Telegram Web Link
ਸ਼ਿਕਵਾ ਕਿਸ ਨਾਲ ਕਰੇਗਾ ਮੁਸਾਫ਼ਿਰ ਇੱਥੇ ਹਰ ਸ਼ੈਅ ਵਿੱਚ ਖ਼ੁਦਾ ਏ
~copy
ਵਕ਼ਤ ਹੀ ਮਾੜਾ ਆਇਆ ਸੱਜਣਾ ਪਰ ਗਰੀਬ ਥੋੜੀ ਆ,ਮੰਨਿਆ ਹਰ ਕਿਸੇ ਨਾਲ ਹੱਸਕੇ ਮਿਲਦੇ ਆ ਪਰ ਹਰ ਇੱਕ ਦੇ ਕਰੀਬ ਥੋੜੀ ਆ
ਵਜਾਹ ਪੁੱਛਣ ਦਾ ਮੌਕਾ ਨਹੀਂ ਮਿਲਿਆ,ਲੋਕ ਲਹਿਜ਼ਾ ਬਦਲਦੇ ਗਏ ਆਪਾਂ ਅਜਨਬੀ ਹੁੰਦੇ ਗਏ
ਅਸੀਂ ਸ਼ੌਕ ਦੇ ਖਿਡਾਰੀ ਆ
ਨਾ ਹਾਰ ਦੀ ਫ਼ਿਕਰ ਨਾ
ਜਿੱਤ ਦਾ ਜ਼ਿਕਰ
ਹਾਲੇ ਸਾਡੀਆ ਜੇਬਾਂ ਪਿਆਰ ਨਾਲ ਭਰੀਆ ਨੇ
ਜਦ ਪੈਸੇ ਹੋਏ ਮਿੱਤਰਾ ਉਹ ਵੀ ਵੰਡਾਂ ਗੇ
ਕਈ ਵਾਰ ਜ਼ਿੰਦਗੀ ਐਨਾ ਕੌੜਾਪਨ ਦਿਖਾ ਦਿੰਦੀ ਆ ਸੱਜਣਾ ਕੇ ਦਰਦ ਵੀ ਮਿੱਠੇ ਲੱਗਣ ਲੱਗ ਜਾਂਦੇ ਆ
ਰੁੱਖਾਂ ਵਾਗੂੰ ਚੁੱਪ ਖੜਾ ਹਾਂ,
ਜਿੱਤ ਹਾਰ ਤੋਂ ਦੂਰ ਬੜਾ ਹਾਂ।
ਪਰਖਣਾ ਮੈਨੂੰ ਆਉਂਦਾ ਨਹੀਂ,,, ਤੇ,,, ਸਮਝਣਾ ਤੇਰੇ ਬੱਸ ਵਿੱਚ ਨਹੀਂ,,,
ਰੋਸੇ ਕਾਹਦੇ ਜ਼ਿੰਦਗੀ ਤੋਂ  
ਅੱਜ ਬਹੁਤਿਆਂ ਨਾਲੋਂ ਚੰਗੇ ਆਂ ❤️
ਜੋ ਮਿਲ ਜਾਂਦਾ,ਉਹ ਆਮ ਹੋ ਜਾਂਦਾ ਏ ਸੱਜਣਾ ਖ਼ਾਸ ਤਾਂ ਉਹ ਹੈ ਜੋ ਹਲੇ ਕਾਸ਼ ਚ ਹੈ
ਇੱਕਲਾ ਕੰਡਿਆਂ ਤੇ ਹੀ ਧਿਆਨ ਨਾ ਰੱਖਿਓ ਜਨਾਬ ਕਈ ਵਾਰ ਫੁੱਲ ਵੀ ਜ਼ਖਮ‌ ਦੇ ਜਾਂਦੇ ਨੇ
ਦਾਤਾ ਜਰੂਰ ਸੁਣੇਗਾ ਤੂੰ, ਹਿੰਮਤ ਤੇ ਵਿਸ਼ਵਾਸ ਰੱਖ
ਕਰਮ ਕਰ ਤੇ ਦਿਲ ਚ, ਜਾਗਦੀ ਇੱਕ ਆਸ ਰੱਖ❤️
ਪੁਰਾਣੀ ਫ਼ੋਟੋ ਚ ਭਲਾ ਹੀ____,,
ਸ਼ਕਲ ਚੰਗੀ ਨਾ ਹੋਵੇ___,,
ਪਰ ਉਹ ਵਕਤ ਬਹੁਤ ਚੰਗਾ ਸੀ___,,
ਬਣ ਗਿਆ ਮੈਂ ਵੀ ਸਮੇਂ ਵਰਗਾ ਸੱਜਣਾ ਜੋ ਮੇਰੀ ਕਦਰ ਨੀਂ ਕਰਦਾ ਮੈਂ ਉਸਨੂੰ ਦੁਬਾਰਾ ਨੀਂ ਮਿਲਦਾ
ਲਿਖਤ ~ ਖ਼ੁਦ ਮੁਖ਼ਤਿਆਰ
ਕਰੀਬੀ ਚਿਹਰੇ ਪਿੱਛੇ ਵੀ ਸਾੜਾ ਹੁੰਦਾ ਸੱਜਣਾ ਆਪਣੇ ਨੂੰ ਦਿੱਤਾ ਭੇਤ ਵੀ ਮਾੜਾ ਹੁੰਦਾ😕
ਲਿਖਤ ~ ਖ਼ੁਦ ਮੁਖ਼ਤਿਆਰ
ਮੇਰੀ ਵਫ਼ਾਦਾਰੀ ਤੇ ਸ਼ੱਕ ਨਾ ਕਰਿਆ ਕਰ ਸੱਜਣਾ🥰❤️
ਜੇ ਹੁਣ ਤੱਕ ਤੇਰੇ ਰਹੇ ਆ😌
ਅੱਗੇ ਵੀ ਸਾਰੀ ਜ਼ਿੰਦਗੀ ਤੇਰੇ ਹੀ ਰਹਾਂਗੇ🙃
ਅੱਗ 🔥 ਨਾਲ ਸੜਿਆ ਤਾਂ ਠੀਕ ਹੋ ਸਕਦਾ
ਪਰ ਹੋਰਾਂ ਨੂੰ ਦੇਖ ਕੇ ਸੜਨ 🔥 ਵਾਲਿਆਂ ਦਾ
ਕੋਈ ਇਲਾਜ ਨਹੀ
ਕਿਸੇ ਵੇਲੇ ਆਪਾਂ___,,❣️
ਇਕੱਠੇ ਖੜੇ ਹੋਈਏ____,,👫
ਤੇ ਕੋਈ ਫਕੀਰ ਆ ਕੇ ਕਹੇ___,,🥀
ਰੱਬ ਜੋੜੀ💕ਸਲਾਮਤ ਰੱਖੇ___,,🤲🤞
ਜਦੋਂ ਨਾਸਮਝ ਸੀ ਤਾਂ
ਜ਼ਿੰਦਗੀ ਦੇ ਮਜ਼ੇ ਲੈਂਦੇ ਸੀ
ਜਦੋਂ ਸਮਝਦਾਰ ਹੋਏ ਤਾਂ
ਜ਼ਿੰਦਗੀ ਸਾਡੇ ਮਜ਼ੇ ਲੈਣ ਲੱਗੀ💯
2024/09/29 06:28:58
Back to Top
HTML Embed Code: