Telegram Web Link
ਸ਼ੇਰ ਦੀ ਭੂਖ 🦅ਤੇ ਸਾਡੀ look ਕਾਕਾ ਦੋਵੇਂ ਖ਼ਤਰਨਾਕ ਨੇ🔥
ਬਦਨਾਮ ਤਾਂ ਤੂੰ ਵੀ ਹੋ ਜਾਂਦਾ ਸੱਜਣਾਂ
ਪਰ ਅਸੀਂ ਤੇਰੇ ਵਾਂਗੂ ਭੇਤ ਨ੍ਹੀਂ ਖੋਲ੍ਹੇ🤙🖤
https://www.tg-me.com/punjabi_sstatus
https://www.tg-me.com/punjabi_sstatus
ਨੈਣਾਂ ਦੇ ਸਮੁੰਦਰਾਂ ਚੋਂ ਨਿਕਲੇ ਹੋਏ ਮੋਤੀ ਬੜੇ ਕੀਮਤੀ ਹੁੰਦੇ ਹਨ
ਬੇਕਦਰਾਂ ਪਿੱਛੇੇ ਐਂਵੇ ਜ਼ਾਇਆ ਨਹੀ ਕਰੀਦੇ
ਬੜੀ ਫਿਲਮੀ😎 ਜਿੰਦਗੀ ਮਿੱਤਰਾ ਦੀ
ਖੋਰੇ ਕਿੱਦਾ ਦਾ The End ਹੋਊ😇
🙏🙏
Education knowledge and thoughts
https://educationsknowledgein.blogspot.com/
ਰੱਬ 🕌ਦੀ ਮਾਰ ਹੇਠਾਂ ਆਜੀਏ ਵੱਖਰੀ ਗੱਲ ਆ.. 🌾ਉਂਝ ਕਿਥੇ ਦੱਬ ਦੇ ਆ🤗🤗🤗ਬਾਬਾ ਸੁੱਖ ਰੱਖੇ।।
ਭੋਲੇ ਹੁੰਦੇ ਨੇ ਟਾਵੇ ਟਾਵੇ, ਚਲਾਕਾ ਦਾ ਵੱਗ ਹੁੰਦਾ ਆ!!
ਮੰਨ ਭਾਵੇਂ ਨਾ ਮੰਨ, ਸਿੱਧਿਆ ਦਾ ਰੱਬ ਹੁੰਦਾ ।
https://www.tg-me.com/punjabi_sstatus
👉ਰੱਬ ਤੋਂ ਹਮੇਸ਼ਾਂ🙏____
ਸਭ ਦਾ ਭਲਾ ਮੰਗੋ🙏,,
👉ਬਾਕੀ ਜੋ ਕਿਸਮਤ ਵਿੱਚ ਹੈ🤗____
ਉਹ ਤਾਂ ਹਨੇਰ-ਸਵੇਰ ਮਿਲ ਹੀ ਜਾਣਾ ਹੈ💯
ਸ਼ੁੱਕਰ ਆ ਰੱਬਾ...
ਤੂੰ ਮੈਨੂੰ ਦੁੱਖ ਸਹਿਣਾ ਸਿਖਾਇਆ
ਕਿਸੇ ਨੂੰ ਦੁੱਖ ਦੇਣਾ ਨੀ...😇🤲
ਠੁਕਰਾਉਣ ਵਾਲੇ ਵੀ #ਜਿਉਂਦੇ ਰਹਿਣ,
ਸਾਨੂੰ #ਚਾਹੁਣ ਵਾਲੇ ਵੀ #ਜਿਉਂਦੇ ਰਹਿਣ,
ਰੱਬਾ ਜੋ ਸਾਡੀਆਂ #ਹਾਰਾਂ ਤੋਂ #ਖੁਸ਼ ਨੇ, ਸਾਨੂੰ #ਹਰਾਉਣ ਵਾਲੇ ਵੀ #ਜਿਉਂਦੇ ਰਹਿਣ,
ਸੁਪਨੇ 💭ਤਾਂ ਵੱਡੇ ਨੇ ਸਾਡੇ ਬਸ ਰਾਹੋਂ 🛤️ਅਨਜਾਣ🤨
ਤੀਰ🙂 ਹਾਂ ਅਸੀਂ ਰੱਬਾ☝️ ,ਤੇਰੇ ਹੱਥ🙏🏻 ਕਮਾਨ🏹
Happy New year ❤️ to all
ਜਾਨ ਵਾਰੀ ਦੀ ਆ ਯਾਰਾਂ ਤੋਂ ਮਿੱਠਿਆ,
ਮੁਨਾਫੇ ਨੀ ਭਾਲਦੇ
ਥੰਮਾਂ ਵਰਗੇ ਜੋ ਨਾਲ ਖੜਦੇ ਨੇ,
ਫੂਕ ਮਾਰਿਆਂ ਉੱਡਣ ਆਲੇ ਲਫਾਫੇ ਨੀ ਪਾਲਦੇ
ਰੱਖੀ ਨਾ ਭੁਲੇਖਾ ਪਾ ਲੀ ਟੈਮ 🕛

ਮੰਗੇ ਗਾ 🙏 ਮਾਫੀਆ ਅਸੀ ਕਰਨਾ ਨੀ ਰੈਮ
ਜੱਟ 💪🏻😎 ਤਾਂ ਹਿਸਾਬ 👎ਦੂਣਾ ਕੱਰ ਮੋੜਦਾ 👌🏻
ਭਾਵੇ ਯਾਰੀ 🤝ਰੱਖ ਲਈ ਭਾਵੇ 🚨🗡ਵਾਰ ਕਰ ਲਈ!!
ਵਕਤ ਗੂਗਾਂ ਨਹੀਂ ਬਸ ਮੌਨ ਆ..
.
Time ਆਉਣ ਤੇ ਦਸਾਗੇ ਅਸੀਂ ਕੋਣ ਅਾ!
ਨਾਂ ਕੋਈ ਸ਼ਿਕਵਾ ਕੋਈ ਗਮ 🤘
ਜੈਸੀ 🌍ਦੁਨਿਆ ਵੈਸੇ ਹਮ 💯
🦅
ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ 😊 ਅੰਦਰੋਂ ਬੂਜੇ ਹੋਏ 🥀 ਬਾਹਰੋਂ ਦਿਲਦਾਰ ਨੇ 😍
ਸਾਨੂੰ ਦੇਖ ਕੇ ਤਾਂ ਕਮਲਿੲੇ🙋 ਲੋਕ 👥ਸ਼ੌਕ ਪਾਲ ਦੇ ਅਾ ਤੇ 🤦🏼‍♀ਤੂੰ ਸਾਨੂੰ ਪਾੳੁਣ 🤷🏼‍♂ਦਾ ਸ਼ੌਕ ਪਾਲੀ ਫਿਰਦੀ ੲੇ_
2024/10/02 02:43:48
Back to Top
HTML Embed Code: