Telegram Web Link
ਜੇ ਤੂੰ ਮਿਲਜੇ ਇਸ ਤੋਂ ਵੱਡਾ ਸਾਡੇ ਲਈ ਸੁੱਖ ਕੋਈ ਨਾ
ਫ਼ਿਰ ਜਿੰਦਗੀ ਵਿੱਚ ਰਹਿਣਾ ਦੁੱਖ ਕੋਈ ਨਾ
ਤੇਰੇ ਮੁੱਖ ਤੋਂ ਸੋਹਣਾ ਸਾਡੇ ਲਈ ਮੁੱਖ ਕੋਈ ਨਾ
ਤੇਰੀ ਰੂਹ ਨੂੰ ਮੁੱਹਬਤ ਕਰਦਿਆਂ ਸੱਜਣਾਂ
ਗੁਰੀ ਨੂੰ ਤੇਰੇ ਜਿਸਮ ਦੀ ਭੁੱਖ ਕੋਈ ਨਾ
ਗੁਰੀ ~
ਹਰ ਪਲ ਸੰਘਣਾ ਕਰਦਾ ਰਹੀਂ ਰੱਬਾ ਰੁੱਖਾਂ ਦੀਆਂ ਛਾਵਾਂ ਨੂੰ ਲੰਮੀਆਂ ਉਮਰਾਂ ਬਖਸ਼ੀ ਰੱਬਾ ਸਭ ਦੀਆਂ ਮਾਵਾਂ ਨੂੰ
ਆਪਣੇ ਤਾਂ ਬਹੁਤ ਨੇ ਸੱਜਣਾ ਬਸ ਕਮੀ ਤਾਂ ਆਪਣੇਪਨ ਦੀ ਆ
ਕਿਸੇ ਦੀ ਜਾਨ ਨੀ ਵੱਸਦੀ ਸੀ ਮੇਰੇ ਵਿੱਚ।
ਹਰ ਇੱਕ ਦਾ ਸਿਰ ਦਰਦ ਤੇ ਦਿਲ ਦਾ ਬੋਝ ਆ!!
#deep_nokwal
ਸਭ ਨੂੰ ਆਪਣਾ ਮੰਨ ਕੇ ਵੀ,
ਆਖਿਰ ਚ ਕਲਾ ਰਹਿ ਜਾਨਾ,
ਯਾਦ ਤੇਰੀ ਚ ਨੀਦ ਨਿ ਆਉਂਦੀ,
ਚਲ ਫੇਰ ਕੇ ਬਹਿ ਜਾਨਾ,
ਲਿੱਖਣ ਦਾ ਟੰਗ ਨੀਂ ਆਉਦਾ ਮੈਨੂੰ,
ਚਲ ਤੇਰੇ ਖਾਤਰ ਦੋ ਲਾਈਨਾਂ ਕਹਿ ਜਾਨਾ,
#deep_nokwal
ਨਾਦਾਨ ਸ਼ੀਸ਼ੀਆਂ ਨੂੰ ਕੀ ਖ਼ਬਰ ਸੱਜਣਾ ਕੁਝ ਚਿਹਰੇ ਚਿਹਰਿਆਂ ਦੇ ਅੰਦਰ ਵੀ ਹੁੰਦੇ ਆ
ਹਰ ਕੋਈ ਖੁਬਸੂਰਤ ਹੈ ਸੱਜਣਾ ✌️ ਕੋਈ ਚੇਹਰੇ👶🏻 ਤੋਂ.... ਕੋਈ ਦਿਲ ਤੋ ❣️
ਕਲਮ ਤੇ ਹਰਫ਼ਾਂ ਕਰਕੇ ਮਸ਼ਹੂਰ ਆ
ਮੁਹੱਬਤ ਦੇ ਫ਼ਲਸਫ਼ੇ ਤੋਂ ਦੂਰ ਆ
ਆਪੇ ਮੈ ਰਾਂਝਾ ਪੰਨੂ,
ਆਪੇ ਸੱਸੀ ਹੀਰ ਹਾਂ
ਨਾ ਹੀ ਕਿਸੇ ਸਾਧ ਦੇ ਚੇਲੇ
ਨਾ ਹੀ ਸੰਤ ਫ਼ਕੀਰ ਆਂ
#deep_nokwal
ਉਮੀਦਾਂ  ਮਰ ਜਾਣ , ਜਾ ,ਮੈ ਮਰ ਜਾਵਾ,
ਚਲ ਸੱਜਣਾ ਤੇਰੀ ਜਾਨ ਸੋਖਾਲੀ ਕਰ ਜਾਵਾ,

ਮੇਰੇ ਤੋਂ ਤੈਨੂੰ ਨਿੱਤ ਰਹਿਣ ਉਲਾਭੇ,
ਮੇਰੇ ਤੋਂ  ਤਾਂ ਮੇਰੇ ਜ਼ਜ਼ਬਾਤ ਨਾ ਜਾਣ ਸਾਂਭੇ,

ਸੋਚਦੀ ਮੈ ਹੀ ਚੁੱਪ ਕਰ ਜਾਵਾਂ,
ਉਮੀਦਾਂ ਮਰ ਜਾਣ , ਜਾ ,ਮੈ ਮਰ ਜਾਵਾ...💔
#simrankaur
ਲੋਕ ਦੁਆਵਾਂ ਚ ਖੈਰ ਮੰਗਦੇ ਨੇ..
ਤੇ ਮੇਰੇ ਵਰਗੇ ਮੌਤ...💔
#simrankaur
ਕੁਝ ਓਹਨੂੰ ਵੀ ਦੂਰੀਆਂ ਚੰਗੀਆਂ ਲੱਗਣ ਲੱਗ ਗਈਆਂ,
ਤੇ ਕੁਝ ਮੈ ਵੀ ਵਖਤ ਮੰਗਣਾ ਛੱਡ ਤਾ ,
✍️NAAZ
ਨੀਂਦ ਨਾ ਆਵੇ ਰਾਤਾਂ ਨੂੰ ਤੇ ,
ਇੱਕ ਪਲ ਚੈਨ ਨਾਲ ਪਾਵਾਂ ,
ਜਦ ਤੱਕ ਸੱਜਣਾ ਦੀ ਤਸਵੀਰ ਨੂੰ,
ਮੈਂ ਸਿਰ ਮੱਥੇ ਨਾ ਲਾਵਾਂ ,
ਚੰਨ ਜਿਹਾ ਉਹ ਸੋਹਣਾ ਚਿਹਰਾ
ਅੱਖੀਆਂ ਵਿੱਚ ਵਸਾਵਾਂ ਭੋਲੇ ਜਿਹੇ
ਉਸ ਮੁੱਖੜੇ ਤੋਂ ਹਾਏ ਮੈਂ ਸਦਕੇ ਜਾਵਾਂ
#deep_nokwal
ਆਪਣੀ ਯਾਰਾ ਵਾਜ ਸੁਣਾਦੇ,
ਸਾਹਾਂ ਦਾ ਇਤਬਾਰ ਨੀ ਹੁੰਦਾ,
ਲੋਕੀ ਆਖਣ ਸਰ ਜਾਂਦਾ ਏ,
ਮੈਥੋਂ ਯਾਰਾ ਸਾਰ ਨੀ ਹੁੰਦਾ।
#deep_nokwal
ਕੁਛ ਲੋਗ ਹਮਸਫ਼ਰ ਨਹੀਂ ਹੋਤੇ
ਰਸਤੇ ਮੇਂ ਰੁਕ ਜਾਯਾ ਕਰਤੇ ਹੈਂ।
ਯਹ ਮਤਲਬੀ ਲੋਗੋਂ ਸੇ ਕਿਨਾਰਾ ਕੀਜੀਏ ਸਾਹਬ
ਕੁਛ ਕਾਂਟੇ ਫੂਲੋਂ ਪੇਂ ਚੁਭ ਜਾਯਾ ਕਰਤੇ ਹੈਂ।
~~ਕਰਮਦੀਪ ਭਰੀ
ਇੱਕੋ ਜੀਵਨ ਇੱਕੋ ਮਰਨਾ ਫਿਰ ਕਿਉਂ ਰੱਜ ਕੇ ਜਿਉਂਦੇ ਨੀਂ
ਦੂਜਿਆਂ ਪਿੱਛੇ ਰੋਈ ਜਾਨੇ ਆਂ ਆਪਣੇ ਜ਼ਖ਼ਮ ਸਿਉਂਦੇ ਨੀਂ
ਜੇਕਰ telegram ਬੰਦ ਹੁੰਦਾ ਹੈ ਤਾਂ ਕਿਸ ਤੇ channel ਬਣਾਇਆ ਜਾਵੇ
Anonymous Poll
33%
Instagram broadcast channel
67%
Whatsapp channel
2024/09/30 18:28:27
Back to Top
HTML Embed Code: