Telegram Web Link
आज मैंने दिल को थोड़ा साफ़ किया,

कुछ को भूला दिया, कुछ को माफ़ किया.
🤟कारीगर हूं साहब, शब्दों की मिट्टी से महफ़िल सजाता हूँ...🙂

🤔किसी को बेकार, तो किसी को लाजवाब नज़र आता हूं...❤️
ਰੱਬ ਨੇ ਆਪਣੇ ਹੱਥੀਂ ਇੱਕ ਹਕੀਕਤ ਲਿਖੀਂ,
ਮਿਲ ਕੇ ਵੀ ਨਾ ਮਿਲਣ ਵਾਲੀ ਲੇਖਾਂ ਚ ਮੁਹੱਬਤ ਲਿਖੀ।
ਮਾਨ
ਜਦ ਗਿਣਤੀ ਕੀਤੀ ਦਗਾ ਦੇਣ ਵਾਲਿਆਂ ਦੀ,
ਇਤਫ਼ਾਕ ਤਾਂ ਵੇਖੋ ਬੇਗਾਨਾ ਕੋਈ ਵੀ ਨਾ ਨਿਕਲਿਆ।
Punjabi status pinned «ਇਸ ਚੈਨਲ ਵਿੱਚ ਜੇਕਰ ਤੁਸੀਂ ਆਪਣਾ ਕੋਈ ਵੀ ਸੁਝਾਅ ਦੇਣਾ ਚਾਹੁਦੇ ਹੋ ਤਾ ਨਿੱਚੇ ਦਿੱਤੇ bot ਵਿੱਚ ਆਪਣਾ ਸੁਝਾਅ ਦੇ ਸਕਦੇ ਹੋ ਅਤੇ ਆਪਣੇ ਦੋਸਤਾ ਮਿੱਤਰ ਨੂੰ ਵੀ ਇਸ ਚੈਨਲ ਦਾ ਲਿੰਕ share ਕਰ ਸਕਦੇ ਹੋ । ਧੰਨਵਾਦ ।»
ਗੱਲ ਤਾਂ ਬਹੁਤ ਛੋਟੀ ਆ ,
ਪਰ ਕਹਿਣੀ ਬੜੀ ਜਰੂਰੀ ਆ ,
ਜ਼ਿੰਦਗੀ ਤਾਂ ਬੇਸ਼ੱਕ ਮੇਰੀ ਆ ,
ਪਰ ਤੇਰਾ ਨਾਲ ਰਹਿਣਾ ਜਰੂਰੀ ਆ💝
ਜਿਸ ਵਿੱਚ ਤੇਰਾ ਜਿਕਰ ਨਹੀਂ
ਸਾਨੂੰ ਜੱਚਦੀ ਨਾ ਉਹ ਬਾਤ ਯਾਰਾ…
ਇਹਜਿੰਦ ਜਾਨ ਤੇਰੇ ਨਾਮ ਕਰ ਦਿੱਤੀ
ਉਹ ਕਿਹੜਾ ਦਿਨ ਤੇ ਕਿਹੜੀ ਰਾਤ ਯਾਰਾ..❤️♥️
ਮਤਲਬ 😊 ਦੀ " 𝑯𝒏𝒋𝒊 " ਨਾਲੋ,,
ਹੂ 🤨 ਚੰਗੀ ਹੁੰਦੀ ਆ 😏
ਲੋਕਾਂ 👥 ਅੱਗੇ ਚੰਗਾ ਬਨਣਾ ਛਡਦੋ ਜਨਾਬ🙏
ਦਿਖਾਵੇ ਦੀ 😄 ਤੁਸੀਂ ਨਾਲੋਂ ਤੂੰ ਚੰਗੀ ਹੁੰਦੀ ਆ 🙏 💯
ਮੈਂ ਕੁੱਝ ਵੀ ਨਹੀਂ ਵਾਹਿਗੁਰੂ 🙏ਤੇਰੇ ਬਿਨਾਂ ,
ਤੂੰ ਸਾਰ ਹੈ ਮੇਰੀ ਕਹਾਣੀ ਦਾ ,
ਤੇਰਾ ਵਜੂਦ ਸਮੁੰਦਰਾਂ ਤੋਂ ਵੱਧ ਕੇ ਹੈ ,
ਮੈਂ ਤਾਂ ਬੱਸ ਤੁੱਪਕਾ ਹਾਂ ਇੱਕ ਪਾਣੀ ਦਾ..!!
दिन हुआ है, तो रात भी होगी,
मत हो उदास, उससे कभी बात भी होगी।
वो प्यार है ही इतना प्यारा,
ज़िंदगी रही तो मुलाकात भी होगी।
इश्क जैसा नशा हूं,
जितना दूर जाओगे उतनी तलब बढ़ेगी ।
Punjabi status pinned «ਇਸ ਚੈਨਲ ਵਿੱਚ ਜੇਕਰ ਤੁਸੀਂ ਆਪਣਾ ਕੋਈ ਵੀ ਸੁਝਾਅ ਦੇਣਾ ਚਾਹੁਦੇ ਹੋ ਤਾ ਨਿੱਚੇ ਦਿੱਤੇ bot ਵਿੱਚ ਆਪਣਾ ਸੁਝਾਅ ਦੇ ਸਕਦੇ ਹੋ ਅਤੇ ਆਪਣੇ ਦੋਸਤਾ ਮਿੱਤਰ ਨੂੰ ਵੀ ਇਸ ਚੈਨਲ ਦਾ ਲਿੰਕ share ਕਰ ਸਕਦੇ ਹੋ । ਧੰਨਵਾਦ ।»
*ਬਿਨਾਂ ਮਤਲਬ ਦੇ ਵੀ*
*ਕੋਈ ਆਪਣਾ ਹੁੰਦਾ*
*ਇਹ ਭੁਲੇਖਾ ਕੱਢ ਦੇ ਮਨਾਂ।*
ਮੰਨਿਆ ਪਤਝੜ ਰੁੱਤ ਹੈ ਚਲਦੀ
ਝੱਟ ਕੁ ਉਡੀਕ ਲਵੀ ਬਹਾਰਾਂ ਨੂੰ
ਮੰਦੇ ਵਕਤਾਂ ਚ ਫੜੀ ਹੱਥ ਘੁੱਟ ਕੇ
ਜਿਵੇ ਫੜਦਾ ਕਲਿੱਪ ਤੇਰੇ ਵਾਲਾਂ ਨੂੰ
ਜਿੱਤ ਦੀ ਹੀ ਗੱਲ ਕਰਾਂਗੇ,
ਹਾਰ ਦੀ ਗੱਲ ਨਹੀਂ ਕਰਦੇ।
ਸਿਆਣੇ ਹੋ ਗਏ ਹਾਂ,
ਪਿਆਰ ਦੀ ਗੱਲ ਨਹੀਂ ਕਰਦੇ।
ਮੱਥੇ ਤੇ ਤਿਉੜੀ ਕਾਹਦੀ ਆ ?
ਜੱਗ ਰੁੱਸਿਆ,
ਰੱਬ ਤਾਂ ਰਾਜੀ ਆ।
ਕੁੱਝ ਰੀਝਾਂ ਕਿਸੇ ਖ਼ਾਸ ਮੌਕਿਆਂ ਤੇ ਪੂਰੀਆਂ ਹੁੰਦੀਆਂ ਨੇ ਹਰ ਮਨ ਆਈ ਚੀਜ਼ ਨਹੀਂ ਖ਼ਰੀਦੀ ਜਾ ਸਕਦੀ ਸੱਜਣਾ
ਯਹ ਟੂਟੇ ਸਪਨੇ ਕੁਛ ਅਰਮਾਨ ਲੇਕਰ ਬੈਠੇ ਹੈਂ,
ਜ਼ਮੀਨ ਕੇ ਸਹਾਰੇ ਅਸਮਾਨ ਲੇਕਰ ਬੈਠੇ ਹੈਂ।
ਹਮੇਂ ਖਾਮੋਸ਼ ਦੇਖ ਕਰ ਚੁਪ-ਚਾਪ ਗੁਜ਼ਰ ਰਹੇ ਹੈਂ ਲੋਗ,
ਕੋਈ ਵਜ੍ਹਾ ਪੂਛੇ ਹਮ ਮੁਹੱਬਤ ਕੀ ਪੂਰੀ ਦਾਸਤਾਨ ਲੇਕਰ ਬੈਠੇ ਹੈਂ।
---ਕਰਮਦੀਪ ਭਰੀ---
2024/10/01 11:35:50
Back to Top
HTML Embed Code: