕਰੀ ਮੁਲਾਕਾਤ ਸਾਡੇ ਨਾਲ, ਤੈਨੂੰ ਸਸਤੀ ਚਾਹ ਨਾਲ ਮਹਿੰਗੀਆਂ ਯਾਦਾਂ ਪਿਆ ਕੇ ਤੋਰਾਂਗੇ..!!
🥄🥄ਚਿਮਚਿਆ ਦੀ ਟੈਨਸਨ ਤੇ ਟੈਟ ਵਾਲੇ ਵੀ ਨੀ ਲੈਦੇ
ਕਹਿੰਦੇ ਚੱਲ ਚਿਮਚਾ 🥄ਈ ਸੀ
ਤੁਸੀ ਦੂਜੇ ਭਾਂਡੇ ਪੂਰੇ ਕਰੋ 😄
ਰਾਹਾਂ ਔਖਿਆ ਚੋ ਲੰਘੇ ਅਸੀਂ ਬਹੁਤੇ ਨਹੀਓ ਚੰਗੇ,, 😎

ਰਹੀ ਸਾਡੇ ਕੋਲੋ ਦੂਰ ਅਸੀਂ ਠੀਕ ਨਹੀਓ ਬੰਦੇ,,🙏
ਚਿਹਰੇ 😊 ਤਾ ਸੋਹਣੇ 👌 ਨੇ
ਪਰ ਦੁਨਿਆਂ 🌎 ਦਿਲ ਦੀ ਕਾਲੀ ♠️
ਲੋਕੀਂ ਦੁੱਖ ਵੀ ☝️ ਓਹਨੂੰ
ਦਿੰਦੇ ਨੇ ਸੱਜਣਾ 😒
ਜੋ care ਕਰਦਾ ਬਾਲੀ ਏ 😢
ਪਿੱਠ ਪਿੱਛੇ 👈ਕਹਿਣ 🗣️ਦੀ ਆਦਤ 👎ਨੀ
ਗੱਲ ਸਿੱਧੀ 👉ਮੂੰਹ ਤੇ ਕਹਿੰਦੇ🗣️ ਆਂ🤘
ਆਕੜ 😏ਵਿੱਚ ਤਾਂ ਕਈ👥 ਤੁਰੇ ਫਿਰਦੇ🚶 ਜਨਾਬ
ਅਸੀਂ ਤਾਂ😉 ਓਹਦੀ 🖕ਰਜ਼ਾ ਵਿੱਚ ਰਹਿੰਦੇ🙇 ਆਂ
ਸੱਚੇ ਰੱਬ ਤੌ ਡਰਿਆਂ ਕਰ ਸੱਜਣਾਂ
ਕਿਉਕਿ ਉਹ ਸੱਟ ਵੀ ਉਦੌ ਮਾਰਦਾਂ
ਜਦੋਂ ਦਵਾਈ ਲੈਣ ਲਈ ਪੈਸੇ ਵੀ ਨਹੀ ਹੁੰਦੇ ..
ਕਿਸਮਤ ਨੂੰ ਪਲਟਾਉਣ ਦਾ ਜਨੂੰਨ ਤਾਂ..
ਅੱਜ ਵੀ ਬਰਕਰਾਰ ਐ,
→ਚੁੱਪ ਆਂ..!!! ਮਰੇ ਨੀਂ..
ਕੁੱਝ ਛੱਡਣਗੇ 💔 ਕੁੱਝ ਨਿਭਾਉਣਗੇ 🤝
ਕੁੱਝ ਭੰਡਣਗੇ 😡 ਕੁੱਝ ਸਲਾਹੁਣਗੇ 👍
ਵਕਤ ਹੀ ਦੱਸੇਗਾ ਕੀਮਤ ਸਾਡੀ 🤗
ਕੁੱਝ ਖੁਸ਼ 😀 ਹੋਣਗੇ ਕੁੱਝ ਪਛਤਾਉਣਗੇ 😎
ਭੋਲੇ ਹੁੰਦੇ ਨੇ ਟਾਵੇ ਟਾਵੇ, ਚਲਾਕਾ ਦਾ ਵੱਗ ਹੁੰਦਾ ਆ!!
ਮੰਨ ਭਾਵੇਂ ਨਾ ਮੰਨ, ਸਿੱਧਿਆ ਦਾ ਰੱਬ ਹੁੰਦਾ ।
ਕਿੰਨੇ ਚਲਾਕ ਸੀ ਸੋਹਣੇ ਸੱਜਣ
ਮੈ ਹੈਰਾਨ ਹਾਂ ਉਹਨਾ ਦੇ ਦਰਸ਼ਨ ਦਰਗਾਹ ਕਰਕੇ
ਕਦੇ ਖੰਡ ਨਾਲੋਂ ਮਿੱਠੇ ਲੱਗਦੇ ਸੀ
ਅੱਜ ਲੱਗਦੇ ਆਹ ਫਿੱਕੀ ਚਾਹ ਵਰਗੇ….
ਦਿਲਾ ਆ ਦੁਨਿਆ ਬੜੀ ਤੇਜ ਆ
ਏਥੇ ਆ ਗਲ ਆਮ ਆ😮
ਏ ਪਾਵੇ ਆਪ ਨਾ ਡੁੱਬੇ 😒😒
ਪਰ ਤੈਨੂੰ ਡੁਬੋਣ ਦਾ ਪੁਰਾ ਇੰਤਜਾਮ ਆ..🤨
OTP ਵਰਗੇ ਲੋਕ
ਤੇ ਗੱਲਾਂ LIC ਵਰਗੀਆਂ😏
...✍️#ਬੇਈਮਾਨ
2024/10/01 19:32:41
Back to Top
HTML Embed Code: