Telegram Web Link
ਜਿਸ ਤੇ ਸਾਰੇ ਵਿਸ਼ਿਆਂ ਨੂੰ ਸੰਭਾਲਣ ਦੀ ਜਿੰਮੇਵਾਰੀ ਹੁੰਦੀ ਹੈ, ਉਹ ਕਾਪੀ ਅਕਸਰ ਰਫ਼ ਬਣ ਜਾਂਦੀ ਹੈ
ਉਮਰਾਂ ਲਈ ਹੱਥ ਫੜਨੇ ਸੀ ਆਪਾਂ ਅੱਜ ਹੱਥ ਮਿਲਾਉਣ ਤੋਂ ਡਰਦੇ ਆ .
ਘਮੰਡ ਸ਼ਰਾਬ ਦੀ ਤਰ੍ਹਾਂ ਹੁੰਦਾ ਏ ਆਪਣੇ ਆਪ ਨੂੰ ਛੱਡ ਕੇ ਸਭ ਨੂੰ ਪਤਾ ਹੁੰਦਾ ਐ ਕਿ ਇਸ ਨੂੰ ਚੜ ਗਈ ਏ |
ਰੱਬ ਵੀ ਨੇੜੇ ਹੋ ਕੇ ਸੁਣਦਾ ਜਦ ਮਾਵਾਂ ਕਰਨ ਦੁਵਾਵਾਂ
ਇਕ ਗੱਲ ਯਾਦ ਰੱਖੀ ਸੱਜਣਾ ਦੂਜਾ ਮੌਕਾ ਕਹਾਣੀਆਂ ਦਿੰਦੀਆਂ ਨੇ ਜ਼ਿੰਦਗੀ ਨਹੀਂ
ਔਖੇ ਵੇਲੇ ਦੁਨੀਆਂ ਤਾਂ ਬੱਸ ਪਿੱਠ ਵਿਖਾਉਦੀ ਏ,
. ਜਿਉਂਦੀ ਰਹੇ "ਮਾਂ" ਮੇਰੀ ਜੋ ਚੁੰਨੀ,
ਪਾੜ ਕੇ ਮੱਲਮ ਲਾਉਂਦੀ ਏ...!!
ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ, ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ, ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ, ਹੱਥ ਮਾਂ ਦੀਆ ਦੁਆਵਾਂ ਵਰਗੇ..!!
ਸਵਾਦ ਤੇ ਤਾਂ ਆਵੇ ਜੇ ਸਭ ਹਕੀਕਤ ਹੋਵੇ ਸੁਪਣਿਆ ਤੇ ਸੋਚਾਂ ਵਿੱਚ ਸਾਡੇ ਤੋਂ ਅਮੀਰ ਕੋਈ ਨਹੀਂ ਹੋ ਸਕਦਾ |
ਕਦੇ ਫੁਰਸਤ ਮਿਲੇ ਤਾਂ ਮੇਰੇ ਘਰ ਆਵੀਂ ਉਹ ਸਾਰੇ ਸੁਪਨੇ ਦਿਖਾਵਾਂਗਾ ਜੋ ਸੁਪਨੇ ਹੀ ਰਹਿ ਗਏ |
ਪਤੰਗ ਦੀ ਡੋਰ ਵਾਂਗ ਉਲਝ ਗਈ ਏ ਜਿੰਦਗੀ, ਨਾ ਸੁੱਟਣ ਨੂੰ ਦਿਲ ਕਰਦਾ, ਨਾ ਗੁੱਲਝਣਾ ਕੱਢਣ ਦੀ ਹਿੰਮਤ ਹੈ ਆ.!! 💯
ਸੁਫ਼ਨੇ💆 ਆਉਦੇ ਐ ਮੈਨੂੰ ਵੰਙਾਂ⭕️ ਛਣਕਾਉਂਦੀ ਦੇ ,
ਤੜਕੇ ਬੇਬੇ👩‍👦 ਮੇਰੀ ਦੇ ਪੈਰੀਂ🙌 ਹੱਥ ਲਾਉਂਦੀ ਦੇ,
ਚਾਵਾਂ ਨਾਲ਼ ਪੱਗ👳‍♂ ਮੇਰੀ ਦੀ ,
ਕਰਦੀ ਐ ਪੂਣੀ💝 ਨੀ,
ਕਹਿਣਾ ਜਦੋ ਖੰਡ💞 ਮੈਂ ਤੈਨੂੰ,
ਤੂੰ ਹੋ ਜਾਵੇ 👩‍❤️‍👨ਦੂਣੀ ਨੀ,
ਸੁਫ਼ਨੇ 🙏ਰੱਬ🙏 ਪੂਰੇ ਕਰਦੇ🥰💓

_-Nihal-_
#nihalgill
ਤੇਰੀਆ ਦੁਆਵਾ ਨਾਲ ਬੇਬੇ ਮੈ ਸੁਖੀ ਵੱਸਦਾ,
ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ,,❤️
ਦਿਲੋਂ ਸੱਚੇ ਆ ਗਲ ਮੂੰਹ ਤੇ ਬੋਲ ਦਈ ਦੀ,
ਜਿਥੋਂ ਮਿਲਦਾ ਪਿਆਰ😍ਜ਼ਿੰਦਗੀ
ਪੰਨਾ-ਪੰਨਾ📖ਕਰ ਖੋਲ ਦਈ ਦੀ👍
✌🏻ਮੰਨਿਆਂ ਕੇ ਉਮਰ ਨਹੀਂ ਸਲ਼ਾਹਾ ਦੇਣ ਦੀ🦅🦅
ਪਰ ਤਜਰਬੇ 🤟ਤਾਂ ਹੇ ਸੱਜਣਾਂ🤙🏻🤙🏻❤️🖤....
ਤੂੰ ਚੁੱਪ ਵੀ ਰਹਿਣਾ ਸਿੱਖ ਮਨਾ ਕੋਈ ਲਾਭ ਨੀ ਬਹੁਤਾ ਬੋਲਣ🗣️ ਨਾਲ ਮੈ ਸੁਣਿਆ ਬੰਦਾ ਰੁਲ ਜਾਂਦਾ
ਬਹੁਤੇ ਭੇਤ❤️ ਦਿੱਲ ਦੇ ਖੋਲਣ ਨਾਲ......
ਰੂਹਾਂ ਦੀਆਂ ਸੁਣਕੇ ਰੂਹਾਂ ਨਹੀ ਠੱਗਦੇ ਜਦੋਂ ਆਪਣੇ ਖੇਡਾਂ ਖੇਡਣ ਫੇਰ ਉਹ ਆਪਣੇ ਨਹੀ ਲੱਗਦੇ
ਹਰ ਚੁੱਪ ਰਹਿਣ ਵਾਲੇ ਇਨਸਾਨ ਵਿੱਚ ਆਕੜ ਨੀ ਹੁੰਦੀ,

ਬਸ ਇਹ ਸਮਝ ਆ ਜਾਂਦੀ ਕਿ ਲੋਕ ਕਿਵੇਂ ਦੇ ਆ।
2024/10/01 22:40:11
Back to Top
HTML Embed Code: