Telegram Web Link
ਇਨਸਾਨ ਹਰ ਘਰ ਵਿੱਚ ਪੈਦਾ ਹੁੰਦਾ ਸੱਜਣਾ ਪਰ ਇਨਸਾਨੀਅਤ ਹਰ ਇਨਸਾਨ ਵਿੱਚ ਨਹੀਂ ਹੁੰਦੀ
ਸਬਰ ਦੇ ਯੁੱਧ ਵਿੱਚ ✊🏻
ਚੁੱਪਾਂ ਹਥਿਆਰ ਨੇ 😶🔪
ਚੁੱਪ ਦਾ ਮਤਲਬ ਲਿਹਾਜ਼ ਵੀ ਹੁੰਦੀ ਏ ਸੱਜਣਾ ਪਰ ਕੁਝ ਲੋਕ ਉਸਨੂੰ ਕਮਜੋਰੀ ਸਮਝ ਲੈਂਦੇ ਨੇ
ਇੱਕ ਮੁਦਤ ਬਾਅਦ ਹਾਸਾ ਆਇਆ...
ਤੇ ਆਇਆ ਆਪਣੇ ਹਲਾਤਾਂ ਤੇ!!!
~piya malhotra
ਅੱਜਕੱਲ੍ਹ ਰਿਸ਼ਤੇ ਛਤਰੀ☂️ ਦੀ ਤਰ੍ਹਾਂ ਹੋ ਗਏ ਹਨ ,
ਜ਼ਰੂਰਤ ਅਨੁਸਾਰ ☂️ ਖੋਲੇ ਤੇ
🌂 ਬੰਦ ਕੀਤੇ ਜਾਂਦੇ ਹਨ ।
~copy
ਤੇਰੇ ਖਿਆਲ ਵੀ ਅਖ਼ਬਾਰ🗞️ ਵਰਗੇ ਨੇ
ਇੱਕ ਦਿਨ ਵੀ ਛੁੱਟੀ ਨਈ ਕਰਦੇ
ਤੇਰੇ ਬਿਨਾ ਆਸ ਕਿਤੇ ਹੋਰ ਨਾ ਧਰਾਂ
,ਐਨਾ ਸਬਰ ਬਖਸ਼ੀ ਮਾਲਕਾ ਕਿ
ਮੈਂ ਸ਼ਿਕਵਾ ਨਹੀਂ ਸ਼ੁਕਰਾਨਾ ਕਰਾਂ। #Wmk🙏
ਜੇ ਸੁਣਾਈਏ ਦੁੱਖ ਦਿੱਲ ਦੇ ਤਾ ਲੋਕ ਖੰਜਰ ਮਾਰ ਜਾਂਦੇ ਨੇ ਜੇ ਦਿੱਲ ਵਿੱਚ ਹੀ ਰੱਖੀਏ ਦੁੱਖ ਤਾ ਲੋਕ ਕਹਿੰਦੇ ਨੇ ਮੈਨੂੰ ਦੱਸ ਕੀ ਦੁੱਖ ਆ ।....sukh
#WMK
ਸਾਡੇ ਬਿਆਨ ਜੋ ਮੂੰਹ ਤੇ ਉਹੀ ਪਿੱਠ ਪਿੱਛੇ ਹਨ...
ਚਾਹੇ ਕਿਸੇ ਦੀ ਇਜ਼ਤ ਹੋਵੇ ਚਾਹੇ ਕਿਸੇ ਦਾ ਵਿਰੋਧ ਹੋਵੇ...!!
ਹੱਸਣਾ ਸਿੱਖਣਾ ਪੈਂਦਾ ਹੈ, ਰੋਣਾ ਤਾਂ ਪੈਦਾ ਹੁੰਦੇ ਹੀ ਆ ਜਾਂਦਾ ਹੈ.😊😊 #Wmk
ਮੇਰੀ ਇੱਜ਼ਤ ਕਰ ਜਾਂ ਨਾ ਇੱਜ਼ਤ ਕਰ
ਸਾਰਿਆਂ ਸਾਹਮਣੇ ਨਾਟਕ ਨਾ ਕਰ

ਬੇਵਫਾਈ ਤੇ ਢੱਕਿਆ ਢੱਕਣ ਰੱਖ
ਮੇਰੀ ਵਫ਼ਾ ਦਾ ਖਿਲਵਾੜ ਨਾ ਕਰ

ਬਸ ਘੁੱਟ ਭਰ ਲੈ ਸਬਰਾਂ ਦਾ
ਇੰਨ੍ਹਾਂ ਬਹੁਤਾ ਲਾਲਚ ਨਾ ਕਰ

ਮੇਰੇ ਪਿਆਰ ਨੂੰ ਸਮਝ, ਹਲੇ
ਦਿਲ ਦੇ ਬੰਦ ਫਾਟਕ ਨਾ ਕਰ

ਅਨੀਹ ਨਾ ਹੋ ਕੇ ਚੱਲ ਬਹੁਤਾ
ਬਿਨ੍ਹਾਂ ਗੱਲੋ ਨਾਟਕ ਨਾ ਕਰ ।।

*ਜੈਸੀ ਸਿੰਘ ਬਿੱਡੂ*
Copy
ਪਤਾ ਨਹੀਂ ਕਿੰਨੀਆਂ ਕ ਅਣਕਹੀਆਂ ਗੱਲਾਂ ਨਾਲ ਲੈ ਕੇ ਜਾਵਾਗੇ,
ਝੂਠ ਕਹਿੰਦੇ ਨੇ ਲੋਕ ਕਿ ਖਾਲੀ ਹੱਥ ਆਏ ਸੀ, ਖਾਲੀ ਹੱਥ ਜਾਵਾਗੇ।
~piya malhotra
Copy
ਕੁਝ ਲੋਕਾਂ ਦੀ ਮੁਹੱਬਤ ਵੀ ਅਜੀਬ ਹੁੰਦੀ ਐ ਸੱਜਣਾ ਸਮਝਦੇ ਤਾਂ ਆਪਣਾ ਨੇ ਪਰ ਸਲੂਕ ਬੇਗਾਨਿਆਂ ਵਰਗਾ ਕਰਦੇ ਨੇ
copy
ਅੱਜ ਦਾ ਵਿਚਾਰ
~~~~~~~
ਜਿੰਦਗੀ ਵਿੱਚ ਦੋ ਤਰ੍ਹਾਂ ਦਾ ਧਨ ਹੀ ਅਸਲੀ ਧਨ ਹੈ, ਸਮਾਂ ਅਤੇ ਸਵਾਸ
ਇਹਨਾਂ ਦਾ ਕੋਟਾ ਵੀ ਬਹੁਤ ਸੀਮਿਤ ਹੈ
ਸਮਝਦਾਰੀ ਨਾਲ ਖਰਚ ਕਰੋ
ਕੁੱਝ ਰਿਸ਼ਤਿਆਂ ਨੇ ਮੇਰੇ ਤੋਂ ਸਿਰਫ਼ ਆਪਣਾ ਮਨੋਰੰਜਨ ਕਰਨਾ ਚਾਹਿਆ ਪਰ ਅਫ਼ਸੋਸ ਮੇਰੀ ਆਤਮਾ ਨੇ ਮਦਾਰੀਪੁਣਾ ਸਵੀਕਾਰ ਨੀਂ ਕੀਤਾ ਜਨਾਬ
~copy
ਆਪਣੇ ਸੁਪਨੇ ਆਪਣੀ ਹੱਥੀ ਤੋੜਨੇ ਪੈਂਦੇ ਨੇ
ਜਦੋਂ ਗੱਲ ਘਰ ਦੇ ਹਲਾਤਾਂ ਦੀ ਹੋਵੇ🥲
#wmk
~Copy
ਬਰਬਾਦੀ ਦੇ ਆਲਮ ਚੋ ਨਿਕਲ਼ੇਂ,
ਝੱਖੜਾਂ ਦੀ ਪਰਵਾਹ ਨੀ ਕਰਦੇ।
ਉਹ ਬਣਾਉਂਦੇ ਗਏ ਤੇ ਅਸੀਂ ਬਣ ਦੇ ਗਏ

ਕਦੀ ਮਜ਼ਾਕ ਤੇ ਕਦੀ ਤਮਾਸ਼ਾ👍🏻
ਮਾਨ
2024/10/01 00:20:09
Back to Top
HTML Embed Code: