ਰੱਬ ਕਰਕੇ ਸਾਨੂੰ ਹੰਜੂਆਂ ਤੇ ਤੈਨੂੰ ਹਾਸਿਆਂ ਦੀ ਸੌਗਾਤ ਮਿਲੇ
ਤੈਨੂੰ ਮਿਲੇ ਲੰਬੀ ਜ਼ਿੰਦਗੀ ਤੇ ਮਿਲੇ ਵੀ ਤਾਂ ਸਾਡੀ ਮੌਤ ਤੋਂ ਬਾਅਦ ਮਿਲੇ
ਤੈਨੂੰ ਰੱਬ ਕਰਕੇ ਸਭ ਕਾਇਨਾਤ ਮਿਲੇ ਪਰ ਜੇ ਨਾ ਮਿਲੇ ਕੁਝ ਤੈਨੂੰ ਸਾਡੀ ਨਾ ਖ਼ਾਕ ਮਿਲੇ
ਅਮਨ...✍🏻✍🏻
#aman
ਤੈਨੂੰ ਮਿਲੇ ਲੰਬੀ ਜ਼ਿੰਦਗੀ ਤੇ ਮਿਲੇ ਵੀ ਤਾਂ ਸਾਡੀ ਮੌਤ ਤੋਂ ਬਾਅਦ ਮਿਲੇ
ਤੈਨੂੰ ਰੱਬ ਕਰਕੇ ਸਭ ਕਾਇਨਾਤ ਮਿਲੇ ਪਰ ਜੇ ਨਾ ਮਿਲੇ ਕੁਝ ਤੈਨੂੰ ਸਾਡੀ ਨਾ ਖ਼ਾਕ ਮਿਲੇ
ਅਮਨ...✍🏻✍🏻
#aman
ਦੱਸ ਤੂੰ ਕੀ ਜਾਣਦੀ ਏ ?🤨
ਸਰਦਾਰਾ ਦੀ ਪਿਆਰੀ ਸਰਦਾਰੀ ਏ ❤️🙏
ਕੰਗਨਾ ਰਣੌਤ ਤੇਰੀ ਵਰਗੀ ਸਾਡੇ ਭਰਾਵਾਂ ਨੇ ਗੋਲੀ ਨਾਲ ਇਕ ਹੋਰ ਮਾਰੀ ਏ 😎
ਬੱਚਜਾ ਬੱਚਜਾ ਸਿੰਘਾਂ ਤੋ ਨੀ ਤਾ ਹੁਣ ਤੇਰੀ ਵਾਰੀ ਏ ।💪🙏
Jasmeet Kaur Khalsa
#jasmeetkaur
ਸਰਦਾਰਾ ਦੀ ਪਿਆਰੀ ਸਰਦਾਰੀ ਏ ❤️🙏
ਕੰਗਨਾ ਰਣੌਤ ਤੇਰੀ ਵਰਗੀ ਸਾਡੇ ਭਰਾਵਾਂ ਨੇ ਗੋਲੀ ਨਾਲ ਇਕ ਹੋਰ ਮਾਰੀ ਏ 😎
ਬੱਚਜਾ ਬੱਚਜਾ ਸਿੰਘਾਂ ਤੋ ਨੀ ਤਾ ਹੁਣ ਤੇਰੀ ਵਾਰੀ ਏ ।💪🙏
Jasmeet Kaur Khalsa
#jasmeetkaur
This media is not supported in your browser
VIEW IN TELEGRAM
.....…..........................................
https://www.tg-me.com/punjabi_sstatus
https://www.tg-me.com/punjabi_sstatus
ਛੋਟੇ ਹੁੰਦੇ ਐਤਵਾਰ ਦਾ ਚਾ ਬਹੁਤ ਹੁੰਦਾ ਸੀ। ਹੁਣ ਤਾ ਕੰਮ ਕਰਦਿਆ ਨੂੰ ਪਤਾ ਹੀ ਨਹੀ ਲਗਦਾ ਐਤਵਾਰ ਕਦੋ ਲੰਘ ਜਾਦਾ
#*Love* ✍️
#*Love* ✍️
ਥੋੜੇ ਚਿਰ ਹੀ ਸੰਗ ਹੁੰਦੇ ਨੇ ,
ਅੱਥਰੂ ਉਂਜ ਮਲੰਗ ਹੁੰਦੇ ਨੇ ,
ਜਿਹੜੇ ਰੱਬ ਨੂੰ ਬਹੁਤਾ ਮੰਨਦੇ ,
ਉਹੀਓ ਬਹੁਤੇ ਤੰਗ ਹੁੰਦੇ ਨੇ...!☺️
#deep_nokwal
ਅੱਥਰੂ ਉਂਜ ਮਲੰਗ ਹੁੰਦੇ ਨੇ ,
ਜਿਹੜੇ ਰੱਬ ਨੂੰ ਬਹੁਤਾ ਮੰਨਦੇ ,
ਉਹੀਓ ਬਹੁਤੇ ਤੰਗ ਹੁੰਦੇ ਨੇ...!☺️
#deep_nokwal
Forwarded from Mental ability🤔
ਤੇਰੀ ਯਾਦ ਆਉਣ ਸਾਰ ਹੀ ਸੱਜਣਾ
ਓ ਸ਼ਾਲ ਗਲ ਨੂੰ ਲਾ ਹੀ ਲੈਨੇ ਆਂ
ਤੇਰਾ ਤਿੰਨ ਸਾਲ ਤੋਂ ਬੰਦ ਪਿਆ ਨੰਬਰ
ਅੱਜ ਵੀ ਪੀਤੀ 'ਚ ਅਕਸਰ ਮਲਾ ਲੈਨੇ ਆਂ
#deep_nokwal
ਓ ਸ਼ਾਲ ਗਲ ਨੂੰ ਲਾ ਹੀ ਲੈਨੇ ਆਂ
ਤੇਰਾ ਤਿੰਨ ਸਾਲ ਤੋਂ ਬੰਦ ਪਿਆ ਨੰਬਰ
ਅੱਜ ਵੀ ਪੀਤੀ 'ਚ ਅਕਸਰ ਮਲਾ ਲੈਨੇ ਆਂ
#deep_nokwal
ਤੇਰੇ ਨਾਲ ਜੋ ਰਿਸ਼ਤਾ ਰੂਹਾਂ ਦਾ
ਕਦੇ ਤੋੜ ਨੀ ਸਕਦਾ ਮੈਂ
ਤੂੰ ਕੀਤੇ ਜੋ ਅਹਿਸਾਨਾਂ ਦਾ
ਮੁੱਲ ਮੋੜ ਨੀ ਸਕਦਾ ਮੈਂ
ਕਦੇ ਮਾਣ ਨੀ ਕਰਦਾ ਇੱਕ ਗੱਲ
ਰੱਬ ਤੋਂ ਕਹਿੰਨਾਂ ਡਰਕੇ ਆਂ
ਮੈਂ ਜੋ ਵੀ ਹਾਂ ਅੱਜ ਜ਼ਿੰਦਗੀ ਵਿੱਚ
ਬਸ ਇੱਕ ਤੇਰੇ ਕਰਕੇ
~ਜੱਸ ✍️..
#jass
ਕਦੇ ਤੋੜ ਨੀ ਸਕਦਾ ਮੈਂ
ਤੂੰ ਕੀਤੇ ਜੋ ਅਹਿਸਾਨਾਂ ਦਾ
ਮੁੱਲ ਮੋੜ ਨੀ ਸਕਦਾ ਮੈਂ
ਕਦੇ ਮਾਣ ਨੀ ਕਰਦਾ ਇੱਕ ਗੱਲ
ਰੱਬ ਤੋਂ ਕਹਿੰਨਾਂ ਡਰਕੇ ਆਂ
ਮੈਂ ਜੋ ਵੀ ਹਾਂ ਅੱਜ ਜ਼ਿੰਦਗੀ ਵਿੱਚ
ਬਸ ਇੱਕ ਤੇਰੇ ਕਰਕੇ
~ਜੱਸ ✍️..
#jass
ਉਮਰ ਭਰ ਸਾਥ ਨਿਭਾਉਣ ਦਾ ਵਾਦਾ ਮੈਨੂੰ ਅੱਜ ਵੀ ਚੇਤੇ ਆ
ਓਹਨੇ ਉਮਰ ਭਰ ਸਾਥ ਤਾਂ ਕੀ ਨਿਵਾਉਣਾ ਸੀ
ਉਹ ਤਾਂ block ਕਰਕੇ ਹੀ ਭੁੱਲ ਗਈ।
#sukhA
Admin❤️🩹
ਓਹਨੇ ਉਮਰ ਭਰ ਸਾਥ ਤਾਂ ਕੀ ਨਿਵਾਉਣਾ ਸੀ
ਉਹ ਤਾਂ block ਕਰਕੇ ਹੀ ਭੁੱਲ ਗਈ।
#sukhA
Admin❤️🩹
This media is not supported in your browser
VIEW IN TELEGRAM
ਕਿੰਨੇ ਸਾਕ ਕਿੰਨੀਆਂ ਸਕੀਰੀਆਂ, ਮੁੱਕ ਗਈਆਂ ਤਾਰਾਂ ਕਰਕੇ।।
ਤੇ ਜਖ਼ਮ ਉਜਾੜੇ ਦੇ ਅੱਜ ਵੀ ਤਾਜ਼ਾ ਨੇ, ਪਈਆਂ ਮਾਰਾਂ ਕਰਕੇ।।
ਕਹਿਣ ਨੂੰ ਸਭ ਤੋਂ ਉੱਪਰ ਅਖੇ ਅਹਿੰਸਾ ਇੱਥੇ,
ਪਰ ਇੱਜ਼ਤਾਂ ਬਚਦੀਆਂ ਰਹੀਆਂ ਨੇ, ਤੇਜ ਤਲਵਾਰਾਂ ਕਰਕੇ।।
ਮਾਵਾਂ ਹੁੰਦੀਆਂ ਫ਼ਿਕਰਾਂ ਚ ਤੇ ਪੁੱਤ ਕਮਾਦਾਂ ਚ,
ਚੁੱਲ੍ਹੇ ਵਧੇ ਹੋਏ ਤੇ ਲੋਥਾਂ ਲੱਭਦੀਆਂ ਸੀ, ਕਈ ਗਦਾਰਾਂ ਕਰਕੇ।।
ਜ਼ੋਰ, ਜ਼ਬਰ, ਲਾਲਚ, ਸਿਆਸਤ ਸਭ ਅਜ਼ਮਾ ਕੇ ਦੇਖੇ,
ਪਰ ਸ਼ੇਰਾ ਕਦੇ ਰਾਹ ਬਦਲੇ ਨੇ.? ਗਿੱਦੜਾਂ ਦੀਆਂ ਡਾਰਾਂ ਕਰਕੇ।।
ਜਿਦਾਂ ਵੱਸਦੇ ਘਰਾਂ ਨੂੰ ਖਾ ਜਾਂਦੀਆਂ ਨਜ਼ਰਾਂ ਨੇ,
ਓਦਾਂ ਹੀ ਦੋ ਵੱਸਦੇ ਭਾਈ ਵਿੱਛੜੇ ਸੀ, ਇਹਨਾਂ ਸਰਕਾਰਾਂ ਕਰਕੇ।।
ਕਿੰਨੇ ਹੀ ਸਾਕ ਕਿੰਨੀਆਂ ਹੀ ਸਕੀਰੀਆਂ ਮੁੱਕ ਗਈਆਂ,
ਤਾਰਾਂ ਕਰਕੇ।।
#arash

ਦੇਖੀ ਕਿੱਤੇ ਛੱਡ ਨਾ ਦਈ,
ਦਿਲ ਆਪਣੇ ਚੋ ਕੱਢ ਨਾ ਦਈ,
ਬਹੁਤ ਗਲਤੀਆਂ ਕਰਦਾ ਹਾਂ ਮੈ,
ਗਲ ਚੋ ਫਾਹਾ ਵੱਢ ਨਾ ਦਈ,
ਤੇਰੇ ਨਾਲ ਰਹਿਣ ਲਈ ਮਰਦਾ ਹਾਂ,
ਖੁਦ ਤੋਂ ਕਰ ਕਿੱਤੇ ਅੱਡ ਨਾ ਦਈ,
ਦੇਖੀ ਕਿਤੇ ਛੱਡ ਨਾ ਦਈ,
ਦਿਲ ਆਪਣੇ ਚੋ ਕੱਢ ਨਾ ਦਈ.
#its_harp84
ਦਿਲ ਆਪਣੇ ਚੋ ਕੱਢ ਨਾ ਦਈ,
ਬਹੁਤ ਗਲਤੀਆਂ ਕਰਦਾ ਹਾਂ ਮੈ,
ਗਲ ਚੋ ਫਾਹਾ ਵੱਢ ਨਾ ਦਈ,
ਤੇਰੇ ਨਾਲ ਰਹਿਣ ਲਈ ਮਰਦਾ ਹਾਂ,
ਖੁਦ ਤੋਂ ਕਰ ਕਿੱਤੇ ਅੱਡ ਨਾ ਦਈ,
ਦੇਖੀ ਕਿਤੇ ਛੱਡ ਨਾ ਦਈ,
ਦਿਲ ਆਪਣੇ ਚੋ ਕੱਢ ਨਾ ਦਈ.
#its_harp84