Telegram Web Link
ਨਾ ਗੁਲਾਮੀ ਕਿਸੇ ਦੀ ਜ਼ਰੀ ਕਦੇ ,
ਨਾ ਇਸ਼ਾਰਿਆਂ ਉੱਤੇ ਨੱਚੇ ਹਾਂ
ਭਾਂਵੇ ਕਾਮਯਾਬ ਤਾਂ ਬਹੁਤੇ ਨਹੀੰ ,
ਪਰ ਮਾਣ ਬੜਾ ਕਿ ਸੱਚੇ ਹਾਂ
ਕੁਝ ਖਾਸ ਰੁਤਬਾ ਨਹੀ ਸਾਡੇ ਕੋਲ, ਬਸ ਗੱਲਾਂ ਦਿਲੋਂ ਕਰੀ ਦੀਆ🙏
ਜ਼ਿੰਦਗੀ ਦੇ ਪਨਿਆ ਨੂੰ ਧਿਆਨ ਨਾਲ ਪੜ੍ਹ ਕੇ ਸਮਝੀ.. ਕਾਹਲੀ ਵਿਚ ਪੜ੍ਹ ਕੇ ਅਕਸਰ ਨਾਸਮਝੀਆ ਹੁੰਦੀਆਂ ਨੇ 💯
ਬਚਪਨ ਵਿਚ ਦੋਸਤਾਂ ਕੋਲ ਘੜੀ ਨਹੀ ਸੀ
ਪਰ Time ਬਹੁਤ ਹੁੰਦਾ ਸੀ
ਅੱਜ ਓਨ੍ਹਾ ਕੋਲ ਘੜੀ ਹੈ ਪਰ ਟਾਈਮ ਨਹੀ...✍️#beiman
"BaCkSiDe ਜੋ ਕਰਨ ਗੱਲਾਂ ਆਪਾ ਨਹੀ ,
ਕਰਦੇ mind ..

ਸਾਨੂੰ. ਸਭ ਪਤਾ ਕੌਣ ਕਿੱਦਾ ਦਾ..� We R NoT
BLinD ... ✍️
ਇੱਕ ਕਤਰਾ ਹੀ ਸਹੀ ਮਾਲਕਾ ਇਹੋ ਜਹੀ ਨੀਯਤ ਦਵੀ ਕਿ ਕਿਸੇ ਨੂੰ ਪਿਆਸਾ ਵੇਖਾ ਤਾਂ ਖ਼ੁਦ ਪਾਣੀ ਬਣਜਾ
ਕਿੰਨੇ ਸੋਹਣੇ ਅੱਖਰ ਨੇ, ਏਥੇ ਧੜਕਦੇ ਦਿਲ ਵੀ ਪੱਥਰ ਨੇ ❤️💯
This media is not supported in your browser
VIEW IN TELEGRAM
ਹੱਸਣਾ ਆਤਾ ਹੈ ਮੁਝੇ, ਮੁਝਸੇ ਗਮ ਕੀ ਬਾਤ ਨਹੀਂ ਹੋਤੀ
ਮੇਰੀ ਬਾਤੋਂ ਮੇਂ ਮਜ਼ਾਕ ਹੋਤਾ ਹੈ, ਲੇਕਿਨ ਮੇਰੀ ਹਰ ਬਾਤ ਮਜ਼ਾਕ ਨਹੀਂ ਹੋਤੀ💝
ਗੁਣ ਹੋਣਗੇ ਤਾਂ ਦੁਨੀਆਂ ਖੁਦ ਸਲਾਮ ਕਰੇਗੀ ਜਨਾਬ,,
ਅੱਡੀਆਂ🦶ਚੁੱਕਣ ਨਾਲ ਕਿਰਦਾਰ ਨਈਂ ਉੱਚੇ ਹੁੰਦੇ.
ਕਿੰਨੇ ਜੋਗਾ ਮੈ ਉਹ ਪਹਿਚਾਣ ਦੇ ਨਹੀਂ ਹਾਲੇ
ਮਾਂ ਤੇਰੇ ਪੁੱਤ ਨੂੰ ਉਹ ਜਾਣਦੇ ਨਹੀਂ ਹਾਲੇ...,✍️
#wmk
ਦੁਨੀਆ ਨੇ ਬੜੀ ਕੌਸਿਸ ਕੀਤੀ ਐ ਰਵਾਉਣ  ਦੀ ਪਰ # ਵਾਹਿਗੁਰੂ ਨੇ ਜਿੰਮੇਵਾਰੀ ਚੁੱਕੀ ਮੈਨੂੰ ਹਸਾਉਣ ਦੀ 😊🤎
ਹਰ ਕੋਈ ਖੁਬਸੂਰਤ ਹੈ ਸੱਜਣਾ ✌️ ਕੋਈ ਚੇਹਰੇ👶🏻 ਤੋਂ.... ਕੋਈ ਦਿਲ ਤੋ ❣️
ਲੱਖ ਬੁਰੇ ਹੋਵਾਗੇ ਪਰ ਆਪਣੇ ਫ਼ਾਇਦੇ ਲਈ ਕਦੇ ਕਿਸੇ ਦਾ ਮਾੜਾ ਨਹੀ ਕੀਤਾ👏
ਦਰਦ ਨੂੰ ਹੱਸਕੇ ਸਹਿਣਾ ਕੀ ਸਿੱਖ ਲਿਆ ਸਾਰੇ ਸੋਚਦੇ ਆ ਕੇ ਇਹਨੂੰ 🤔🤔 ਤਕਲੀਫ ਨਹੀਂ ਹੁੰਦੀ |
ਕਿੰਨਾ ਖੌਫ਼ ਹੁੰਦਾ ਰਾਤਦੇ ਹਨੇਰਿਆਂ ਚ', ਪੁੱਛ ਉਹਨਾ ਪਰਿੰਦਆਂ 🕊ਨੂੰ ਜਿਹਨਾ ਦੇ ਘਰ ਨਹੀ ਹੁੰਦੇ
ਬਦਲੇ ਜਮਾਨੇ ਵਿੱਚ ਕਦਰਾਂ ਦੀ ਛੋਟ ਏ ਉੱਤੋਂ - ਉੱਤੋਂ ਸਾਰੇ ਚੰਗੇ ਮਨਾ ਵਿੱਚ ਖੋਟ ਏ
ਸਭ ਤੋਂ ਔਖਾ ਵਕਤ ਉਸ ਵੇਲੇ ਹੁੰਦਾ ਹੈ ਜਦੋਂ ਦਿਲ ਵਿੱਚ ਹਜ਼ਾਰਾਂ ਗੱਲਾਂ ਹੋਣ ਪਰ ਉਨ੍ਹਾਂ ਨੂੰ ਸਾਂਝਾ ਕਰਨ ਵਾਲਾ ਕੋਈ ਨਾਂ ਹੋਵੇ .
2024/10/02 00:29:21
Back to Top
HTML Embed Code: