ਤੂੰ ਸਮਝ ਨਾ ਸਕੀ ਦਿਲ ਸਾਫ ਸੀ ਫੱਕਰਾਂ ਦੇ, ਬਸ ਥੋੜਾ ਵਕਤ ਲੱਗੂ, ਤੈਨੂੰ ਤੇਰੇ ਜਹੇ ਹੋ ਕੇ ਟਕਰਾਂਗੇ 😎
ਵੈਰ ਲਈ ਵੀ ਇੱਕ Level ਚਾਹੀਦਾ ਛੋਟੇ ਵੀਰ, ਤੇ ਮਿੱਟੀ ਖਾਣਿਆਂ ਨਾਲ ਭਿੜਨਾ ਮੇਰੀ ਫ਼ਿਤਰਤ ਚ ਨੀ..😎
ਦੁਨੀਆ ਨੂੰ ਮੇਰੀ ਹਕੀਕਤ ਬਾਰੇ ਪਤਾ ਵੀ ਨਹੀਂ, ਇਲਜ਼ਾਮ ਹਜ਼ਾਰਾਂ ਨੇ ਤੇ ਗਲਤੀ ਇਕ ਵੀ ਨਹੀਂ..!❤️
ਸੁਪਨੇ ਬੜੇ ਵੱਡੇ ਨੇ ਜੋ
ਅਜੇ ਤੱਕ ਅਧੂਰੇ ਨੇ,,
ਕਰ ਮਿਹਰ ਮੇਰੇ ਮਾਲਕਾ
ਤੇਰੇ ਬਿਨਾ ਨਾ ਹੋਣੇ ਇਹ ਪੂਰੇ ਨੇ
ਅਜੇ ਤੱਕ ਅਧੂਰੇ ਨੇ,,
ਕਰ ਮਿਹਰ ਮੇਰੇ ਮਾਲਕਾ
ਤੇਰੇ ਬਿਨਾ ਨਾ ਹੋਣੇ ਇਹ ਪੂਰੇ ਨੇ
ਅਸੀਂ ਜਿੱਥੇ ਵਰਤੇ ਦਿਲੋਂ ਵਰਤੇ❣️,,
ਲੋਕੀ ਵਰਤਦੇ ਦਿਮਾਗਾਂ ਨਾਲ ਆ🧠,,
ਆਪਾ ਸਾਰਿਆ ਦਾ ਬੇਹਿਸਾਬਾ ਕੀਤਾ😔,,
ਪਰ ਲੋਕੀ ਚਲਦੇ ਹਿਸਾਬਾ ਨਾਲ ਆ🤷..!!
ਲੋਕੀ ਵਰਤਦੇ ਦਿਮਾਗਾਂ ਨਾਲ ਆ🧠,,
ਆਪਾ ਸਾਰਿਆ ਦਾ ਬੇਹਿਸਾਬਾ ਕੀਤਾ😔,,
ਪਰ ਲੋਕੀ ਚਲਦੇ ਹਿਸਾਬਾ ਨਾਲ ਆ🤷..!!
ਏ ਚੁਗਲੀ ਨਿੰਦਾ ਪਿਆਰ ਮੁਹੱਬਤ ਵਿੱਚ ਅਸੀਂ ਨਾ ਮਾਰੀਆਂ ਮੱਲਾ ਨੇ ,
ਸਾਡੇ ਕੋਲ ਤਾਂ ਸੱਜਣਾ ਬੱਸ ਇੱਕ ਚਾਹ ਦੀਆਂ ਹੀ ਗੱਲਾਂ ਨੇ।
ਸਾਡੇ ਕੋਲ ਤਾਂ ਸੱਜਣਾ ਬੱਸ ਇੱਕ ਚਾਹ ਦੀਆਂ ਹੀ ਗੱਲਾਂ ਨੇ।
ਕਿਵੇਂ ਪੀ ਲਵਾ ਤੇਰੇ ਨਾਲ ਬਹਿਕੇ ਕੱਪ coffe ਦਾ
ਮੇਰੀ ਚਾਹ ਮੈਨੂੰ ਬੇਵਫਾ ਕਹਿਣ ਲਗਜੁ
(Tea lover)
ਮੇਰੀ ਚਾਹ ਮੈਨੂੰ ਬੇਵਫਾ ਕਹਿਣ ਲਗਜੁ
(Tea lover)
ਖ਼ੈਰ ਹੋਵੇ ਉਸ ਸ਼ਹਿਰ ਦੀ ਜਿੱਥੇ ਓਹ ਵਸਦਾ ਹੈ
ਸੁਕਰ ਆ ਰੱਬਾ ਤੇਰਾ
ਸਾਡੇ ਦੋਹਾਂ ਵਿੱਚੋ ਕੋਈ ਤਾਂ ਹਸਦਾ ਹੈ💯🥀...
ਸੁਕਰ ਆ ਰੱਬਾ ਤੇਰਾ
ਸਾਡੇ ਦੋਹਾਂ ਵਿੱਚੋ ਕੋਈ ਤਾਂ ਹਸਦਾ ਹੈ💯🥀...
ਬਸ ਪ੍ਰਮਾਤਮਾ ਤੂੰ ਸਾਥ ਨਾ ਛੱਡੀਂ, ਦੁਨੀਆਂ ਤਾਂ ਪਹਿਲੇ ਦਿਨ ਤੋਂ ਈਂ ਨੀ ਕਿਸੇ ਦੀ ਹੋਈ..!🙏
ਹੱਥਾਂ ਦੀਆਂ ਲਕੀਰਾਂ ਵੀ ਅਕਸਰ ਹੀ ਕਹਿੰਦੀਆਂ ਨੇ ,
ਲਕੀਰਾਂ ਤੇ ਨਹੀਂ ਹੱਥਾਂ ਤੇ ਵਿਸ਼ਵਾਸ ਰੱਖ।
ਲਕੀਰਾਂ ਤੇ ਨਹੀਂ ਹੱਥਾਂ ਤੇ ਵਿਸ਼ਵਾਸ ਰੱਖ।
ਮੇਰੇ ਨੇੜੇ-ਤੇੜੇ ਹੋਕੇ ਵੀ ਉਹ ਗੁੰਮਸੁਦਾ ਹੁੰਦਾ ਏ..
ਇੱਕ ਦੋਸਤ ਮੇਨੂੰ ਇੰਝ ਜਾਪੇ ਜਿਵੇ ਖੁਦਾ ਹੁੰਦਾ ਏ..
ਇੱਕ ਦੋਸਤ ਮੇਨੂੰ ਇੰਝ ਜਾਪੇ ਜਿਵੇ ਖੁਦਾ ਹੁੰਦਾ ਏ..
Forwarded from Punjabi status ✍ via @Lol_ButtonsBot
ਇਸ ਚੈਨਲ ਵਿੱਚ ਜੇਕਰ ਤੁਸੀਂ ਆਪਣਾ ਕੋਈ ਵੀ ਸੁਝਾਅ ਦੇਣਾ ਚਾਹੁਦੇ ਹੋ ਤਾ ਨਿੱਚੇ ਦਿੱਤੇ bot ਵਿੱਚ ਆਪਣਾ ਸੁਝਾਅ ਦੇ ਸਕਦੇ ਹੋ ਅਤੇ ਆਪਣੇ ਦੋਸਤਾ ਮਿੱਤਰ ਨੂੰ ਵੀ ਇਸ ਚੈਨਲ ਦਾ ਲਿੰਕ share ਕਰ ਸਕਦੇ ਹੋ ।
ਧੰਨਵਾਦ ।
ਧੰਨਵਾਦ ।
ਗੁਜ਼ਰ ਗਿਆ ਅੱਜ ਦਾ ਦਿਨ ਵੀ ਪਹਿਲਾਂ ਦੀ ਤਰਾਂ ,
ਨਾਂ ਸਾਨੂੰ ਫੁਰਸਤ ਮਿਲੀ, ਨਾਂ ਉਹਨਾਂ ਨੂੰ ਖਿਆਲ ਆਇਆ..
ਨਾਂ ਸਾਨੂੰ ਫੁਰਸਤ ਮਿਲੀ, ਨਾਂ ਉਹਨਾਂ ਨੂੰ ਖਿਆਲ ਆਇਆ..
🙏 ਕੱਚੇ ਚਾਹੇ ਪੱਕੇ ਅਾਖ਼ਿਰ ਖ਼ੁਰ ਜਾਣਾ ..
#ਨੀਵੇਂ E ਠੀਕ ਅਾਂ; #ੳੁੱਚਿਅਾਂ ਨੇ ਵੀ ਤੁਰ ਜਾਣਾ
https://www.tg-me.com/punjabi_sstatus
#ਨੀਵੇਂ E ਠੀਕ ਅਾਂ; #ੳੁੱਚਿਅਾਂ ਨੇ ਵੀ ਤੁਰ ਜਾਣਾ
https://www.tg-me.com/punjabi_sstatus
ਇਸਕ ਦੇ ਚਰਚੇ ਬਹੁਤ ਨੇ ਹੁਸਨ ਤੇ ਪਰਚੇ ਬਹੁਤ ਨੇ, ਵੇਖ ਲਿਆ ਮੈ ਦਿਲ ਲਾ ਕੇ ਸਾਲੇ ਖਰਚੇ ਬਹੁਤ ਨੇ