ਚਿੰਤਾ ਨਾ ਕਰਿਆ ਕਰੋ ਕਿਉਂਕਿ ਜਿਸ ਨੇ ਤਹਾਨੂੰ ਧਰਤੀ ਤੇ ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ
This media is not supported in your browser
VIEW IN TELEGRAM
ਤੂੰ ਰੱਖ ਸਾਂਭ ਕੇ ਤੇਰੇ ਨਵਿਆਂ ਨੂੰ
ਅਸੀਂ ਉਵੇਂ ਹੀ ਚੰਗੇ ਆਂ
ਤੇਰੇ ਵਾਂਗੂ ਨਵਾਂ ਰੰਗ ਦੇਖ ਕੇ
ਉਹਦੇ ਚ ਤਾਂ ਨੀ ਰੰਗੇਂ ਆਂ
ਸੰਦੀਪ 💔
ਅਸੀਂ ਉਵੇਂ ਹੀ ਚੰਗੇ ਆਂ
ਤੇਰੇ ਵਾਂਗੂ ਨਵਾਂ ਰੰਗ ਦੇਖ ਕੇ
ਉਹਦੇ ਚ ਤਾਂ ਨੀ ਰੰਗੇਂ ਆਂ
ਸੰਦੀਪ 💔
ਸੁਣਿਆ ਸੀ ਕਿ ਪਿਆਰ ਬਦਲੇ ਪਿਆਰ ਮਿਲਦਾ, ਪਰ ਜਦੋ ਸਾਡੀ ਵਾਰੀ ਆਈ ਤਾਂ ਰਿਵਾਜ ਹੀ ਬਦਲ ਗਿਆ
#harman
#harman
ਪਤਾ ਨਹੀਂ ਲੋਕਾਂ ਨੂੰ ਬਿਨਾਂ ਬੋਲੇ ਸਮਝਣ ਵਾਲੇ ਕਿੱਥੋ ਮਿਲ ਜਾਂਦੇ ਆ,ਸਾਨੂੰ ਤਾਂ ਕਿਸੇ ਨੇ ਸੁਣ ਕੇ ਵੀ ਨਹੀਂ ਸਮਝਿਆ
#harman
#harman
ਟਿਫਨ ਦੇ ਡੱਬੇ ਨੂੰ ਉਹ ਆਪਣੇ ਹੱਥਾਂ ਨਾਲ ਦੱਬ ਦੱਬ ਕੇ ਭਰਦੀ ਹੈ,
ਮਾਂ ਜਦੋਂ ਨਹੀਂ ਰਹਿੰਦੀ ਫੇਰ ਉਹ ਹੋਰ ਵੀ ਜਿਆਦਾ ਗੱਲਾਂ ਕਰਦੀ ਹੈ
ਰਾਜਪ੍ਰੀਤ ਸਿੰਘ
#rajpreetsingh
ਮਾਂ ਜਦੋਂ ਨਹੀਂ ਰਹਿੰਦੀ ਫੇਰ ਉਹ ਹੋਰ ਵੀ ਜਿਆਦਾ ਗੱਲਾਂ ਕਰਦੀ ਹੈ
ਰਾਜਪ੍ਰੀਤ ਸਿੰਘ
#rajpreetsingh
ਤੇਰੇ ਨਾਲ ਵਕਤ ਬਹੁਤ ਵਧੀਆ ਸੀ
ਹੁਣ ਤਾਂ ਬਸ ਧੱਕੇ ਆ
ਤੂੰ ਯਾਦ ਨਾ ਆਵੇ ਫਿਰ ਵੀ ਤੂੰ
ਯਾਦਾਂ ਚ ਆ ਮੇਰੇ ਲਈ ਇਹ ਵਹਿਮ
ਵੀ ਪੱਕੇ ਆ
ਸੰਦੀਪ 💔
#sandeep
ਹੁਣ ਤਾਂ ਬਸ ਧੱਕੇ ਆ
ਤੂੰ ਯਾਦ ਨਾ ਆਵੇ ਫਿਰ ਵੀ ਤੂੰ
ਯਾਦਾਂ ਚ ਆ ਮੇਰੇ ਲਈ ਇਹ ਵਹਿਮ
ਵੀ ਪੱਕੇ ਆ
ਸੰਦੀਪ 💔
#sandeep
ਬੀਤੀਆ ਵਕਤ ਵੀ ਤੇਰੇ ਨਾਲ ਦਾ ਆ
ਨਾ ਉਹ ਹੱਸਣ ਦਿੰਦਾ ਨਾ ਉਹ ਰੌਣ
ਜ਼ਿਦਗੀ ਦੇ ਰੂਲ ਵੀ ਪੱਕੇ ਆ
ਨਾ ਤੂੰ ਮੇਰਾ ਹੋਇਆ ਨਾ ਕਿਸੇ ਨੂੰ ਦਿੱਤਾ ਮੇਰਾ ਹੋਣ
ਸੰਦੀਪ 💔
#sandeep
ਨਾ ਉਹ ਹੱਸਣ ਦਿੰਦਾ ਨਾ ਉਹ ਰੌਣ
ਜ਼ਿਦਗੀ ਦੇ ਰੂਲ ਵੀ ਪੱਕੇ ਆ
ਨਾ ਤੂੰ ਮੇਰਾ ਹੋਇਆ ਨਾ ਕਿਸੇ ਨੂੰ ਦਿੱਤਾ ਮੇਰਾ ਹੋਣ
ਸੰਦੀਪ 💔
#sandeep
This media is not supported in your browser
VIEW IN TELEGRAM
❤️🥀
ਜਿਹੜੇ ਹਰ ਟਾਇਮ ਤੇਰੇ ਨਾਲ ਕਰਦੇ ਸੀ ਮਸਕਰੀਆ,ਉਹ ਵੀ ਤੇਰੇ ਵਾਂਗ ਕਿਸੇ ਕੋਲ ਰੋਏ ਹੋਣੇ ਆ❤️🩹
ਯਾਦ ਤਾਂ ਅਸੀ ਵੀ ਹਰ ਪਲ ਕਰਦੇ ਆ ਉਹਨਾਂ ਨੂੰ,ਕੀ ਉਹ ਵੀ ਮੇਰੇ ਵਾਂਗ ਰਾਤਾਂ ਨੂੰ ਗਿੱਲੇ ਬਿਸਤਰੇ ਤੇ ਸੋਏ ਹੋਣੇ ਆ😓
ਚੱਲ ਛੱਡ ‘ਸਿਮੂੰ’ ਤੂੰ ਪਾਗਲ ਕਿਉਂ ਹੁਨਾ ਸੋਚਕੇ,ਕੀ ਪਤਾ ਉਹ ਵੀ ਤੇਰੇ ਵਾਂਗ ਕਿਸੇ ਨੂੰ ਲੱਭਦੇ-ਲੱਭਦੇ ਪਾਗਲ਼ ਹੋਏ ਹੋਣੇ ਆ🥀
ਸਿਮੂੰ🌸
#simmu

.....…..........................................
https://www.tg-me.com/punjabi_sstatus
https://www.tg-me.com/punjabi_sstatus
ਉਹਦੇ ਮੱਥੇ ਤੇ ਚੰਨ ਖੁਣਾਇਆ ਏ
ਜੋ ਖੁਦ ਚੰਨ ਦੇ ਨਾਲੋਂ ਸੋਹਣੀ ਏ...
ਉਹਦੇ ਭੋਲੇ ਜਹੇ ਹਾਸੇ ਨੇ,,,
ਕਹੀਆ ਦੀ ਨੀਦਰ ਖੋਹਣੀ ਏ,
ਤੇਰਾ ਮੁੱਖ ਪੱਕੀ ਕਣਕ ਜਿਹਾ
ਜਿਨੇ ਰਾਣੇ ਦੀ ਰੂਹ ਵੀ ਖੋਹ ਲਈ ਏ
ਤੇਰੀਆ ਅੱਖੀਆ ਚ ਤਸਵੀਰ ਦੇਖ
ਅਸੀ ਨਾਜੁਕ ਦਿਲ ਨੂੰ ਸੱਟ ਲਾ ਲਈ ਏ
ਤੇਰੇ ਵਰਗੀ ਸੁਰਤ ਬਣਾਕੇ
ਰੱਬ ਨੇ ਵੀ ਛੁੱਟੀ ਲੈ ਲਈ ਏ
#ranjo
ਜੋ ਖੁਦ ਚੰਨ ਦੇ ਨਾਲੋਂ ਸੋਹਣੀ ਏ...
ਉਹਦੇ ਭੋਲੇ ਜਹੇ ਹਾਸੇ ਨੇ,,,
ਕਹੀਆ ਦੀ ਨੀਦਰ ਖੋਹਣੀ ਏ,
ਤੇਰਾ ਮੁੱਖ ਪੱਕੀ ਕਣਕ ਜਿਹਾ
ਜਿਨੇ ਰਾਣੇ ਦੀ ਰੂਹ ਵੀ ਖੋਹ ਲਈ ਏ
ਤੇਰੀਆ ਅੱਖੀਆ ਚ ਤਸਵੀਰ ਦੇਖ
ਅਸੀ ਨਾਜੁਕ ਦਿਲ ਨੂੰ ਸੱਟ ਲਾ ਲਈ ਏ
ਤੇਰੇ ਵਰਗੀ ਸੁਰਤ ਬਣਾਕੇ
ਰੱਬ ਨੇ ਵੀ ਛੁੱਟੀ ਲੈ ਲਈ ਏ
#ranjo