Telegram Web Link
I’m inviting you to use Google Pay, a simple and secure payments app by Google. Here’s my code (yz8z14s)- just enter it before your first transaction. On your first payment, you will get a cashback of ₹21. https://g.co/payinvite/yz8z14s
ਰਾਹਾਂ ਔਖਿਆ ਚੋ ਲੰਘੇ ਅਸੀਂ ਬਹੁਤੇ ਨਹੀਓ ਚੰਗੇ,, 😎

ਰਹੀ ਸਾਡੇ ਕੋਲੋ ਦੂਰ ਅਸੀਂ ਠੀਕ ਨਹੀਓ ਬੰਦੇ,,🙏
ਜਿੰਨਾ ਕੋਲੋ ਸਿੱਖੀ ਦੀਅਾ ਗੇਮਾਂ ਪਾੳੁਣੀਅਾ
ਪੁੱਤ😞 ੳੁਹਨਾ ਨਾਲ ਨੲੀਓ ਕਦੇ ਮੈਚ ਲਾੲੀ ਦੇ
ਕਿਸੇ ਦੀ ਪਸੰਦ ਬਣਨ ਲਈ 👸
ਅਸੀਂ ਕਿਰਦਾਰ ਨੀ ਬਦਲੇ
  ਅਸੀਂ ਕੱਲ ਵੀ ਓਹੀ ਸੀ ☝️
   ਤੇ ਅੱਜ ਵੀ ਓਹੀ ਆਂ 🤫
.....✍️
ਟਾਇਮ ਤਾਂ ਜ਼ਰੂਰ
ਲੱਗੂ ਪਰ ਕੁਝ
ਬੰਦਿਆਂ ਦੇ ਵਹਿਮ
ਬੜੀ ਰੀਝ ਨਾਲ ਕੱਢਣੇ ਆ
ਬਦਨਾਮ ਤਾਂ ਤੂੰ ਵੀ ਹੋ ਜਾਂਦਾ ਸੱਜਣਾਂ
ਪਰ ਅਸੀਂ ਤੇਰੇ ਵਾਂਗੂ ਭੇਤ ਨ੍ਹੀਂ ਖੋਲ੍ਹੇ🤙🖤
ਵਕਤ ਨੂੰ ਬਰਬਾਦ ਨਾ ਕਰੋ, ਜੋ ਭੁੱਲ ਜਾਵੇ ਉਹਨੂੰ ਯਾਦ ਨਾ ਕਰੋ 🔥🔥
ਸੱਜਣ ਆਏ ਦਿਲ ਚ ❤️ਵਸੇ ਤੇ ਦਿਲ ਤੋੜ 💔ਗਏ ਤੇ ਦਿਲ ਦਾ ਚੈਨ💘 ਵੀ ਲੇ ਗਏ -sukh ✍️
ਅਸੀ ਐਨੇ ਵੀ ਮਾੜੇ ਨੀ ਸੱਜਣਾ ਜਿਨਾ ਤੇਰੇ 🗣️ ਸੁਣਨ ਚ ਆਇਆ ਅਸੀ ਚੰਗੇ ⚠️ਆ ਜਾ ਮਾੜੇ ਆ ਇਹ ਤਾਂ ਤਕ਼ਦੀਰ 📝ਲਿਖਣ ਵਾਲਾ ਹੀ ਜਾਣ ਦਾ ਆ -sukh ✍️
ਹਵਾ ਕੀ ਕਰ ਲਵੇਗੀ ਚਿਹਰਿਆ ਤੇ ਧੂੜ ਪਾ ਕੇ....ਤੂੰ ਆਪਣੀ ਆਤਮਾ ਦਾ ਹੁਸਨ ਬਸ ਰੱਖੀ ਬਚਾ ਕੇ
ਅਜੀਬ ਕੋਸ਼ਿਸ਼ ਮੇਂ ਹੈਂ ਹਮ ,  ਹਮੇਂ ਖੁਦ ਕੋ ਖੁਦ ਸੇ ਜਿਆਦਾ ਅੱਛਾ ਬਨਾਨਾ ਹੈ !
ਆਪਣੇ ਆਪ ਨੂੰ ਸਭ ਤੋਂ ਕੀਮਤੀ ਸਮਝੋ
ਕਿਉਂ ਕਿ ਰੇਹੜੀਆਂ ਤੇ ਵਿਕਣ ਵਾਲਾ ਸੇਬ ਵੀ 2 ਲੱਖ ਦੇ ਫੋਨ ਤੇ ਰਾਜ ਕਰ ਰਿਹਾ
ਵਕਤ ਨਾਲ ਬਹੁਤੀ ਬਣਦੀ ਨੀ ਮੇਰੀ
ਬਹੁਤ ਖਾਸ ਸਖਸ਼ ਖੌਹੇ ਨੇ ਇਹਨੇ ਮੇਰੇ ਤੌਂ ..!
🌸!! PREET !!🌸
ਖੁੱਸ਼ਮਿਜਾਜੀ 🤗 ਮਸ਼ਹੂਰ ਆ ਸਾਡੀ
ਸਾਦਗੀ 😊 ਵੀ ਕਮਾਲ ਆ ਸਾਡੀ
ਅਸੀਂ ਸ਼ਰਾਰਤੀ 😜 ਵੀ ਸਿਰੇ ਦੇ ਆਂ
ਤੇ ਚੁੱਪ 🤫 ਵੀ ਬੇਮਿਸਾਲ ਆ ਸਾਡੀ
ਸਾਡੀ ਔਕਾਤ ਉਹ ਲੋਕ ਪਰਖਦੇ ਨੇ
ਜਿਨਾਂ ਦਾ ਆਪਣਾ ਕੋਈ stand ਨਹੀਂ
ਬਸ ਏਨਾ ਕੁ ਮਾਣ ਆ ਆਪਣੇ ਕਿਰਦਾਰ ਤੇ😌🤞
ਕੋਈ ਛੱਡ ਬੇਸ਼ੱਕ ਜਾਵੇ ਪਰ ਭੁਲਾ ਨਈ ਸਕਦਾ❤️💯🤞
ਗੱਲ ਮੋਹ ਤੇ ਪਿਆਰ ਦੀ ਹੁੰਦੀ ਏ ਸੱਜਣਾ🙂😌,
ਮੈਸੇਜ ਦਾ ਕੀ ਏ📥🧿,
Mesaage ਤਾਂ ਕੰਪਨੀ ਵਾਲੇ ਵੀ ਕਰ ਦਿੰਦੇ ਨੇ💫💯❤️
Love kaur ✍️...
ਬਰਾਬਰੀ ਦੀ ਗੱਲ ਨਾ ਕਰ ਮਿੱਠੇਆ
ਤੂੰ ਹਾਲੇ ਸਿੱਖ ਰਿਹਾ, ਤੇ ਅਸੀ ਖੇਡ ਚੁੱਕੇ ਆ
ਚੰਗੀ ਕਿਤਾਬ ਜਿਹਾ ਰੁਤਬਾ ਰੱਖ ...!
ਕੋਈ ਇੱਕ ਵਾਰ ਪੜ੍ਹੇ ਤਾਂ ਫ਼ਿਦਾ ਹੋ ਜਾਏ ..।
2024/09/30 16:31:35
Back to Top
HTML Embed Code: