ਹਵਾਵਾਂ ਤਾਂ ਬਹੁਤ ਵਗੀਆਂ ਪਰ ਅਸੀਂ ਡੋਲੇ ਹੀ ਨੀਂ ਸਾਡੇ ਆਪਣੇ ਹੀ ਸਾਡੇ ਨਾਲ ਖੈ ਖੈ ਕੇ ਲੰਘੇ ਬਸ ਅਸੀਂ ਕੁਝ ਬੋਲੇ ਹੀ ਨੀਂ
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ
ਸਾਲ 2024 ਸਭ ਲਈ ਖੁਸੀਆ ਭਰਿਆ ਹੋਵੇ
ਇਸ ਸਾਲ ਸਭ ਦੇ ਸੁਪਨੇ ਪੂਰੇ ਹੋਣ
Happy new year 2024
ਸਾਲ 2024 ਸਭ ਲਈ ਖੁਸੀਆ ਭਰਿਆ ਹੋਵੇ
ਇਸ ਸਾਲ ਸਭ ਦੇ ਸੁਪਨੇ ਪੂਰੇ ਹੋਣ
Happy new year 2024
ਕਾਹਦਾ ਮਾਣ ਕਰਾਂ ਰੱਬਾ
ਇੱਥੇ ਸਬ ਮੇਰੇ ਤੋਂ ਸਿਆਣੇ ਨੇ
ਬਸ ਹੰਕਾਰ ਨਾ ਭਰੀ ਮੇਰੇ ਵਿੱਚ
ਦਿਨ ਚੰਗੇ ਮਾੜੇ ਤਾਂ ਤੇਰੇ ☝️ ਭਾਣੇ ਨੇ
ਇੱਥੇ ਸਬ ਮੇਰੇ ਤੋਂ ਸਿਆਣੇ ਨੇ
ਬਸ ਹੰਕਾਰ ਨਾ ਭਰੀ ਮੇਰੇ ਵਿੱਚ
ਦਿਨ ਚੰਗੇ ਮਾੜੇ ਤਾਂ ਤੇਰੇ ☝️ ਭਾਣੇ ਨੇ
ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ......ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ...🙏
ਕਿਨਾਰੇ ਤੇ ਆ___,,
ਛੱਲਾਂ🌊ਮੁੱਕ ਜਾਂਦੀਆਂ ਨੇ___,,
ਸਿਵਿਆਂ🥀ਜਾਂ ਕਬਰਾਂ⚰️ਤੇ ਆ___,,
ਗੱਲਾਂ ਮੁੱਕ ਜਾਂਦੀਆਂ ਨੇ___,,💯
ਛੱਲਾਂ🌊ਮੁੱਕ ਜਾਂਦੀਆਂ ਨੇ___,,
ਸਿਵਿਆਂ🥀ਜਾਂ ਕਬਰਾਂ⚰️ਤੇ ਆ___,,
ਗੱਲਾਂ ਮੁੱਕ ਜਾਂਦੀਆਂ ਨੇ___,,💯
ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ 🎉🥳