Telegram Web Link
ਵਕਤ ਬਦਲਦਾ ਵੇਖਿਆ ਨਈ ਅਜੇ
ਕੁੱਝ ਲੋਕ ਬਦਲ ਦੇ ਵੇਖ ਲਏ
ਗ਼ਰੀਬੀ ਦਾ ਦੌਰ ਚੱਲਦਾ ਹੋਵੇ ਜਦ
ਫ਼ਿਰ ਸ਼ੌਕ ਬਦਲ ਦੇ ਵੇਖ ਲਏ
ਗੁਰੀ ~
ਮੈਂ ਬੜੇ 😢 ਦਰਦ  ਛੁਪਾਏ ਨੇ .. ਆਪਣੇ ਗੈਰ ਸਭ ☺️ਹਸਾਏ ਨੇ . . , ਬੜੀ ਮਤਲਬੀ 💰 ਦੁਨੀਆਂ ਏ ਯਾਰੋ ! ਇਹ ,🕐 ਵਕਤ ਆਉਣ ਤੇ ਸਭ ਨੇ😢 ਰੰਗ ਵਿਖਾਏ ਨੇ|#gurbhej1634
Live stream started
ਜੋ ਨੇੜੇ ਦੇ ਰਿਸ਼ਤਿਆਂ ਨੂੰ ਨਹੀਂ ਨਿਭਾ ਸਕਦੇ ਉਹ ਦੂਰ ਦੇ ਰਿਸ਼ਤਿਆਂ ਨੂੰ ਨਿਭਾਉਂਦੇ ਫਿਰਦੇ ਆ ਜੋ ਆਪਣੇ ਸਕੇਆ ਦੇ ਨੀ ਹੋਏ ਉਹ ਬੇਗਾਨਿਆਂ ਦੇ ਹੁੰਦੇ ਫਿਰਦੇ ਆ
ਅਮਨ...✍🏻✍🏻
ਵਿਸ਼ਵਾਸ ਕਮਾਉਣ ਲਈ ਚੰਗਾ ਕਿਰਦਾਰ,ਸੱਚਾ ਦਿਲ,ਵਫ਼ਾਦਾਰ ਤੇ ਇਮਾਨਦਾਰ ਹੋਣਾ ਜ਼ਰੂਰੀ ਆ
ਧੋਖੇ ਦੇਣੇ,ਝੂਠ ਬੋਲਣੇ, ਚਲਾਕੀਆਂ ਕਰਨੀਆਂ ਤੇ ਮਤਲਬੀ ਹੋਣ ਨਾਲ ਵਿਸ਼ਵਾਸ ਨਹੀਂ ਕਮਾਏ ਜਾਂਦੇ
ਅਮਨ...✍🏻✍🏻
ਵਾਹ ਜੀ ਵਾਹ ਆਪਣਿਆਂ ਨਾਲ ਚਲਾਕੀਆਂ ਤੇ ਬੇਗਾਨਿਆਂ ਨਾਲ ਪਿਆਰ ਆਪਣੇ ਕਰਨ ਤਾਂ ਰੋਕ ਟੋਕ ਤੇ ਬੇਗਾਨੇ ਕਰਨ ਤਾਂ ਦੇਖਭਾਲ ਜੇਕਰ ਕੋਈ ਗੱਲ ਬੇਗਾਨੇ ਕਰਨ ਤਾਂ ਚੰਗੇ ਜੇਕਰ ਉਹੀਂ ਗੱਲ ਆਪਣੇ ਕਰਨ ਤਾਂ ਮਾੜੇ ਕੀ ਕਹਿਣਾ ਇਹ ਦੋ ਮੂੰਹੀ ਦੁਨੀਆਂ ਦਾ ਇਹ ਤਾਂ ਕਰਦੀ ਪਈ ਕਮਾਲ ਏ
ਅਮਨ...✍🏻✍🏻
ਯਕੀਨ ਸੀ ਹੱਦ ਤੋਂ ਵੱਧ ਤੇਰੇ ਤੇ ਇਸ ਲਈ ਕਦੇ ਸ਼ੱਕ ਨਹੀਂ ਸੀ ਕੀਤਾ ਤੇਰੇ ਤੇ ਪਰ ਤੇਰੀ ਵਾਰ ਵਾਰ ignore ਤੇ ਝੂਠ ਬੋਲਣ ਦੀ ਆਦਤ ਨੇ ਸ਼ੱਕ ਪਾ ਤਾ ❤️‍🩹
#sukh
ਚੰਗੇ ਬੰਦੇ ਨਾਲ ਹੋਈ ਮੁਹੱਬਤ ਪੁਰਾਣੇ ਧੋਖੇ ਵੀ ਭੁਲਾ ਦਿੰਦੀ ਏ.....
#jaypee
https://www.instagram.com/jazbaata_di_kalam_460?igsh=MTRiM21qb3pmYTA2bQ==
ਦਿਲ ਦੇ ਮਰਜ ਦੀ ਦਵਾ ਨੀ ਕੋਈ
ਨਜਰੋ ਡਿੱਗੇ ਨੂੰ ਪਨਾਹ ਨੀ ਕੋਈ
ਆਉਂਦਾ ਆਉਂਦਾ ਆ ਜਾਂਦਾ
ਸਬਰ ਦੇ ਆਉਣ ਦੀ ਰਾਹ ਨੀ ਕੋਈ......
#jaggi
ਬਹੁਤ ਦੂਰ ਤੱਕ ਜਾਣਾ ਪੈਂਦਾ ਹੈ, ਸਿਰਫ ਇਹ ਜਾਨਣ ਲਈ ਕਿ ਸਾਡੇ ਨੇੜੇ ਕੌਣ ਹੈ✍️
#Inder_Arora
ਨਜ਼ਰਾਂ ਵਾਲੇ ਲੋਕ ਹਿੰਦੂ ਮੁਸਲਮਾਨ ਵੇਖਦੇ ਨੇ, ਮੈਂ ਅੰਨ੍ਹਾ ਹਾਂ, ਮੈਨੂੰ ਹਰ ਬੰਦੇ ਵਿਚ ਇਨਸਾਨ ਦਿਸਦਾ ਹੈ।
#navdeep
ਫਰਕ ਹੁੰਦਾ ਖੁੱਦਾ ਤੇ ਫ਼ਕੀਰ ਵਿਚ…
ਫਰਕ ਹੁੰਦਾ ਕਿਸਮਤ ਤੇ ਲਕੀਰ ਵਿਚ….
ਜਿਹਨੂੰ ਚਾਹੀਏ ਤੇ ਉਹੋ ਨਾ ਮਿਲੇ
ਤਾ ਸਮਝ ਲੈਣਾ ਕੁੱਝ ਹੋਰ ਵਦਿਆਂ ਲਿਖਿਆ
ਤਕਦੀਰ ਵਿਚ……..❤️😊

#ਪਰਮ
ਦਿਨ ਨੀ ਛੱਡ ਦੀ
ਰਾਤ ਨੀ ਛੱਡ ਦੀ
ਉਦੀ ਯਾਦ ਮੇਰਾ
ਸਾਥ ਨੀ ਛੱਡ ਦੀ
#ramandeepsingh
ਇੱਕ ਤੇਰੀ ਉਡੀਕ ਚ ਬੈਠਾ...
ਨਹੀਂ ਮੌਤ ਤਾਂ ਮੇਰੇ ਬੂਹੇ ਤੇ ਖੜੀ ਆ..💔

#manindernamsot1
2024/09/30 18:28:53
Back to Top
HTML Embed Code: