ਕਿੰਨੇ ਚਲਾਕ ਸੀ ਸੋਹਣੇ ਸੱਜਣ
ਮੈ ਹੈਰਾਨ ਹਾਂ ਉਹਨਾ ਦੇ ਦਰਸ਼ਨ ਦਰਗਾਹ ਕਰਕੇ
ਕਦੇ ਖੰਡ ਨਾਲੋਂ ਮਿੱਠੇ ਲੱਗਦੇ ਸੀ
ਅੱਜ ਲੱਗਦੇ ਆਹ ਫਿੱਕੀ ਚਾਹ ਵਰਗੇ….
ਮੈ ਹੈਰਾਨ ਹਾਂ ਉਹਨਾ ਦੇ ਦਰਸ਼ਨ ਦਰਗਾਹ ਕਰਕੇ
ਕਦੇ ਖੰਡ ਨਾਲੋਂ ਮਿੱਠੇ ਲੱਗਦੇ ਸੀ
ਅੱਜ ਲੱਗਦੇ ਆਹ ਫਿੱਕੀ ਚਾਹ ਵਰਗੇ….
ਦਿਲਾ ਆ ਦੁਨਿਆ ਬੜੀ ਤੇਜ ਆ
ਏਥੇ ਆ ਗਲ ਆਮ ਆ😮
ਏ ਪਾਵੇ ਆਪ ਨਾ ਡੁੱਬੇ 😒😒
ਪਰ ਤੈਨੂੰ ਡੁਬੋਣ ਦਾ ਪੁਰਾ ਇੰਤਜਾਮ ਆ..🤨
ਏਥੇ ਆ ਗਲ ਆਮ ਆ😮
ਏ ਪਾਵੇ ਆਪ ਨਾ ਡੁੱਬੇ 😒😒
ਪਰ ਤੈਨੂੰ ਡੁਬੋਣ ਦਾ ਪੁਰਾ ਇੰਤਜਾਮ ਆ..🤨
ਚਾਨਣ ਕਰਦਾ ਰਹੀਂ ਮੇਰੇ ਮਾਲਕਾ 🙏
ਜ਼ਿੰਦਗੀ ਵਿੱਚ ਕਦੇ ਨਾਂ ਹਨੇਰ ਹੋਵੇ 🙏
ਤੇਰਾ ☝️ ਨਾਂਮ ਜਪਦੇ ਲੰਘੇ ਰਾਤ 🌌 ਮੇਰੀ
ਤੇਰੇ 🙏 ਨਾਂਮ ਨਾਲ ਹੀ ਮੇਰੀ ਸਵੇਰ 🌄 ਹੋਵੇ
#wmk
ਜ਼ਿੰਦਗੀ ਵਿੱਚ ਕਦੇ ਨਾਂ ਹਨੇਰ ਹੋਵੇ 🙏
ਤੇਰਾ ☝️ ਨਾਂਮ ਜਪਦੇ ਲੰਘੇ ਰਾਤ 🌌 ਮੇਰੀ
ਤੇਰੇ 🙏 ਨਾਂਮ ਨਾਲ ਹੀ ਮੇਰੀ ਸਵੇਰ 🌄 ਹੋਵੇ
#wmk
ਜਿਹੜੇ ਕਰਦੇ ਆ 🕜 ਇਗਨੌਰ ਬੱਲੀਏ..Jatt ਵੀ 🤞 ਕਰਦਾ ਨੀ ਉਨ੍ਹਾਂ ਉੱਤੇ 🚫 ਗੌਰ ਬੱਲੀਏ.....
ਹਰ ਇਕ ਦੇ ਹੱਥੋਂ ਵਿਕ ਜਾਣ ਲਈ ਅਸੀਂ ਤਿਆਰ ਨਹੀਂ,
ਇਹ ਕਿਰਦਾਰ ਏ ਜੱਟ ਦਾ ,
ਤੇਰੇ ਸ਼ਹਿਰ ਦਾ ਅਖਬਾਰ ਨਹੀਂ ।
ਇਹ ਕਿਰਦਾਰ ਏ ਜੱਟ ਦਾ ,
ਤੇਰੇ ਸ਼ਹਿਰ ਦਾ ਅਖਬਾਰ ਨਹੀਂ ।
ਕਈ ਥਾਵਾਂ ਤੇ ਪੈਸਾ ਚੱਲਦਾ ।।।
ਕਈ ਥਾਵਾਂ ਤੇ ਪਿਆਰ ।
ਕਈ ਥਾਵਾਂ ਤੇ ਦੋਸਤ ਖੜਦੇ
ਕਈ ਥਾਈਂ ਰਿਸ਼ਤੇਦਾਰ ।
ਕਈ ਥਾਂ ਭੈਣ-ਭਰਾ ਨੇ ਖੜ੍ਹਦੇ।।। ਕਈ ਥਾਂ ਤੇ ਪਰਿਵਾਰ।
ਜਿਸ ਥਾਂ ਉੱਤੇ ਕੋਈ ਨੀ
ਖੜ੍ਹਦਾ ਉੱਥੇ ਖੜਦਾ ਹੈ ਨਿਰੰਕਾਰ
#WMK
ਕਈ ਥਾਵਾਂ ਤੇ ਪਿਆਰ ।
ਕਈ ਥਾਵਾਂ ਤੇ ਦੋਸਤ ਖੜਦੇ
ਕਈ ਥਾਈਂ ਰਿਸ਼ਤੇਦਾਰ ।
ਕਈ ਥਾਂ ਭੈਣ-ਭਰਾ ਨੇ ਖੜ੍ਹਦੇ।।। ਕਈ ਥਾਂ ਤੇ ਪਰਿਵਾਰ।
ਜਿਸ ਥਾਂ ਉੱਤੇ ਕੋਈ ਨੀ
ਖੜ੍ਹਦਾ ਉੱਥੇ ਖੜਦਾ ਹੈ ਨਿਰੰਕਾਰ
#WMK
ਇਸ ਚੈਨਲ ਵਿੱਚ ਜੇਕਰ ਤੁਸੀਂ ਆਪਣਾ ਕੋਈ ਵੀ ਸੁਝਾਅ ਦੇਣਾ ਚਾਹੁਦੇ ਹੋ ਤਾ ਨਿੱਚੇ ਦਿੱਤੇ bot ਵਿੱਚ ਆਪਣਾ ਸੁਝਾਅ ਦੇ ਸਕਦੇ ਹੋ ਅਤੇ ਆਪਣੇ ਦੋਸਤਾ ਮਿੱਤਰ ਨੂੰ ਵੀ ਇਸ ਚੈਨਲ ਦਾ ਲਿੰਕ share ਕਰ ਸਕਦੇ ਹੋ ।
ਧੰਨਵਾਦ ।
ਧੰਨਵਾਦ ।
ਹਲਾਤਾਂ 😔 ਤੋਂ ਸਿੱਖਿਆ ਏ...
ਅੰਦਰੋਂ 🙃 ਟੁੱਟ ਕੇ ਵੀ,,
" 𝑭𝒂𝒄𝒆 " ਤੇ " 𝑺𝒎𝒊𝒍𝒆 " ਰੱਖਣਾ 😊
ਅੰਦਰੋਂ 🙃 ਟੁੱਟ ਕੇ ਵੀ,,
" 𝑭𝒂𝒄𝒆 " ਤੇ " 𝑺𝒎𝒊𝒍𝒆 " ਰੱਖਣਾ 😊
Punjabi status ✍ pinned «ਇਸ ਚੈਨਲ ਵਿੱਚ ਜੇਕਰ ਤੁਸੀਂ ਆਪਣਾ ਕੋਈ ਵੀ ਸੁਝਾਅ ਦੇਣਾ ਚਾਹੁਦੇ ਹੋ ਤਾ ਨਿੱਚੇ ਦਿੱਤੇ bot ਵਿੱਚ ਆਪਣਾ ਸੁਝਾਅ ਦੇ ਸਕਦੇ ਹੋ ਅਤੇ ਆਪਣੇ ਦੋਸਤਾ ਮਿੱਤਰ ਨੂੰ ਵੀ ਇਸ ਚੈਨਲ ਦਾ ਲਿੰਕ share ਕਰ ਸਕਦੇ ਹੋ । ਧੰਨਵਾਦ ।»
ਇੱਛਾਵਾਂ ਰਾਜੇ ਨੂੰ ਵੀ ਗੁਲਾਮ ਬਣਾ
ਦਿੰਦੀਆਂ ਨੇ !!
ਤੇ ਸਬਰ ਗੁਲਾਮ ਨੂੰ ਵੀ ਰਾਜਾ ਬਣਾ
ਦਿੰਦਾ ਹੈ!!!
ਦਿੰਦੀਆਂ ਨੇ !!
ਤੇ ਸਬਰ ਗੁਲਾਮ ਨੂੰ ਵੀ ਰਾਜਾ ਬਣਾ
ਦਿੰਦਾ ਹੈ!!!
ਹਮਸੇ ਖੁਸ਼ੀਆਂ ਉਧਾਰ ਮਾਂਗ ਕਰ ਸੁਨਾ ਹੈ, ਅਬ ਵੋ ਹਮਾਰੀ ਹੈਸੀਅਤ ਕੀ ਬਾਤੇਂ ਕਰਨੇ ਲਗੇ ਹੈਂ 😎