Telegram Web Link
ਜਿਸ ਕੰਮ ਨੂੰ ਦੁਨੀਆ ਸੋਖਾ ਆਖੇ ✍️
ਉਹ ਸਭ ਤੋ ਔਖਾ ਹੋਊਗਾ 🔏
ਨਾ ਜਾ ਦਿਲਾ ਇਸ਼ਕੇ ਦੇ ਰਾਹਾਂ ਤੇ 🥀
ਦੇਖੀ ਤੇਰੇ ਨਾਲ ਧੋਖਾ ਹੋਵੇਗਾ 💔
ਜੱਫੀਆਂ ਪਾ ਪਾ ਮਿਲਦੇ ਨੇ
ਮਾੜੇ ਸਾਲੇ ਦਿਲ ਦੇ ਨੇ 😕
ਵੇਖ ਤਰੱਕੀ ਵਾਹ ਵਾਹ ਕਰਦੇ
ਅੰਦਰੋਂ ਅੰਦਰੀ ਹਿੱਲਦੇ ਨੇ..
ਤੇਰੇ ਬਿਨਾ ਆਸ ਕਿਤੇ ਹੋਰ ਨਾ ਧਰਾਂ
,ਐਨਾ ਸਬਰ ਬਖਸ਼ੀ ਮਾਲਕਾ ਕਿ
ਮੈਂ ਸ਼ਿਕਵਾ ਨਹੀਂ ਸ਼ੁਕਰਾਨਾ ਕਰਾਂ। #Wmk🙏
ਦੁੱਖ ਵੰਡਾਉਣ ਲਈ ਇੱਕ ਹੀ ਸ਼ਖਸ ਕਾਫੀ ਹੁੰਦਾ,
ਮਹਿਫਿਲਾਂ ਤਾਂ ਬਸ ਤਮਾਸ਼ਿਆਂ ਲਈ ਹੁੰਦੀਆਂ ਨੇ
ਅਜੇ ਤਾਂ ਖੰਭ ਹੀ ਖਿਲਾਰੇ ਨੇ ਕਦੇ ਸਾਡੀ ਵੀ ਉੱਚੀ ਉਡਾਣ ਹੋਵੇਗੀ
ਦੁਨੀਆ ਭਰ ਦੀ ਇਸ ਭੀੜ ਵਿਚ ਸਾਡੇ ਨਾਮ ਦੀ ਵੀ ਵੱਖਰੀ ਪਛਾਣ ਹੋਵੇਗੀ 😎
ਮਾਲਕ ਦੀਆਂ ਰਹਿੰਮਤਾਂ ਨਾਲ ਬਦਲ ਜਾਦੇ ਨੇ ਦਿਨ ਮਿੱਤਰੋ,
ਰੱਖੀਏ ਭਰੋਸਾ ਨਾ ਡੋਲਾਈਏ ਕਦੇ ਦਿਲ ਮਿੱਤਰੋ..
ਜਿਹੜੇ ਕਦਰ ਕਰਦੇ ਆ!!___,,🤗
ਉਹ ਦਿਲ ❤️ ਵਿੱਚ lock ਕਰਤੇ!!__,,❣️
ਜਿਹੜੇ ਖੁਸ਼ 😄ਦੇਖਕੇ ਰਾਜੀ ਨੀ___,,
ਉਹ mind ਚੋਂ block ਕਰਤੇ!!___😎
ਮਨ ਲਈ ਦੀ ਗੱਲ ਜੋ ਜਾਇਜ਼ ਹੁੰਦੀ ਆ🤞,,
ਝੱਲ ਨਹੀਓ ਹੁੰਦੀ ਜੋ ਨਾਜਾਇਜ਼ ਹੁੰਦੀ ਆ💯
ਕਿੰਨੇ ਚਲਾਕ ਸੀ ਸੋਹਣੇ ਸੱਜਣ
ਮੈ ਹੈਰਾਨ ਹਾਂ ਉਹਨਾ ਦੇ ਦਰਸ਼ਨ ਦਰਗਾਹ ਕਰਕੇ
ਕਦੇ ਖੰਡ ਨਾਲੋਂ ਮਿੱਠੇ ਲੱਗਦੇ ਸੀ
ਅੱਜ ਲੱਗਦੇ ਆਹ ਫਿੱਕੀ ਚਾਹ ਵਰਗੇ….
ਦਿਲਾ ਆ ਦੁਨਿਆ ਬੜੀ ਤੇਜ ਆ
ਏਥੇ ਆ ਗਲ ਆਮ ਆ😮
ਏ ਪਾਵੇ ਆਪ ਨਾ ਡੁੱਬੇ 😒😒
ਪਰ ਤੈਨੂੰ ਡੁਬੋਣ ਦਾ ਪੁਰਾ ਇੰਤਜਾਮ ਆ..🤨
This media is not supported in your browser
VIEW IN TELEGRAM
500 members te start kara ge channel nu
@Contact_to_channel_admin_bot
Share & support
https://www.tg-me.com/punjabi_sstatus
Punjabi status pinned «ਇਸ ਚੈਨਲ ਵਿੱਚ ਜੇਕਰ ਤੁਸੀਂ ਆਪਣਾ ਕੋਈ ਵੀ ਸੁਝਾਅ ਦੇਣਾ ਚਾਹੁਦੇ ਹੋ ਤਾ ਨਿੱਚੇ ਦਿੱਤੇ bot ਵਿੱਚ ਆਪਣਾ ਸੁਝਾਅ ਦੇ ਸਕਦੇ ਹੋ ਅਤੇ ਆਪਣੇ ਦੋਸਤਾ ਮਿੱਤਰ ਨੂੰ ਵੀ ਇਸ ਚੈਨਲ ਦਾ ਲਿੰਕ share ਕਰ ਸਕਦੇ ਹੋ । ਧੰਨਵਾਦ ।»
ਮਾਨਾ ਕਿ ਤੂਮ ਲਫ਼ਜੋਂ ਕੇ ⚜️ ਬਾਦਸ਼ਾਹ ਹੋ, ♠️ਪਰ ਖਾਮੋਸ਼ੀ ਪਰ ਤੋ ਰਾਜ਼ ਹਮ ਕਰਤੇ ਹੈਂ..
ਭਾਵੇਂ ਹਲਕੇ ਸਰੀਰ ਪਰ ਜਿਉਂਦੇ 💪 ਆ ਜ਼ਮੀਰ,,,ਉਸ ਬਾਬੇ 🙏 ਦੇ ਆ ਫੈਨ ਜੀਹਦੇ ਹੱਥ ਵਿਚ ਤਕਦੀਰ...
ਜਿਹੜੇ ਕਰਦੇ ਆ 🕜 ਇਗਨੌਰ ਬੱਲੀਏ..Jatt ਵੀ 🤞 ਕਰਦਾ ਨੀ ਉਨ੍ਹਾਂ ਉੱਤੇ 🚫 ਗੌਰ ਬੱਲੀਏ.....
ਦਿਲ ਦੇ ❤️ ਫਕੀਰ ..ਸ਼ਾਹੀ 👑 ਵੱਜਦਾ ਘਰਾਣਾ 🦅
This media is not supported in your browser
VIEW IN TELEGRAM
ਤੂੰ ਦੁੱਖਾਂ😣 ਨੂੰ ਸਹਿ ਕੇ ਮੈਨੂੰ 🤷‍♀️
ਹਾਸਿਆਂ😍 ਦਾ ਮੂੰਹ ਦਿਖਾਇਆ ਏ
ਰੱਬ🙏 ਵਰਗੀਏ👆 ਮਾਂਏ
ਤੂੰ ਮੈਨੂੰ ਜਮਾਂ ਆਪਣੇ🥰 ਵਾਂਗ ਬਣਾਇਆ ਏ 💯
2024/10/01 19:21:28
Back to Top
HTML Embed Code: