Telegram Web Link
ਉਹ ਦਿਨ ਕਦੇ ਨਾ ਆਵੇ ਕਿ ਹੱਦੋਂ ਵੱਧ ਗਰੂਰ ਹੋ ਜਾਵੇ
ਬਸ ਏਨਾ ਕੁ ਨੀਵਾਂ ਰੱਖੀ ਮਾਲਕਾ
ਕੀ ਹਰ ❤️ਦਿਲ ਦੁਵਾਵਾਂ ਦੇਣ ਲਈ ਮਜ਼ਬੂਰ ਹੋ ਜਾਵੇ
~copy
ਉਹ ਸ਼ਖ਼ਸ ਆ ਅਸੀਂ ☠️
ਜੋ ਤੈਨੂੰ ਕਦੇ ਨਹੀਂ ਮਿਲ ਸਕਦੇ
ਲੋਕੀ ਆਖਦੇ ਬੇਰੰਗ ਪਰ ਰੰਗੀਨ ਬੜੇ ਆਂ।
ਅਸੀਂ ਵੇਖਣ ਨੂੰ ਦੇਸੀ ਪਰ ਛੌਕਿਨ ਬੜੇ ਆਂ।
ਉਹ ਜ਼ਿੰਦਗੀ ਦੇ ਹਰੇਕ ਨਖਰੇ ਨੂੰ ਸਮਝਦੇ ਆ
ਜਿਹੜੇ ਹਿੱਕਾ 'ਚ ਮਿਹਣਿਆ ਦੀ ਅੱਗ ਲੈਕੇ ਜਵਾਨ ਹੋਏ ਹੋਣ
ਕੋਈ ਜੰਮਦਾ ਖਾੜਕੂ ਨਹੀਂ ਬਣਦਾ ਹਲਾਤ ਬਣੌਂਦੇ ਨੇ
ਸਾਨੂੰ ਖੁਦ ਨਾਲ ਈ ਬਹੁਤ ਸਕਾਇਤਾਂ ਮਿੱਤਰਾ ! ਅਸੀਂ ਦੂਸਰੇ ਚ ਦੋਸ ਨੀਂ ਕੱਢਦੇ !
ਸਬਰ ਨਾਮ ਦੀ ਬੇਸ਼ੁਮਾਰ ਜਾਇਦਾਦ ਏ ਮੇਰੇ ਕੋਲ ,
ਤੇਰੀ ਸੋਚ ਤੋਂ ਵੀ ਪਰੇ ਦਾ ਅਮੀਰ ਹਾਂ ਮੈਂ ।
ਕਿ ਪੁੱਛਦੇ ਓ ਹਾਲ ਫ਼ਕੀਰਾਂ ਦਾ….. ਸਾਡਾ ਨਦੀਓਂ ਵਿੱਛੜੇ ਨਿਰਾਂ ਦਾ……
Happy new year 2023 to all
Happy New year ❤️ to all
ਉਹ ਜ਼ਿੰਦਗੀ ਦੇ ਹਰੇਕ ਨਖਰੇ ਨੂੰ ਸਮਝਦੇ ਆ
ਜਿਹੜੇ ਹਿੱਕਾ 'ਚ ਮਿਹਣਿਆ ਦੀ ਅੱਗ ਲੈਕੇ ਜਵਾਨ ਹੋਏ ਹੋਣ ⛳️
ਸਾਊ ਤਾ ਬਹੁਤ ਆ ਪਰ❗️
ਹਰੇਕ ਲਈ ਨੀ_🦅
ਜ਼ਿੰਦਗੀ ਨੂੰ ਹਮੇਸ਼ਾ ਮੁਸਕਰਾ ਕੇ ਗੁਜ਼ਾਰੋ
ਕਿਉ ਕਿ ਤੁਸੀਂ ਨਹੀਂ ਜਾਣਦੇ ਕਿੰਨੀ ਬਾਕੀ ਹੈ
👉ਰੱਬ  ਤੋਂ ਹਮੇਸ਼ਾਂ🙏____
       ਸਭ ਦਾ ਭਲਾ ਮੰਗੋ🙏,,
👉ਬਾਕੀ ਜੋ ਕਿਸਮਤ ਵਿੱਚ ਹੈ🤗____
     ਉਹ ਤਾਂ ਹਨੇਰ-ਸਵੇਰ ਮਿਲ ਹੀ ਜਾਣਾ ਹੈ💯
ਸੁਪਨੇ 💭ਤਾਂ ਵੱਡੇ  ਨੇ ਸਾਡੇ ਬਸ  ਰਾਹੋਂ 🛤️ਅਨਜਾਣ🤨
ਤੀਰ🙂 ਹਾਂ ਅਸੀਂ ਰੱਬਾ☝️ ,ਤੇਰੇ  ਹੱਥ🙏🏻 ਕਮਾਨ🏹
👉🏻ਅਰੇ ਖੁਸ਼ ਰਹਿਣਾ ਆਪ ਆਪਣੀ Life ਮੇ ਜਨਾਬ,😇
ਹਮਾਰਾ ਕਿਆਂ ਹੈ.🤔
ਹਮ "ਅਜ਼ਨਬੀ" ਥੇ "ਅਜ਼ਨਬੀ" ਹੈ ਔਰ "ਅਜ਼ਨਬੀ" ਰਹੇ ਗੇ.🤨
✍🏼"ਲੇਖਕ_ਕਾਲਾ ਮਾਰਵੇ ਵਾਲਾ"✍🏼
👉🏻ਹੱਥ ਨੂੰ ਹੱਥ ਆਂ ਸੱਜਣਾਂ,
ਜੇ ਮੈਨੂੰ ਰਵਾਂਏਗਾਂ,
ਤਾ ਤੂੰ ਵੀ ਪਛਤਾਏਗਾ.
✍🏼"ਲੇਖਕ_ਕਾਲਾ ਮਾਰਵੇ ਵਾਲਾ"✍🏼
ਮੈਨੂੰ ਮੇਰੇ ਵਰਗੇ ਮਿਲੇ ਨਾ,
ਹੋਰਾਂ ਵਰਗਾ ਮੈਥੋਂ ਬਣ ਨਾ ਹੋਇਆ।
2024/09/30 16:22:26
Back to Top
HTML Embed Code: