Telegram Web Link
ਇੱਕ ਦਿਨ ਹੋਣੀ ਕਦਰ ਤੈਨੂੰ ਵੀ
ਮਿਲ਼ਨ ਲਈ ਹੋਣੀ ਬੇਸਬਰੀ ਤੈਨੂੰ ਵੀ
ਤੈਨੂੰ ਵੀ ਖ਼ੁਆਬ ਮੇਰੇ ਆਉਣਗੇ
ਮੇਰੇ ਜਾਣ ਤੋਂ ਬਾਅਦ ਮਹੁੱਬਤ ਬੇਸ਼ੁਮਾਰ ਹੋਣੀ ਫੇਰ ਤੈਨੂੰ ਵੀ
ਤੈਨੂੰ ਵੀ ਪਤਾ ਚੱਲਣਾ 
ਕਿਸੇ ਦੀ ਬੇਕਦਰੀ ਬਾਰੇ
ਜਦੋਂ ਜਾਣਗੇ ਖ਼ੁਆਬ ਸਿਵਿਆਂ ਵੱਲ ਤੇਰੇ
ਫੇਰ ਥਾਂ ਸਮਝ ਆਉਣੀ ਕਿਸੇ ਹੋਰ ਦੀ ਤੈਨੂੰ ਵੀ
ਰੱਬ ਤੈਨੂੰ ਵੀ ਵਾਂਗ ਮੇਰੇ ਕਰ ਦੇਵੇ
ਜੋ ਹੋਵੇ ਕ਼ਰੀਬ ਤੇਰੇ ਦਿਲ ਦੇ
ਰੱਬ ਓਹਨੂੰ ਅਧੂਰਾ ਖ਼ੁਆਬ ਕਰ ਦੇਵੇ
.....
#ss.....✍🏻💔
ਘਾਟੇ ਮਿਲੇ ਜਮਾਨੇ ਤੋ  
ਪਰ ਦੁੱਗਣੇ ਮਿਲੇ ਤਜਰਬੇ
#Jaypee
ਵਕਤ ਗੁਜ਼ਰ ਹੀ ਜਾਂਦਾ ਸੱਜਣਾ ,,,,,
ਕਿਸੇ ਦਾ ਆਸ ਦੇ ਸਹਾਰੇ ਕਿਸੇ ਦੀ ਯਾਦ ਦੇ ਸਹਾਰੇ ..
#karamjitramgarhia
ਲੋਕਾਂ ਦੀਆਂ ਕਹਾਣੀਆਂ ਸੁਣਕੇ ਸਾਰ ਲਿਆ
ਜੇ ਖ਼ੁਦ ਵੀ ਇਸ਼ਕ ਕਮਾ ਲੈਂਦਾ ਤਾ ਚੰਗਾ ਸੀ,

ਵੱਧ ਤੋਂ ਵੱਧ ਜਵਾਬ ਹੀ ਅਗਿਓਂ ਮਿਲ ਜਾਂਦਾ
ਜੇ ਇੱਕ ਵਾਰ ਬੁਲਾ ਲੈਂਦਾ ਚੰਗਾ ਸੀ❣️
#Inder_Arora
ਹੌਸਲਾਂ ਨਹੀਂ ਛੱਡਣਾ ਚਾਹੀਦਾ, ਕਈ ਵਾਰ ਜ਼ਿੰਦਾ ਗੁੱਛੇ ਦੀ ਆਖਰੀ ਚਾਬੀ ਨਾਲ ਖੁੱਲਦਾ ਹੈ ।
Jaypee
ਕਿਸੇ ਨੂੰ ਡਰ ਆ (ਕੋਈ) ਦੇਖ ਨਾ ਲਏ
ਤੇ ਕਿਸੇ ਨੂੰ ਖੁਸ਼ੀ ਆ ਕੇ (ਕੋਈ) ਤਾਂ ਦੇਖ ਰਿਹਾ
ਵਿਨਾਇਕ ਸ਼ਬਦ ਬਹੁਤ ਨਿੱਕਾ ਸੱਜਣਾਂ ਫਰਕ ਬਹੁਤ ਵੱਡਾ.....Minthan Vinayak
✍️ਬਦਨਾਮੀ ਬੰਦੇ ਨੂੰ ਬਦਨਾਮ ਤਾਂ ਕਰ ਸਕਦੀ ਹੈ, ਪਰ ਨਾਕਾਮ ਨਹੀਂ✍️
#Inder_Arora
ਹੀਰੇਆਂ ਨੂੰ ਕੱਖਾਂ ਭਾਅ ਤੋਲ ਵੀ ਨੇ ਦਿੰਦੇ,
ਹੱਸਦਿਆਂ ਹੋਇਆਂ ਨੂੰ ਪਿਆਰ ਰੋਲ ਵੀ ਨੇ ਦਿੰਦੇ,
#deep_nokwal
ਐਵੇ ਨਈਓ ਝੱਲੇ ਹੋਏ,
ਰੋਗ ਹੋਏ ਵੱਖ ਦਾ,
ਇਸ਼ਕੇ ਦੀ ਝਾਕ ਲੱਗੀ,
ਕਸੂਰ ਸਾਰਾ ਅੱਖ ਦਾ,
#deep_nokwal
ਕਦੇ ਕਦੇ ਰਿਸ਼ਤਿਆਂ ਨੂੰ ਬਦਲਣ ਦੀ ਥਾਂ ਖ਼ੁਦ ਨੂੰ ਬਦਲਣਾ ਪੈਂਦਾ ਤੇ ਜੋ ਖੁਦ ਨੂੰ ਨਹੀਂ ਬਦਲ ਸਕਦੇ ਉਹ ਰਿਸ਼ਤਿਆਂ ਨੂੰ ਬਦਲਦੇ ਰਹਿੰਦੇ ਨੇ
ਅਮਨ...✍🏻✍🏻
ਕਈ ਵਾਰ ਆਪਣੀਆ ਗਲਤੀਆਂ ਹੀ ਆਪਣਿਆਂ ਤੋਂ ਦੂਰ ਕਰ ਦਿੰਦੀਆ ਨੇ
ਤੇ ਬੇਗਾਨਿਆਂ ਦੇ ਦਿੱਤੇ ਧੋਖੇ ਆਪਣਿਆਂ ਤੇ ਸ਼ੱਕ ਕਰਨ ਲਾ ਦਿੰਦੇ ਨੇ
ਜਦੋਂ ਉਹ ਆਪਣਿਆਂ ਤੇ ਕੀਤੇ ਸ਼ੱਕ ਸੱਚ ਨਿਕਲਦੇ ਨੇ ਫਿਰ ਬੰਦਾ ਟੁੱਟਦਾ ਨਹੀਂ ਮੁਕ ਜਾਂਦਾ ਏ
ਅਮਨ...✍🏻✍🏻
ਸਾਡੇ ਰੱਬ ਵਰਗੇ ਅਧਿਆਪਕਾਂ ਨੂੰ ਅਸੀਂ ਸਜਦੇ ਕਰਦੇ ਆਂ
ਸਾਨੂੰ ਉਸਦੇ ਕੀਤਾ ਲਾਇਕ ਤੁਸੀਂ ਅਸੀਂ ਜੋ ਵੀ ਪੜਦੇ ਆਂ।

ਹੱਥਾਂ ਵਿਚ ਸਾਡੇ ਹੱਥ ਫੜਕੇ ਕਲਮ ਚਲਾਉਣੀ ਦੱਸੀ
ਵੱਡਿਆਂ ਦਾ ਸਤਿਕਾਰ ਕਰਨ ਦੀ ਰੀਤ ਸਿਖਾਈ ਸੱਚੀ,

ਤਾਹੀਂ ਹੌਲੀ-ਹੌਲੀ ਕਾਮਯਾਬੀ ਦੀਆਂ ਪੌੜੀਆਂ ਚੜਦੇ ਆਂ
ਸਾਡੇ ਰੱਬ ਵਰਗੇ ਅਧਿਆਪਕਾਂ ਨੂੰ ਅਸੀਂ ਸਜਦੇ ਕਰਦੇ ਆਂ।

A ਦੇ ਨਾਲ ਦਿਖਾ ਕੇ ਐੱਪਲ A ਦਾ ਬੋਧ ਕਰਾਇਆ
ਹਰ ਅੱਖਰ ਦਾ ਮਤਲਬ ਸਾਨੂੰ ਪਿਆਰ ਨਾਲ ਸਮਝਾਇਆ,

ਇੰਗਲਿਸ਼, ਮੈਥ, ਪੰਜਾਬੀ ਨਾਲੇ ਹਿੰਦੀ ਪੜਦੇ ਆਂ
ਸਾਡੇ ਰੱਬ ਵਰਗੇ ਅਧਿਆਪਕਾਂ ਨੂੰ ਅਸੀਂ ਸਜਦੇ ਕਰਦੇ ਆਂ।

ਹੋ ਜਾਵੇ ਕੋਈ ਗਲਤੀ ਸਾਨੂੰ ਘੂਰਨ ਮਿੱਠਾ-ਮਿੱਠਾ
ਐ ਪਰ ਬਹੁਤਾ ਚਿਰ ਨਾ ਗੁੱਸਾ ਚਿਹਰੇ ਉੱਤੇ ਡਿੱਠਾ,

ਇਹ ਖੱਟੀਆਂ-ਮਿੱਠੀਆਂ ਗੱਲਾਂ ਨਾਲ ਸਾਡੇ ਦੁੱਖ ਹਰਦੇ ਆ
ਸਾਡੇ ਰੱਬ ਵਰਗੇ ਅਧਿਆਪਕਾਂ ਨੂੰ ਅਸੀਂ ਸਜਦੇ ਕਰਦੇ ਆਂ।
ਅਮਨ 🖊️🖊️
ਮੰਜਿਲ ਤੇ ਇਕ ਨਾਂ ਇਕ ਦਿਨ ਮਿਲ ਹੀ ਜਾੳਗੀ ਪਰ ਸਾਥ ਕਿਸ ਕਿਸ ਨੇ ਦਿੱਤਾ, ਯਾਦ ਜ਼ਰੂਰ ਰਹੁਗਾ । 💯#gurbhej
ਮਿੱਟੀ ਦੇ ਸ਼ਰੀਰਾਂ ਚ ਸਾਫ਼ ਰੂਹਾਂ ਕਿੱਥੇ ਵਸਦੀਆਂ ਨੇ ਉਹ ਰੂਹਾਂ ਵੀ ਕਮਾਲ ਕਰਦੀਆਂ ਨੇ ਜੋ ਪਾਪ ਕਰਕੇ ਵੀ ਚੰਗੀਆਂ ਵੱਜਿਆ ਕਰਦੀਆਂ ਨੇ
ਅਮਨ...✍🏻✍🏻
ਆਸ਼ਕੀ ' ਚ ਹੋਰ ਕਿੰਨੇ ਸਦਮੇ ਸਹੀਏ , ਸ਼ਹਿਰ ਤਾਂ ਛੱਡ ਦਿੱਤਾ , ਕੀ ਜੀਣਾ ਵੀ ਛੱਡ ਦਈਏ | JayPee
ਜੋ ਇੱਕ ਦੇ ਹੋ ਜਾਵਣ
ਉਹ ਸਭ ਦੇ ਹੋਣਾ ਛੱਡ ਦਿੰਦੇ ਨੇ
ਜੋ ਅੰਦਰੋਂ ਮਰ ਜਾਂਦੇ ਨੇ
ਉਹ ਬਾਹਰੋ ਜਿਉਣਾ ਛੱਡ ਦਿੰਦੇ ਨੇ
ਅਮਨ...✍🏻✍🏻
2024/11/06 01:24:35
Back to Top
HTML Embed Code: