Telegram Web Link
ਭੱਟਕੇ ਹੋਏ ਬੰਦੇ ਨੂੰ ਰਾਹ ਦਿਖਾਈਦਾ ਮਿੱਤਰਾ
ਕਿਸੇ ਦੇ ਰਾਹਾਂ ਵਿੱਚ ਕੰਡੇ ਨੀ ਬੀਜਦੇ 😏
~copy
ਆਪੇ ਮਿਲ ਜਾਊ ਹੋਊ ਜੋ ਤਕਦੀਰਾਂ 'ਚ
ਬਹੁਤਾ ਸੋਚਣਾ ਵੀ ਸਕੂਨ ਖੋਹ ਲੈਂਦਾ!!!
~copy
ਤੂੰ ਚੇਹਰਾ ਸਾਡਾ ਦੇਖ ਸਾਡੇ ਹਾਲ ਨੂੰ ਸਮਝ ਲਵੀ ਆਪਣੀਆ ਫਿਕਰਾ ਦਾ ਬਹੁਤਾ ਅਸੀ ਜਿਕਰ ਨਹੀਂ ਕਰਦੇ ❤️
~copy
ਵਕਤ ਬੜਾ ਬੇਈਮਾਨ ਹੈ ਖੁਸ਼ੀ ਵੇਲੇ ਦੋ ਪਲ😊 ਦਾ ਤੇ ਗਮ ਵੇਲੇ ਮੁਕਦਾ ਹੀ ਨਹੀ
~copy
ਲਿਆ ਤੇਰੇ ਪੈਰਾਂ ਨੂੰ ਮੱਲਮ ਲਾ ਦਵਾਂ🙃
ਸੱਟ ਬਜੀ ਹੋਊ ਮੇਰੇ ਚਾਵਾਂ ਨੂੰ ਠੋਕਰ ਮਾਰ ਕੇ।
ਸਭ ਕੁਝ 🙃ਬਦਲ ਗਿਆ 👉ਜ਼ਿੰਦਗੀ' ਚ...
ਬਸ ਤੈਨੂੰ 👀ਵੇਖਣ ਦੀ😌 ਆਦਤ ਅੱਜ ਵੀ ਓਹੀ ਆ☺️_!
ਕੁੱਝ ਖ਼ਾਸ ਰੁਤਬਾ ਨਹੀਂ ਸਾਡੇ ਕੋਲੋਂ,
ਬਸ ਗੱਲਾਂ ਦਿਲੋਂ ਕਰੀ ਦੀਆਂ।
ਜਿਹੜੇ ਮਿਹਨਤ ਨਾਲ ਕੁੱਝ ਬਣੇ ਹੁੰਦੇ ਆ
ਸਾਜਿਸ਼ਾਂ ਨਾਲ ਉਹ ਕਿੱਥੇ ਰੁਲਦੇ ਨੇ🦅
ਹਕੂਮਤ ਕਰਨੀ ਬੜੀ ਸੌਖੀ ਹੈ
ਪਰ ਦਿਲਾਂ ਤੇ ਰਾਜ ਕਰਨੇ ਬੜੇ ਔਖੇ ਨੇ
ਉਹ ਜ਼ਿੰਦਗੀ ਦੇ ਹਰੇਕ ਨਖਰੇ ਨੂੰ ਸਮਝਦੇ ਆ
ਜਿਹੜੇ ਹਿੱਕਾ 'ਚ ਮਿਹਣਿਆ ਦੀ ਅੱਗ ਲੈਕੇ ਜਵਾਨ ਹੋਏ ਹੋਣ ⛳️
~copy
ਸੌਖਾ ਨਹੀਂ ਹੁੰਦਾ ਜਜ਼ਬਾਤਾਂ ਨੂੰ ਕਾਗਜ ਤੇ ਉਤਾਰਨਾ,
ਸੁਪਨੇ ਮਰਦੇ ਨੇ ਤਾਂ ਜਾ ਕੇ ਇਨਸਾਨ ਸ਼ਾਇਰ ਬਣਦਾ!
~copy
ਜਿੱਥੇ ਲੋੜ ਪੈਣ ਤੇ ਆਪਣੇ ਨਹੀਂ ਲੱਭਦੇ ,
ਹੋਰਾਂ ਤੋਂ ਆਸ ਵੀ ਕੀ ਰੱਖਣੀ ?
ਜਦੋ ਜਹਿਰ ਹੀ ਪਾਣੀ ਵਿਚ ਹੋਵੇ ,
ਤਾ ਸੱਜਣਾ ਪਿਆਸ ਵੀ ਕੀ ਰੱਖਣੀ ?

✍️ਨੂਰਕਮਲ ......
ਦੁੱਖ ਵੱਖਰੇ-ਵੱਖਰੇ ਨੇ ਦੋਵਾਂ ਦੇ,
ਦੱਸਣ ਲੱਗਦੇ ਹਾਂ ਤਾਂ ਗੱਲ ਵਿਗੜ ਜਾਂਦੀ ਹੈ।
ਗਲਤਫਹਿਮੀ ਹੈ ਸ਼ਾੲਿਦ ਵਿੱਚ ਸਾਡੇ,
ਤਾਂਹੀ ਦੋਸਤੀ ਵਾਲੀ ਤੰਦ ਲਿੱਬੜ ਜਾਂਦੀ ਹੈ।
ਨੂਰਕਮਲ....
ਪਿਆਰ ਕੀ ਬੂਖ ਹੋਤੀ ਹੈ ਜਿਸੇ ਵੋ ਜਾਤ ਨਹੀ ਪੂਛਤਾ,

ਪੇਟ ਕੀ ਬੂਖ ਹੋਤੀ ਹੈ ਜਿਸੇ ਵੋ ਸੁਆਦ ਨਹੀ ਪੂਛਤਾ ।
✍️
ਹੱਸਦੇ ਹਾਂ ਜਿੰਨਾ ਤਸਵੀਰਾਂ ਵਿੱਚ,
ਕਾਸ਼ ਇੰਨਾ ਹਾਸਾ ਹੁੰਦਾ ਤੱਕਦੀਰਾਂ ਵਿੱਚ।
ਲੱਭਣ ਤੇ ਉਹ ਮਿਲਣ ਗਏ ਜੋ ਖ਼ੋਹ ਗਏ ਹੋਣ
ਉਹ ਕਦੇ ਨਹੀਂ ਮਿਲਦੇ ਜੋ ਬਦਲ ਗਏ ਹੋਣ
ਬਹੁਤ ਤਕਲੀਫ ਦਿੰਦੀਆ ਨੇ ਜਿੰਨਾਂ ਨੂੰ ਮੇਰੀਆਂ ਗੱਲਾਂ , ਦੇਖਣਾ ਇੱਕ ਦਿਨ ਮੇਰੀ ਖਾਮੋਸ਼ੀ ਉਹਨਾਂ ਨੂੰ ਰਵਾ ਦੇਵੇਗੀ......
ਖੇਤਾਂ ਵਿੱਚ ਬੈਠ ਲਿਖਦੇ ਹਾਂ ਜਜ਼ਬਾਤਾਂ ਨੂੰ।
ਤੇਰੇ ਨਾਲ ਬਿਤਾਈਆਂ ਜੋ ਰਾਤਾਂ ਨੂੰ।
ਸਾਡਾ ਦਿਲ ਜਾ ਘਬਰਾਉਂਦਾ..
ਚੜ੍ਹਦੀਆਂ ਦੇਖ ਬਰਾਤਾਂ ਨੂੰ।
ਹੁਣ ਹੰਝੂ ਆਉਣ ਤੋਂ ਪਹਿਲਾਂ ਸੁਕ ਜਾਂਦੇ ਨੇ
ਹੁਣ ਖੁਸੀਆਂ ਚ ਹਾਸੇ ਰੁਕ ਜਾਂਦੇ ਨੇ
2024/09/30 22:22:52
Back to Top
HTML Embed Code: