Telegram Web Link
ਆਪਣਿਆਂ ਤੋਂ ਵਕਤ ਮੰਗਣ ਦੀ ਲੋੜ ਨਹੀਂ ਹੁੰਦੀ,
ਆਪਣੇ ਤਾਂ ਆਪਣਿਆਂ ਲਈ ਵਕਤ ਕੱਢਣਾ ਜਾਣਦੇ ਨੇ,


ਰੂਹਦੀਪ ਗੁਰੀ
ਸਭ ਕੁੱਝ ਹੀ ਹੈ ਮੇਰੇ ਪੱਲੇ,
ਦੇ ਕੇ ਆਪਣਾ ਸਭ ਕੁੱਝ ਉਹਨੂੰ ,
ਕੋਣ ਕਹਿੰਦਾ ਹੈ ਖਾਲੀ ਹੱਥ ਹਾਂ ਮੈਂ,
ਬਾਜ਼ੀ ਹਾਰਨਾ ਵੀ ਇੱਕ ਜਿੱਤ ਹੁੰਦੀ ਹੈ,


ਰੂਹਦੀਪ ਗੁਰੀ
ਫਰਕ ਬਹੁਤ ਹੈ ਤੁਹਾਡੀ ਤੇ ਮੇਰੀ ਤਾਲੀਮ ਵਿੱਚ, ਤੁਸੀਂ ਉਸਤਾਦਾਂ ਤੋ ਸਿੱਖਿਆ ਹੈ ਤੇ ਮੈ ਹਲਾਤਾਂ ਤੋਂ।
ਰਹਿਮ‌ ਆਉਂਦਾ ਉਹਨਾਂ ਤੇ ਜਿਹਨਾਂ ਨੂੰ ਆ ਕੇ ਮੇਰਾ ਸਰਨਾ ਨਹੀਂ ਉਹਨਾਂ ਬਿਨਾਂ
ਇਨਸਾਨ ਵਕਤ ਦੀ ਮਾਰ ਤੇ ਦੁਸ਼ਮਣਾਂ ਦੇ ਕੀਤੇ ਵਾਰ ਭੁੱਲ ਜਾਂਦਾ ਹੈ,
ਪਰ ਦੋਸਤਾਂ ਦੇ ਧੋਖੇ ਤੇ ਆਪਣਿਆਂ ਦੇ ਕੀਤੇ ਵਾਰ ਕਦੇ ਨਹੀਂ ਭੁੱਲਦਾ,


ਰੂਹਦੀਪ ਗੁਰੀ
ਸੋਚਿਆ ਸੀ ਦੋਵੇਂ ਮਿਲ ਕੇ ਜ਼ਿੰਦਗੀ ਦੀ ਹਸੀਨ ਦਾਸਤਾਨ ਲਿਖਾਂਗੇ,
ਪਰ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਜਿੰਦਗੀ ਦਾ ਪੰਨਾ ਕੋਰਾ ਹੀ ਰਿਹਾ,



ਰੂਹਦੀਪ ਗੁਰੀ
ਸੱਚੇ ਬੰਦੇ ਦੀ ਕੀਮਤ ਦਾ ਉਦੋਂ ਪਤਾ ਲੱਗਦਾ ਜਦੋਂ ਝੂਠਿਆਂ ਨਾਲ ਵਾਹ ਵਾਸਤਾ ਪੈਂਦਾ ਹੈ|
ਹਾਰਨ ਵਾਲੇ ਦਾ ਵੀ ਆਪਣਾ ਹੀ ਰੁਤਬਾ ਹੁੰਦਾ ਹੈ, ਅਫ਼ਸੋਸ ਤਾਂ ਉਹ ਕਰੇ ਜੋ ਦੌੜ ਵਿੱਚ ਸ਼ਾਮਿਲ ਨਹੀਂ ਸੀ…🦅
I’m inviting you to use Google Pay, a simple and secure payments app by Google. Here’s my code (yz8z14s)- just enter it before your first transaction. On your first payment, you will get a cashback of ₹21. https://g.co/payinvite/yz8z14s
ਵਿਸ਼ਵਾਸ ਦੀਆਂ ਕੰਧਾਂ ਪੱਕੀਆਂ ਕੱਢੋ,
ਜੇ ਤੁਸੀਂ ਰਿਸ਼ਤੇ ਮਜ਼ਬੂਤ ਭਾਲਦੇ ਹੋ।
ਜਮਾਨੇ ਗਏ ਐਤਬਾਰ ਦੇ ਵੀ,
ਨਰਾਜ਼ਗੀ ਵੀ ਬਿਨਾ ਦਸੇ ਬੇਵਜ੍ਹਾ ਨਰਾਜ ਹੋ ਤੁਰੀ....
ਦੱਸਣ ਨੂੰ ਵਧੀਆ ਇੰਨਾ ਦੇ ਹਾਲ ਹੁੰਦੇ ਨੇ...
ਦਿਲ ਟੁੱਟਿਆ ਵਾਲਿਆਂ ਦੇ ਹਾਸੇ ਵੀ ਕਮਾਲ ਹੁੰਦੇ ਨੇ!
ਰੋਦੇਂ ਰੋਦੇਂ ਹੱਸ ਪੈਣਾ ਤੇ, ਹੱਸਦੇ ਹੱਸਦੇ ਰੋ ਪੈਣਾ,,
ਬੜਾ ਸੋਹਣਾ ਹੁਨਰ ਹੈ ਮੇਰੇ ਵਿੱਚ,,
ਦਰਦ ਨੂੰ ਹਾਸਿਆਂ 'ਚ ਲਕੋ ਲੈਣਾ!!
✍🏻piya...
ਬਿਨ ਕੀਤੇ ਗੁਨਾਹ ਦੀ ਜਿਵੇਂ ਮਿਲੀ ਹੈ ਸਜਾ,,

ਉਦਾਸ ਹੈ ਮੇਰਾ ਮਨ ਪਰ ਪਤਾ ਨਹੀਂ ਵਜ੍ਹਾ!!

✍🏻piya...
ਮੇਰੇ ਤੋਂ ਰੁੱਸ ਗਿਆ ਲੱਗਦਾ ਅੱਜ ਕਲ ਨੀਲੀ ਛਤਰੀ ਵਾਲਾ,

ਮੈ ਮੇਰੇ ਗਵਾਚੇ ਹਾਸਿਆਂ ਦੀ ਰਿਪੋਟ ਲਿਖਵਾਉਣ ਗਿਆ,

ਓਹਨੇ ਮੇਰੀ ਅਵਾਜ ਵੀ ਗਿਰਵੀ ਰੱਖ ਲਿੱਤੀ ....
ਨੂਰਕਮਲ...
ਗਮ ਬਹੁਤ ਨੇ, ਖੁਲਾਸਾ ਕੌਣ ਕਰੇ !!!!
ਮੁਸਕਰਾ ਲੈਣੇ ਆ, ਤਮਾਸ਼ਾ ਕੌਣ ਕਰੇ!!!!
✍🏻piya...
ਜੋ 😊 ਫੜਦੇ ਪੱਲਾ ਗੁਰੂ ਦਾ ☝️
ਉਹ ਭਵ ਸਾਗਰ ਤਰ ਜਾਂਦੇ ਨੇ,,
ਨਾ ਮਾਣ ਕਰੀ ਕਿਸੇ ਗੱਲ ਦਾ 🙏
ਇੱਥੇ ਭਿਖਾਰੀ ਰਾਜੇ ਤੇ ਰਾਜੇ ਭਿਖਾਰੀ ਬਣ ਜਾਂਦੇ ਨੇ 🙏💯
ਵਹਿਮ ਤਾ ਉਹਨਾ ਨੂੰ ਆ ਜਿੰਨਾ ਨੂੰ ਸਾਡੇ ਬਾਰੇ ਪਤਾ ਨੀ ਜਿੰਨਾ ਨੂੰ ਪਤਾ ਐ ਉਹ ਵਹਿਮ ਨਹੀ ਰੱਖਦੇ !!
ਫੁੱਲਾ ਵਰਗਾ ਸੁਭਾਅ ਏ ਫੱਕਰਾ ਦਾ, ਕੁਰਬਾਨ ਹੋ ਜਾਨੇ ਆ ਕਿਸੇ ਨੂੰ ਮਹਿਕਾਓੁਣ ਲੲੀ
ਕੁੱਝ ਸਵਾਲ ਜਿੰਦਗੀ ਦੇ ਅਜਿਹੇ ਹੁੰਦੇ ਹਨ .. ਜਿੰਨਾ ਦਾ ਜਵਾਬ ਬੰਦਾ ਨਹੀ ਵਕਤ ਦਿੰਦਾ ...💯💯
2024/09/30 18:17:20
Back to Top
HTML Embed Code: