ਮਿਲ ਜਾਵੇ ਤਾਂ ਸ਼ੁਕਰ ਕਰੋ🙏🏻
ਨਾਂ ਮਿਲੇ ਤਾਂ ਸਬਰ😊
...✍️
ਬਦਨਾਮੀ ਤੋਂ ਵੀ ਕੀ ਡਰਨਾ⚠️
ਓਹ ਜਾਂਦੇ ਜਾਂਦੇ ਲੋਕ ਕਰ ਹੀ ਜਾਂਦੇ ਆ🙃
....✍️
ਵਰਕੇ ਉੱਪਰ ਅੱਗ ਨਾ ਰੱਖੀ,
ਕਮਲੇ ਦੇ ਸਿਰ ਪੱਗ ਨਾ ਰੱਖੀ ll
ਬੁੱਲੇ ਸ਼ਾਹ ਦੀ ਮੰਨ ਲੈ ਸੱਜਣਾ,
ਕੌਮ ਦਾ ਰਾਖਾ ਠੱਗ ਨਾ ਰੱਖੀ ll
~copy
ਤਾਕਤਵਰ, ਨਾ ਕਲਮ ਹੈ ਤੇ ਨਾ ਹੀ ਤਲਵਾਰ ਤਾਕਤਵਰ ਹੈ ਉਹ ਹੱਥ ਜੋ ਇਹ ਜਾਣਦਾ ਹੈ ਕਿ ਕਦੋਂ, , ਕੀ ਚਲਾਉਣਾ ਹੈ।
Forwarded from Punjabi status
Meri tarah aap bhi karo khali samay ka smart use 😎
Apne roz ke kaam ke saath suno unlimited audiobooks, romanchak kahaniya aur bahut kuch sirf Kuku FM app par.

Use kare code VCEOA989 aur payein Premium Subscription par 50% OFF.
Yaha click kare -> https://kukufm.page.link/H7fZF6nDJRPoWLsL6
ਜਿੱਥੇ ਕੋਈ ਸਾਥ ਨਾ ਦੇਵੇ, ਉੱਥੇ ਸਾਨੂੰ ਯਾਦ ਕਰ ਲਈ..!
ਹਲਾਤ ਹੀ ਮੈਨੂੰ ਦੱਬਣ ਲਈ ਜ਼ੋਰਾਂ ਤੇ ਹੋਏ ਪਏ ਨੇ,
ਨਹੀਂ ਤਾਂ ਸਾਡਾ ਮੁਕਾਮ ਤੇਰੀ ਸੋਚ ਤੋਂ ਕਿਤੇ ਪਰੇ ਐ...
ਸਭ ਤੋਂ ਉੱਚਾ ਰਿਸ਼ਤਾ ਚੁੱਪ ਦਾ ਏ
ਲਫਜ਼ਾ ਦਾ ਕੀ ਏ।
ਇਹ ਤਾਂ ਹਾਲਾਤ ਵੇਖ ਕੇ ਬਦਲ ਜਾਂਦੇ ਨੇ।
ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ.. ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ
ਕੁਝ ਰਿਸ਼ਤੇ ਉਮਰਾਂ ਤੱਕ ਨਿਭਦੇ ਨੇ ਸੱਜਣਾ ਹਰ ਸ਼ਖਸ ਲਈ ਰਿਸ਼ਤੇ ਮਜ਼ਾਕ ਨਹੀਂ ਹੁੰਦੇ
ਹਾਲਾਤ ਵੇਖ ਕੇ ਗੱਲਾਂ ਬਦਲਣ ਵਾਲੇ,
ਕਿਸੇ ਨੂੰ ਕੀ ਬਦਲਣਗੇ
ਤੇਰੀ ਚੁਸਤ - ਚਲਾਕੀ ਨਾ ਫ਼ੜ ਸਕੀਏ,
ਅਸੀਂ ਅੈਨੇ ਵੀ ਅਣਜਾਣ ਨਹੀਂ !

ਫਰਕ ਬਸ ਇਸ ਗੱਲ ਦਾ ਏ,
ਤੈਨੂੰ "ਸ਼ਰਮ" ਨਹੀਂ, ਸਾਨੂੰ "ਮਾਣ" ਨਹੀਂ . . .
ਜੋ ਵਕਤ ਦੇ ਮਾਰੇ ਹੁੰਦੇ ਨੇ
ਓਹ ਆਪਣੇ ਦੁੱਖ
ਆਪਣੇ ਅੰਦਰ ਹੀ
ਰਖਦੇ ਨੇ
Share plz & support
Jini v helf kar sakhde ho karo ji
ਯਕੀਨ ਨੂੰ ਕਰੀਬੀ ਹੀ ਤੋੜਦੇ ਨੇ,
ਪਰ ਇਹ ਯਕੀਨ ਕਰਨਾ ਔਖਾ ਹੁੰਦਾ।
ਮੈਂ ਹਕੀਕਤ ਜਾਣਦਾ ਹਾਂ ਸੱਜਣਾ ਤਾਂ ਹੀ ਆਪਣੇ ਅਹਿਮ ਹੋਣ ਦਾ ਵਹਿਮ ਨੀਂ ਪਾਲਿਆ ਕਦੇ
ਕਾਫੀ ਫਿਕਰਮੰਦ ਨੇ ਮੇਰੇ ਆਪਣੇ,
ਜ਼ਿਕਰ ਮੇਰਾ ਕਰਦੇ ਨੇ,
ਤੇ ਫਿਕਰ ਆਪਣਾ।
ਅੱਜ ਜ਼ਿੰਦਗੀ ਦਾ ਸੱਚ ਏ ਦਿਖਾਵੇ ਦਾ ਖਾਣਾ, ਦਿਖਾਵੇ ਦਾ ਪਾਣਾ, ਲੱਖਾਂ ਕਰਜ਼ੇ ਦਾ ਸਿਰ ਚੜ ਜਾਣ,ਫਿਰ ਲਾਉਂਦੇ ਕਰਜ਼ੇ,ਇੱਜ਼ਤ ਵੀ ਲਹਿ ਜਾਂਦੀ ਏ ਸੱਚ ਜ਼ਿੰਦਗੀ ਦਿਖਾਵੇ ਤੇ ਮਰ ਜਾਂਦੀ ਏ
2024/06/26 18:36:20
Back to Top
HTML Embed Code: