Telegram Web Link
ਹੱਸਦੇ ਬੇਗਾਨੇ ਨਾਲੇ
ਹੱਸਦੇ ਨੇ ਆਵਦੇ
ਗੱਲ ਪਿੱਠ ਪਿੱਛੇ ਕਰ
ਸੱਚੇ ਬਣਦੇ ਨੇ ਆਵਦੇ
ਵਰਤਨ ਤੋਂ ਬਾਅਦ ਅਸਲ
ਵਿੱਚ ਪਤਾ ਲੱਗਦਾ ਆਪਣੇ ਪਰਾਏ ਦਾ
ਔਖੇ ਵੇਲੇ ਨਾਲ ਖੜੇ
ਓਹੀ ਬਣਦੇ ਨੇ ਆਵਦੇ
ਦੁਨੀਆ ਤੋਂ ਕੀ ਲੈਜਾਣਾ
ਦਸ ਕਾਹਦਾ ਮਾਣ ਚੱਕੀ ਫਿਰਦੇ ਨੇ ਆਵਦੇ
ਜਦੋਂ ਜਾਣਾ ਤੇਰੇ ਦਰਾਂ ਵਿੱਚ
ਝੁਕਦੇ ਤਾਂ ਓਵੀ ਨੇ
ਸਾਥ ਜਿਹੜੇ ਛੱਡਗੇ ਸੀ
ਓਵੀ ਆਵਦੇ ਈ ਨੇ🙏🏻
https://www.tg-me.com/punjabi_sstatus
ਕੰਮ ਕਢਿਆ ਬੰਦਾ ਛਡਿਆ ,
ਬਸ ਇਹੀ ਔਕਾਤ ਆ ਲੋਕਾਂ ਦੀ ।
ਗਿਰੇ ਹੁੰਦੇ ਜਿਹੜੇ ਉਹ ਸਟਾਰਗਿਰੀ ਘੋਟ ਦੇ
ਸਾਨੂੰ ਕਹਿੰਦੇ ਮਾੜਾ ਆਪ ਕਿਹੜਾ ਗੋਲੇ ਤੋਪ ਦੇ..♥️🔜PBਮਾਲਵਾ ਬੈਲਟ03
कोई सराहना करे,, या
"निंदा"
लाभ आपका ही है,

कारण ... ☝️

प्रशंसा प्रेरणा देती है,,
और निंदा,
सुधरने का अवसर..!
जो इंसान शक्ति ना होते हुए भी,
मन से हार नही मानता, उसे दुनिया
की कोई ताकत हरा नहीं सकती!
ਗੱਬਰੂ ਨੂੰ ਤੋੜ 💔ਗਈ ਪੰਨੇ ਜ਼ਿੰਦਗੀ ਦੇ ਮੋੜ ਗਈ ਮੈਨੂੰ ਖੁੱਦ ਨਾਲੋ ਅੱਢ ਕਰਕੇ ਤੂੰ ਦਾਰੂ ਨਾਲ ਜੋੜ ਗਈ💔
ਜਿੱਤ ਦੀ ਹੀ ਗੱਲ ਕਰਾਂਗੇ,
ਹਾਰ ਦੀ ਗੱਲ ਨਹੀਂ ਕਰਦੇ।
ਸਿਆਣੇ ਹੋ ਗਏ ਹਾਂ,
ਪਿਆਰ ਦੀ ਗੱਲ ਨਹੀਂ ਕਰਦੇ।
*ਸਾਰਾ ਭਾਰ ਕਿੱਲ ਚੁੱਕਦਾ ਹੈ*
*ਤੇ ਤਾਰੀਫ਼ ਤਸਵੀਰ ਦੀ ਹੁੰਦੀ ਹੈ।*
ਹੌਸਲੇ ਵੀ ਕਿਸੇ ਹਕੀਮ ਤੋਂ ਘੱਟ ਨਹੀਂ ਹੁੰਦੇ ਜਨਾਬ ਹਰ ਤਕਲੀਫ ‘ਚ’ ਤਾਕਤ ਦੀ ਦਵਾ ਦਿੰਦੇ ਨੇ
ਸੁਣਿਆਂ ਪੱਥਰਾਂ ਤੇ ਵੀ ਸਵਾਲ ਨੇ,
ਤਿੜਕੇ ਤਾਂ ਨਹੀਂ ਪਰ ਬੁਰੇ ਹਾਲ ਨੇ।
ਭਾਵੇਂ ਬੜੇ ਸਾਲ ਹੋ ਗਏ ਤੈਨੂੰ,
ਮੇਰੇ ਤੋਂ ਦੂਰ ਹੋਏ ਨੂੰ ਫਿਰ ਵੀ
ਤੇਰੀ ਕਮੀ ਮਹਿਸੂਸ ਨੀ ਹੋਣ ਦਿੰਦੇ,
ਤੇਰੇ ਖ਼ਯਾਲ ਬੜੇ ਬੇਮਿਸਾਲ ਨੇ।
...ਕਰਮਦੀਪ ਭਰੀ...
*ਆਪ ਗਿਲਿਆਂ ਪਈ*
*ਤੈਨੂੰ ਸੁੱਕਿਆਂ ਪਾਇਆ ।*
*ਤੈਨੂੰ ਵਿੱਚ ਪੰਘੂੜੇ*
*ਲਾਡ ਲਡਾਇਆ।*

ਤੈਨੂੰ ਰੁੜਨੇ ਤੋਂ ਸੀ
ਤੁਰਨੇ ਲਾਇਆ |
ਫਿਰ ਗਿਆਨ ਲਈ
ਤੈਨੂੰ ਪੜਨੇ ਪਾਇਆ |
*ਬਾਪੂ ਦੀਆਂ ਚਿੜਕਾਂ*
*ਤੋਂ ਸਦਾ ਬਚਾਇਆ*
*ਖਵਾ ਚੂੰਰੀਆਂ , ਮੱਖਣ*
*ਤੈਨੂੰ ਗੱਭਰੂ ਬਣਾਇਆ |*

ਤੇਰੀ ਤੱਰਕੀ ਦੇ ਲਈ
ਰਹੀ ਜੋ ਬਾਨੀ ਪੜਦੀ |
ਸੁੱਖਾਂ ਸੁਖਦੀ ਨੂੰ ਸੀ
ਦਿਨ ਸ਼ਗਨਾਂ ਦਾ ਆਇਆ |
*ਹਰਪ੍ਰੀਤ ਸਿਆਂ ਕਦੇ ਨਾ ਭੁੱਲੀ*
*ਜ਼ਿੰਦਗੀ ਸੋਖੀ ਹੋਜੂ*
*ਹਰ ਰਾਹ ਤੇ ਕੰਮ ਹੈ ਔਣਾ*
*ਮਾਂ ਨੇ ਜੋ ਸਮਝਾਇਆ |*
‌‌‌‌‌‌‌ ਹਰਪ੍ਰੀਤ ਸਿੰਘ ਧੂਰੀ
ਦੇ ਕੇ ਧੌਖਾ ਭਾਵੇਂ ਹੱਥ ਤੂੰ ਛਡਵਾ ਗੀ ਪਰ ਦਿੱਲ ਚੋ ਤੈਨੂੰ ਕੱਢ ਹੋਣਾ ਨੀ 💔 -sukh
ਇਸ ਚੈਨਲ ਵਿੱਚ ਜੇਕਰ ਤੁਸੀਂ ਆਪਣਾ ਕੋਈ ਵੀ ਸੁਝਾਅ ਦੇਣਾ ਚਾਹੁਦੇ ਹੋ ਤਾ ਨਿੱਚੇ ਦਿੱਤੇ bot ਵਿੱਚ ਆਪਣਾ ਸੁਝਾਅ ਦੇ ਸਕਦੇ ਹੋ ਅਤੇ ਆਪਣੇ ਦੋਸਤਾ ਮਿੱਤਰ ਨੂੰ ਵੀ ਇਸ ਚੈਨਲ ਦਾ ਲਿੰਕ share ਕਰ ਸਕਦੇ ਹੋ । ਜੇਕਰ ਤੁਸੀਂ ਇਸ ਚੈਨਲ ਵਿੱਚ ਆਪਣੀ ਲਿੱਖਤ ਪਾਉਣਾ ਚਾਹੁੰਦੇ ਹੋ ਤਾਂ contact admin ਤੇ ਕਲਿੱਕ ਕਰ ਕੇ ਲਿੱਖਤ send ਕਰ ਸਕਦੇ ਹੋ। ਜੇਕਰ ਤੁਹਾਡੀ ਇਸ ਚੈਨਲ ਵਿੱਚ ਕੋਈ ਲਿੱਖਤ ਹੈ ਤਾਂ ਤੁਸੀਂ ਉਸ ਤੇ ਆਪਣਾ ਨਾਮ ਮੈਂਸ਼ਨ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਭੇਜ ਸਕਦੇ ਹੋ।
ਧੰਨਵਾਦ ।
🪔 ਅੱਜ ਦਾ ਵਿਚਾਰ 🪔
<•><•><•><•><•><•><•><•><•><•><•>
ਅਕਸਰ ਉਹ ਦੀਵੇ ਹੱਥਾਂ ਨੂੰ ਸਾੜ ਦਿੰਦੇ ਹਨ
ਜਿੰਨਾ ਨੂੰ ਅਸੀਂ ਹਵਾ ਤੋਂ ਬਚਾ ਰਹੇ ਹੁੰਦੇ ਹਾਂ
*ਕਈਆਂ ਲਈ ਚੰਗਾ ਤੇ*
*ਕਈਆਂ ਲਈ ਮਾੜਾ ਬੰਦਾ ਹਾਂ,*
*ਦੋ ਦੋ ਚਿਹਰੇ ਨਹੀਂ ਮੇਰੇ*
*ਇੱਕੋ ਚਿਹਰੇ ਨਾਲ ਹੀ ਜਿਉਂਦਾ ਹਾਂ।*
ਨਾਰਾਜ਼ਗੀ ਵੀ ਏ ਤੇਰੇ ਨਾਲ
ਫਿਰ ਵੀ ਦਿਲ ਬੇਕਰਾਰ ਏ
ਪਤਾ ਤੂੰ ਵਾਪਿਸ ਨਹੀਂ ਆਉਣਾ
ਫਿਰ ਵੀ ਤੇਰਾ ਇੰਤਜ਼ਾਰ ਏ।
...ਕਰਮਦੀਪ ਭਰੀ...
ਜਿੱਥੇ ਕੋਸ਼ਿਸਾਂ ਦਾ ਕੱਦ ਉੱਚਾ ਹੋ ਜਾਏ ਓੱਥੇ ਫਿਰ ਨਸੀਬਾਂ ਨੂੰ ਵੀ ਝੁਕਣਾ ਪੈਂਦਾ
ਯਾਦ ਰੱਖੀ ਮਤਲਬ ਦਾ ਹੋਣਾ,
ਆਖਿਰ ਵਿੱਚ ਇਕੱਲੇ ਰਹਿਣ ਦਾ ਅਨੁਮਾਨ ਏ
2024/10/01 09:30:00
Back to Top
HTML Embed Code: