Telegram Web Link
ਅਹੰਕਾਰ ਇੱਕ ਐਸੀ ਦੌੜ ਹੈ
ਜਿਥੇ ਹਰ ਜਿੱਤਣ ਵਾਲਾ ਹਾਰ ਜਾਂਦਾ ਹੈ
ਕਿੱਦਾਂ ਦਸਿਆ ਜਾਵੇ ਅਪਣੇ ਹਾਲਾਤਾਂ ਨੂੰ ਕਮਲੇ ਸੱਜਣ Dialogue ਦੱਸਦੇ ਨੇ ਸਾਡੇ ਜਜ਼ਬਾਤਾਂ ਨੂੰ.❤️
~copy
😊ਖੁਸ਼ੀਆਂ ਦੇ ਨਾਲ ਖੇਡਦੇ ਆ
ਸ਼ੁਕਰਗੁਜ਼ਾਰ 🤗 ਹਾ ਵਕਤਾਂ ਦੇ🙏
Wmk
ਦਿਲ ਵਿੱਚ ਪਿਆਰ ਰੱਖਿਆਂ ਕਰ ਕਮਲੀਏ ਯਾਦ ਤਾਂ ਦੁਸ਼ਮਣ ਵੀ ਬਹੁਤ ਕਰਦੇ ਨੇ ❤️
ਸੱਜਣਾ ਜਦੌ ਤੂੰ ਸਾਡੀ ਫ਼ਿਕਰ ਕਰਦਾ ਏ ਤਾਂ ਧਰਮ ਨਾਲ ਜਿੰਦਗੀ ਜੱਨਤ ਜਹੀ ਲੱਗਣ ਲੱਗ ਜਾਂਦੀ ਹੈ
ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਅਤੇ , ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ
❤️
ਕੋਸ਼ਿਸ਼ ਕਰੀ ਮੈਨੂੰ ਬਿਨਾ ਸੁਣੇ ਸਮਝਣ ਦੀ...ਕਿਉਂਕਿ ਮੈਨੂੰ ਸਹਿਣਾ ਆਉਂਦਾ ਕੁੱਝ ਕਹਿਣਾ ਨੀ
ਤੇਰੇ ਬਦਲਣ ਦਾ ਦੁੱਖ ਨਹੀਂ ਆ ਮੈਨੂੰ ,
ਸ਼ਰਮਿੰਦਾ ਤਾਂ ਮੈਂ ਆਪਣੇ ਯਕੀਨ ਤੇ ਹਾਂ ।
ਜ਼ਰੂਰੀ ਤਾਂ ਨਹੀਂ ਹਰ ਪੰਨਾ ਤੁਹਾਡੀ ਮਰਜ਼ੀ ਨਾਲ ਪਲਟਿਆ ਜਾਏ ਕੁੱਝ ਹਵਾ, ਵਕ਼ਤ ਤੇ ਗੈਰ ਵੀ ਪਲਟ ਹੀ ਸਕਦੇ ਆ ਸੱਜਣਾ
ਸਾਊ , ਸਲੀਕੇ ਵਾਲੀ ਸ਼ਬਦਾਵਲੀ ਵਰਤੋ ,
ਹਰ ਕੋਈ ਤੁਹਾਡੇ ਨਾਲ ਗੱਲ ਕਰਨੀ ਪਸੰਦ ਕਰੇਗਾ।
ਦੁਨੀਆਂ ਤੋਂ ਵੱਖਰੇ ਅਵੱਲੇ ਠੀਕ ਆਂ, ਦੱਲਿਆਂ ਨਾਲੋਂ ਇੱਕਲੇ ਠੀਕ ਆਂ
ਤਜ਼ੁਰਬੇ ਦੀ ਕੀਮਤ ਚੁੱਕਣੀ ਪੈਂਦੀ ਐ ਸੱਜਣਾ ਉਮਰ ਗਵਾ ਕੇ
ਹਵਾਵਾਂ ਤਾਂ ਬਹੁਤ ਵਗੀਆਂ ਪਰ ਅਸੀਂ ਡੋਲੇ ਹੀ ਨੀਂ ਸਾਡੇ ਆਪਣੇ ਹੀ ਸਾਡੇ ਨਾਲ ਖੈ ਖੈ ਕੇ ਲੰਘੇ ਬਸ ਅਸੀਂ ਕੁਝ ਬੋਲੇ ਹੀ ਨੀਂ
ਦੂਜੇ ਦੀ ਬੁਰਾਈ ਕਰਨ ਨਾਲ ਆਵਦੇ ਕਿਰਦਾਰ ਵੱਡੇ ਨਹੀਂ ਹੋਇਆ ਕਰਦੇ ਸੱਜਣਾ
2024/09/29 02:20:17
Back to Top
HTML Embed Code: