Telegram Web Link
ਇੰਨੀਂ ਕੁ ਤਾਂ ਸਾਡੇ ਵੀ ਖੂਨ ਚ ਬਗਾਵਤ ਆ ਸੱਜਣਾ ਤਰਲੇ ਨੀਂ ਪਾਉਂਦੇ,ਜੇ ਕੋਈ ਛੱਡਣਾ ਚਾਹੁੰਦਾ ਤਾਂ ਇਜਾਜ਼ਤ ਆ
ਅਸੀਂ ਸਮੇਂ ਵਰਗੇ ਆ ਸੱਜਣਾ ਤੇ ਸਮਾਂ ਕਿਸੇ ਦਾ ਗੁਲਾਮ ਨੀਂ ਹੁੰਦਾ
ਬੇਗਾਨਿਆਂ ਦੇ ਸਿਰਾਂ ਤੇ ਨਹੀਂ ਛਾਲਾਂ ਮਾਰਦੇ💪👊
ਦਿਲ 💟 ਖ਼ੁੱਲੇ ਦਰਿਆ ਬੱਸ ਭੁੱਖੇ ਪਿਆਰਾਂ ਦੇ
ਗੱਲ ਜਿਸਮਾਂ ਦੀ ਹੁੰਦੀ ਹੁਣ , ਰੂਹਾਂ ਨੂੰ ਕੌਣ ਪੁੱਛਦਾ, ਦਿਨ ਟਪਾਉਣ ਦੀ ਗੱਲ ਕਰ , ਜਨਮਾ ਨੂੰ ਕੌਣ ਪੁੱਛਦਾ। 🙌
ਗਲਤੀ ਤਾ ਸਾਡੀ ਏ ਸੱਜਣਾ ਜੋ ਤੈਨੂੰ ਦਿਲੋ ਚਾਹ ਬੈਠੇ ਪਰ ਹੁਣ ਮੁੜ ਤੇਰੀ ਜ਼ਿੰਦਗੀ ਚ ਨੀ ਅਵਾਗੇ ~#sukh
ਪਾ ਕੇ ਤੂੰ ਖੁਦ ਹੀ ਪਿਆਰ ਖੁਦ ਹੀ ਦੂਰ ਹੋਈ ਜਾਣੀ ਏ
ਮੈਨੂੰ ਪਤਾ  ਤੇਰਾ ਮਨ੍ਹ ਭਰ ਗਿਆ ਮੇਰੇ ਤੋਂ
ਹੁਣ ਮੈਂ ਤੈਨੂੰ ਚੰਗਾ ਨੀ ਲਗਣਾ ਕਿਉਕਿ ਤੂੰ ਕਿਸੇ ਹੋਰ ਦੀ ਹੋਈ ਜਾਨੀ ਏ
ਪਿਆਰ ਤੈਨੂੰ ਕਿਵੇਂ ਕਰਾ ਮੇਰੇ ਮਨ ਚ ਨਫ਼ਰਤ ਦੇ ਬੀਜ ਤੂੰ ਖੁਦ ਹੀ ਬੋਈ ਜਾਨੀ ਏ
😐
ਰਿਸ਼ਤੇ ਬਚਾ ਕੇ ਰੱਖਣ ਲਈ
ਮੁਲਾਕਾਤਾਂ❣️ਜ਼ਰੂਰੀ ਨੇ ਜਨਾਬ
ਜੇਕਰ ਲਾ ਕੇ ਭੁੱਲ🫥ਜਾਈਏ
ਤਾਂ ਰੁੱਖ ਵੀ ਸੁੱਕ ਜਾਂਦੇ ਨੇ
ਬੋਲਣ ਦਾ ਲਿਹਾਜ਼ ਸਿੱਖਿਆ ਮਾਂ ਕੋਲੋਂ
ਅਣਖ ਆਕੜ ਰੱਖੀ ਜਮਾਂ ਪਿਓ ਵਰਗੀ
ਉਡੀਕਾਂ ਦਾ ਸਮਾਂ ਮੁਕਦਾ ਜਾ ਰਿਹਾ ਆ ਸੱਜਣਾ ਇਸ ਵਾਰੀ ਦੁਬਾਰਾ ਨੀ ਮਿਲਾਗੇ
ਕਦੇ ਵੀ ਮਾਣ ਨੀ ਕਰਨਾ ਚਾਹੀਦਾ ਕਿ ਕੋਈ ਇਨਸਾਨ ਥੋਡੇ ਬਿਨਾਂ ਨਹੀਂ ਰਹਿ ਸਕਦਾ, ਕਿਉਂਕਿ ਹੋਲੀ ਹੋਲੀ ਉਹ ਸਬਰ ਕਰਨਾ ਵੀ ਸਿੱਖ ਜਾਂਦਾ
ਬਿਨਾਂ ਮੰਗੇ ਹੀ ਮਿਲ ਗਿਆ ਉਹ ਕਿਸੇ ਹੋਰ ਨੂੰ... ਸਾਨੂੰ ਤਾਂ ਅਰਦਾਸਾਂ ਤੋ ਬਾਅਦ ਵੀ ਸਿਰਫ ਇੰਤਜ਼ਾਰ ਹੀ ਮਿਲਿਆ.💔
ਅਜਨਵੀ ਹਾਲ ਪੁੱਛ ਰਹੇ ਨੇ 🤗,

ਆਪਣਿਆਂ ਦਾ ਅਤਾ-ਪਤਾ ਨਹੀਂ ,
ਕੁਝ ਦਰਦ ਐਸੇ ਹੁੰਦੇ ਆ,
ਜੋ ਸਹੇ ਤਾਂ ਜਾ ਸਕਦੇ ਆ,
ਪਰ ਕਹੇ ਨਹੀਂ ਜਾ ਸਕਦੇ।
ਹੰਕਾਰ ਕਹਿੰਦਾ ਮੈਨੂੰ ਕਿਸੇ ਦੀ ਜਰੂਰਤ ਨਹੀਂ
ਪਰ ਤਜ਼ੁਰਬਾ ਕਹਿੰਦਾ ਗਲੀਆ ਦੇ
ਕੱਖਾ ਦੀ ਵੀ ਲੋੜ ਪੈ ਜਾਂਦੀ ਐ
-Brar_295
ਅਸੀਂ ਤਾ ਠੰਡੇ ਹੀ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ ਦੇ ਲਗਦੀ ਆ ਜੋ ਸਾਨੂੰ ਦੇਖ👀 ਕੇ ਸੜਦੇ ਆ😠
ਅੰਦਰੋਂ ਅੰਦਰੀ ਸਕੂਨ ਖੋ ਲੈਦੀਆਂ ਕੁੱਝ ਗੱਲਾਂ
ਲੋਕਾਂ ਭਾਣੇ ਇਹ ਹੱਸਦਾ ਬਹੁਤ ਏ
ਜੇ ਸੱਚ , ਮਿੱਠਾ ਹੁੰਦਾ ਤਾਂ ਹਰ ਕਿਸੇ ਨੇ ਸੱਚ ਹੀ ਬੋਲਣਾ ਸੀ
ਜਾਗਦੀਆਂ ਅੱਖਾਂ ਦੇ ਸੁਪਨਿਆਂ ਨੂੰ ਸਫਲਤਾ ਕਹਿੰਦੇ ਹਨ
ਅਹੰਕਾਰ ਇੱਕ ਐਸੀ ਦੌੜ ਹੈ
ਜਿਥੇ ਹਰ ਜਿੱਤਣ ਵਾਲਾ ਹਾਰ ਜਾਂਦਾ ਹੈ
2024/11/06 01:55:48
Back to Top
HTML Embed Code: