Telegram Web Link
ਹਨੇਰੇ ਤੋਂ ਡਰ ਨਹੀਂ ਲੱਗਦਾ ਜਨਾਬ,
ਹਨੇਰੇ ਵਿੱਚ ਰੱਖਣ ਵਾਲਿਆਂ ਤੋਂ ਡਰ ਲੱਗਦਾ...
ਮਜ਼ੇ ਦੋਵੇਂ ਬਰਾਬਰ ਲੈ ਰਹੇ ਆਂ,
ਕਦੀ ਮੈਂ ਜਿੰਦਗੀ ਦੇ,
ਕਦੀ ਜਿੰਦਗੀ ਮੇਰੇ...
ਅੱਜ ਕੱਲ ਇਹ ਜ਼ਮਾਨਾ ਹੈ ਸੱਜਣਾ ਕਿਸੇ ਦਾ ਚੰਗਾ ਕਰਨ ਤੋਂ ਬਾਅਦ ਵੀ ਬੁਰੇ ਬਣੋਗੇ
ਤੇਰੇ ਨਾਲ ਰਿਸ਼ਤਾ ਜਮਾਂ ਹੀ ਓਦਾਂ,
ਜਿਵੇਂ id ਦਾ password ਨਾਲ ਹੁੰਦਾ।
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ
ਸਾਲ 2024 ਸਭ ਲਈ ਖੁਸੀਆ ਭਰਿਆ ਹੋਵੇ
ਇਸ ਸਾਲ ਸਭ ਦੇ ਸੁਪਨੇ ਪੂਰੇ ਹੋਣ

Happy new year 2024
ਕਾਹਦਾ ਮਾਣ ਕਰਾਂ ਰੱਬਾ
ਇੱਥੇ ਸਬ ਮੇਰੇ ਤੋਂ ਸਿਆਣੇ ਨੇ
ਬਸ ਹੰਕਾਰ ਨਾ ਭਰੀ ਮੇਰੇ ਵਿੱਚ
ਦਿਨ ਚੰਗੇ ਮਾੜੇ ਤਾਂ ਤੇਰੇ ☝️ ਭਾਣੇ ਨੇ
ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ......ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ...🙏
ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ
ਜਿੱਥੇ ਦੁਨੀਆਂ ਅੱਖਾਂ ਫੇਰ ਲਉਗੀ , ਉੱਥੇ ਤੈਨੂੰ ਅਸੀਂ ਮਿਲਾਂਗੇ ਮਿੱਤਰਾਂ
ਇਸ਼ਕ ਕਦੇ ਝੂਠਾ ਨਹੀ ਹੁੰਦਾ...ਝੂਠੇ ਤਾਂ ਕਸਮਾਂ ਤੇ ਵਾਦੇ ਹੁੰਦੇ ਨੇ...!!
ਕਿਨਾਰੇ ਤੇ ਆ___,,
ਛੱਲਾਂ🌊ਮੁੱਕ ਜਾਂਦੀਆਂ ਨੇ___,,
ਸਿਵਿਆਂ🥀ਜਾਂ ਕਬਰਾਂ⚰️ਤੇ ਆ___,,
ਗੱਲਾਂ ਮੁੱਕ ਜਾਂਦੀਆਂ ਨੇ___,,💯
ਹਰੇਕ ਮੂਹਰੇ ਝੁਕੀ ਜਾਈਏ 🤘
ਏਨੀ ਨਰਮਾਈ ਨੀ 🦅
ਮੁਕਾਮ ਤੋ ਮੌਤ ਹੀ ਹੈ ਜਨਾਬ ...
ਜਰਾ ਠਾਠ ਸੇ ਚੱਲੇਗੇ..
ਹਮ ਦਿਲ ਕੇ ਬਾਦਸ਼ਾਹ ਲੋਗ ਹੈ, ਨਾ ਮੁਹੱਬਤ ਬਦਲਤੇ ਹੈਂ ਨਾ ਯਾਰ
ਨਸਲਾ ਤੋ ਪਛਾਣੇ ਜਾਂਦੇ ਘੋੜੇ ਮਿੱਤਰਾ,
ਬੰਦੇ ਨੇ ਪਛਾਣੇ ਜਾਂਦੇ ਗੱਲ ਬਾਤ ਤੋ
ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ 🎉🥳
ਵਿਰਲੇ ਹੀ ਪਲਕਾਂ ਤੇ ਰੱਖੀਦੇ
ਸੱਤ ਰੰਗੀ ਜੇ ਪੀਂਘ ਵੇਖਣੀ, ਮੀਹਾਂ ਨਾਲ ਮੁਹੱਬਤ ਰੱਖ,
ਸਿਖਰੀ ਮੰਜ਼ਿਲ ਟਿਕੀ ਰਹੇਗੀ, ਨੀਹਾਂ ਨਾਲ ਮੁਹੱਬਤ ਰੱਖ
Meri tarah aap bhi karo khali samay ka smart use 😎
Apne roz ke kaam ke saath suno unlimited audiobooks, romanchak kahaniya aur bahut kuch sirf Kuku FM app par.

Use kare code VCEOA989 aur payein Premium Subscription par 50% OFF.
Yaha click kare -> https://kukufm.page.link/H7fZF6nDJRPoWLsL6
2024/09/29 00:35:07
Back to Top
HTML Embed Code: