This media is not supported in your browser
VIEW IN TELEGRAM
.....…..........................................
https://www.tg-me.com/punjabi_sstatus
https://www.tg-me.com/punjabi_sstatus
<<<ਇਕ ਕੁੜੀ>>>
ਬਹੁਤ ਕੁਝ ਕਿਹਾ ਸੀ ਉਹਨੂੰ,ਉਹਨੇ ਚੁੱਪ ਕਰਕੇ ਸਹਿ ਲਿਆ
ਉਹ ਬਾਹਰੋਂ ਚੁੱਪ ਸੀ ਪਰ ਅੰਦਰ ਸ਼ੋਰ ਚੱਲਦਾ ਸੀ,ਪਰ ਉਹ ਕਰ ਵੀ ਕੀ ਸਕਦੀ ਸੀ ਕਿਉਕਿ ਉਹ ਇਕ ਕੁੜੀ ਸੀ ਤਾਂ ਕਿਸੇ ਤੇ ਨਈ ਜੋਰ ਚੱਲਦਾ ਸੀ,
ਲੋਕ ਕਹਿੰਦੇ ਨੇ ਕਿ ਸ਼ਰੀਫ਼ ਕੁੜੀਆ ਸਿਰਫ ਘਰ ਵਿੱਚ ਹੀ ਰਹਿੰਦੀਆਂ ਨੇ ਪਰ ਮੈਂ ਕਹਿਣੀ ਆ ਕਿ ਸ਼ਰੀਫ਼ ਕੁੜੀਆ ਸ਼ਰੀਫ ਹੀ ਰਹਿੰਦੀਆਂ ਨੇ ਚਾਹੇ ਉਹ ਪਿੰਡ ਰਹਿਣ , ਚੰਡੀਗੜ ਜਾ ਕੈਨੇਡਾ ਅਮਰੀਕਾ,
ਉਹਦੇ ਵੀ ਕੁਝ ਫਰਜ ਨੇ ਜਿਹੜੇ ਉਹਨੂੰ ਗਲਤ ਕਦਮ ਤੋਂ ਰੋਕਦੇ ਨੇ ,ਕਿਉਕਿ ਉਹਦੇ ਘਰ ਦੇ ਕਿਹੜਾ ਗਲਤ ਸੋਚਦੇ ਸੀ।
ਉਝਂ ਉਹਨੂੰ ਡਰ ਨਈ ਲੱਗਦਾ ਸੀ ਮੌਤ ਤੋਂ ਪਰ ਉਹ ਇਕ ਕੁੜੀ ਸੀ ਨਾ ਜੇ ਕੁਝ ਗਲਤ ਕਰਦੀ ਤਾਂ ਲੋਕਾਂ ਦੀ ਸੋਚ ਅਤੇ ਲੋਕਾਂ ਨੇ ਉਹਦੇ ਘਰਦਿਆਂ ਨੂੰ ਮਿਹਣੇ ਦੇ-ਦੇ ਜਿਉਂਦੇ ਜੀਅ ਮਾਰ ਦੇਣਾ ਸੀ।
ਹਾਂ ਮੰਨਿਆ ਸਾਡੀ ਮਾਂ ਘੱਟ ਪੜੀ ਲਿਖੀ ਆ , ਪਰ ਉਹਨੇ ਮੇਰੀ ਕਿਤਾਬਾਂ ਦਾ ਰੱਖਣਾ ਸੰਭਾਲ ਕੇ ਰੱਖਿਆ , ਇੱਕ ਕੁੜੀ ਨੂੰ ਸਾਰੀ ਉਮਰ ਲੰਘ ਜਾਂਦੀ ਆ ਆਪਣੀ ਮਾਂ ਨੂੰ ਦੇਖ ਦੇਖ ਕੇ ਸਿੱਖਣ ਚ ਜੋ ਕੁੜੀਆ ਮਾਂ ਨੂੰ ਸਮਝ ਦੀਆ ਉਹਨਾਂ ਨੂੰ ਨਾ ਤਾਂ ਚੁੰਨੀ ਭਾਰੀ ਲੱਗਦੀ ਆ ਨਾ ਘਰ ਦਾ ਕੋਈ ਕੰਮ ਛੋਟਾ ਵੱਡਾ ਲੱਗਦਾ।
ਹੁਣ ਉਹ ਜੇ ਜਿਉਂਦੀ ਆ ਤਾਂ ਬਸ ਆਪਣੇ ਘਰਦਿਆਂ ਕਰਕੇ ,ਹੁਣ ਉਹਦੇ ਸਾਰੇ ਚਾਅ,ਖੁਸੀਆਂ ਅੰਦਰੋਂ ਮਰ ਚੁੱਕੀਆਂ ਨੇ ।
ਚੰਗੀਆਂ ਕੁੜੀਆ ਚੰਗੇ ਅਹੁਦੇ ਵਾਂਗ ਹੁੰਦੀਆ ਜੌ ਕਦੇ ਕਦੇ ਅਨਪੜਾਂ ਨੂੰ ਮਿਲ ਜਾਂਦੀਆਂ
ਹੁਣ ਨਈ ਰੋਂਦੀ ਉਹ ਕਿਸੇ ਪਿਛੇ ਕਿਉਕਿ ਉਹਨੇ ਬਹੁਤ ਸਹਿ ਲਿਆ ਸੀ ਹੁਣ ਉਹਦਾ ਦਿਲ ਪੱਥਰ ਹੋ ਗਿਆ ਸੀ।
ਹੁਣ ਉਹ ਕਿਸੇ ਤੇ ਏਤਬਾਰ ਨਈ ਕਰਦੀ, ‘ਸਿਮੂੰ’ ਨੇ ਤਾਂ ਦੋਸਤੀ ਚ’ ਵੀ ਧੋਖਾ ਖਾਦਾ ਤਾਂ ਈ ਸਾਇਦ ਹੁਣ ਉਹ ਕਿਸੇ ਨੂੰ ਪਿਆਰ ਨਈ ਕਰਦੀ❤️🩹🌸
ਕਿਸਮਤ ਪਹਿਲਾਂ ਹੀ ਲਿੱਖੀ ਜਾ ਚੁੱਕੀ ਹੈ ਕੋਸ਼ਿਸ਼ ਕਰਨ ਨਾਲ ਕਿ ਮਿਲੇਗਾ , ਕਿ ਪਤਾ ਕਿਸਮਤ ਚ ਲਿਖਿਆ ਹੋਵੇ ਕਿ ਕੋਸ਼ਿਸ਼ ਕਰਨ ਨਾਲ ਹੀ ਸਭ ਕੁਛ ਮਿਲੇਗਾ
ਇਕ ਕੁੜੀ🙇♀️
#simmu

ਫੁੱਲ ਬੀਜੇ ਤਾ ਕੰਡੇ ਹੋਏ
ਅਸੀਂ ਇਨਸਾਨ ਵਖਤ ਦੇ ਚੰਢੇ ਹੋਏ
ਅਸੀਂ ਜਿਹਦੇ ਜਿਹਦੇ
ਨਾਲ ਵੀ ਚੰਗੀ ਕੀਤੀ
ਅਸੀਂ ਓਹਦੇ ਹੱਥੋਂ ਗੰਦੇ ਹੋਏ 🌹
ਮਨੀ✍️
#maninder
ਅਸੀਂ ਇਨਸਾਨ ਵਖਤ ਦੇ ਚੰਢੇ ਹੋਏ
ਅਸੀਂ ਜਿਹਦੇ ਜਿਹਦੇ
ਨਾਲ ਵੀ ਚੰਗੀ ਕੀਤੀ
ਅਸੀਂ ਓਹਦੇ ਹੱਥੋਂ ਗੰਦੇ ਹੋਏ 🌹
ਮਨੀ✍️
#maninder
ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ। 🙏🙏
ਕਿਸੇ ਹੋਰ ਉੱਤੇ ਆਉਣ ਦਾ ਸਵਾਲ ਹੀ ਨੀ
ਮੈ ਦਿਲ ਕੁਝ ਇਸ ਤਰ੍ਹਾਂ ਤੋੜ ਲਿਆ ਏ
ਤੇਰੀ ਯਾਦਾਂ ਨਾਲ ਮੈ ਭੁੱਖ ਮੀਟਾਵਾ
ਹੁਣ ਰੋਟੀ ਤੋ ਮੁੱਖ ਮੋੜ ਲਿਆ ਏ
ਮੈਨੂੰ ਪਤਾ ਕੁਝ ਨੀ ਹਾਸਲ ਹੋਣਾ
ਫੇਰ ਵੀ ਇਹ ਸਭ ਕਰੀ ਜਾਨਾ
ਹੁਣ ਜ਼ਿੰਦਗੀ ਜਿਊਣੀ ਔਖੀ ਲਗਦੀ
ਇਸ ਲਈ ਰੋਜ਼ ਥੋੜ੍ਹਾ ਥੋੜ੍ਹਾ ਮਰੀ ਜਾਨਾ,,,,,
Jass ...🙌🏻✍🏻
#jaspreetsingh
ਮੈ ਦਿਲ ਕੁਝ ਇਸ ਤਰ੍ਹਾਂ ਤੋੜ ਲਿਆ ਏ
ਤੇਰੀ ਯਾਦਾਂ ਨਾਲ ਮੈ ਭੁੱਖ ਮੀਟਾਵਾ
ਹੁਣ ਰੋਟੀ ਤੋ ਮੁੱਖ ਮੋੜ ਲਿਆ ਏ
ਮੈਨੂੰ ਪਤਾ ਕੁਝ ਨੀ ਹਾਸਲ ਹੋਣਾ
ਫੇਰ ਵੀ ਇਹ ਸਭ ਕਰੀ ਜਾਨਾ
ਹੁਣ ਜ਼ਿੰਦਗੀ ਜਿਊਣੀ ਔਖੀ ਲਗਦੀ
ਇਸ ਲਈ ਰੋਜ਼ ਥੋੜ੍ਹਾ ਥੋੜ੍ਹਾ ਮਰੀ ਜਾਨਾ,,,,,
Jass ...🙌🏻✍🏻
#jaspreetsingh
ਤੇਰੇ ਬਾਰੇ ਲਿਖਣ ਬੈਠਾ
ਤੇ ਲਫਜ਼ ਮੁੱਕ ਜਾਦੇ
ਤੇਰੀ ਤਾਰੀਫ ਚ ਮੇਰੇ
ਕੋਲ ਬੋਲ ਖਤਮ ਹੋ ਜਾਦੇ ,
ਕੀ ਲਿੱਖਾ ਤੇਰੇ ਸੋਹਣੇ ਮੁਖੜੇ ਬਾਰੇ
ਜਿਸ ਤੇ ਆ ਕੇ ਅਸੀ ਰੁੱਕ ਜਾਦੇ
ਤੇਰੀਆ ਅੱਖੀਆ ਚ ਦੇਖ
ਅਸੀ ਖੁਦਾ ਦੀ ਦਰਗਾਹ ਚੱਲੇ ਜਾਦੇ
ਤੇਰੇ ਦੀਦਾਰ ਕਰਕੇ ਸਾਨੂੰ
ਹੱਜ ਜਿੰਨੇ ਚਾਅ ਚੜ੍ਹ ਜਾਦੇ
ਸੱਜਣਾ ਤੇਰੇ ਤੇ ਆ ਕੇ
ਰਾਣੇ ਦੇ ਸਾਹ ਰੁੱਕ ਜਾਦੇ
ਤੇਰੀ ਮਿੱਠੀ ਆਵਾਜ ਸੁਣ ਕੇ
ਸਾਡੇ ਰੋਮ ਰੋਮ ਖਿੜ ਜਾਦੇ
📝✍️ranabatth
#ranjo