Telegram Web Link
ਹਾਰਾਂਗੇ ਵੀ ਏਨੇ ਖੁਸ਼ ਹੋ ਕੇ ਸੱਜਣਾ ਕੀ ਜਿੱਤਣ ਵਾਲੇ ਨੂੰ ਜਿੱਤਣ ਦਾ ਸਵਾਦ ਨਾ ਆਵੇ
ਜਿਥੋਂ ਵਫ਼ਾਦਾਰੀਆਂ ਮਿਲਦੀਆਂ ਹੋਣ ,
ਉੱਥੇ ਮਤਲਬ ਖੋਰੀਆਂ ਨੀ ਕਰੀਦੀਆਂ ।
ਲੰਘ ਜਾਂਦੀ ਏ ਬਸ ਇਸੇ ਤਰਾਂ,
ਕਦੇ ਬੰਦਾ ਜਿੰਦਗੀ ਨੂੰ ਪੁੱਛਦਾ...
ਤੇ ਕਦੇ ਜ਼ਿੰਦਗੀ ਬੰਦੇ ਨੂੰ....
ਸ਼ਿਕਵਾ ਕਿਸ ਨਾਲ ਕਰੇਗਾ ਮੁਸਾਫ਼ਿਰ ਇੱਥੇ ਹਰ ਸ਼ੈਅ ਵਿੱਚ ਖ਼ੁਦਾ ਏ
~copy
ਵਕ਼ਤ ਹੀ ਮਾੜਾ ਆਇਆ ਸੱਜਣਾ ਪਰ ਗਰੀਬ ਥੋੜੀ ਆ,ਮੰਨਿਆ ਹਰ ਕਿਸੇ ਨਾਲ ਹੱਸਕੇ ਮਿਲਦੇ ਆ ਪਰ ਹਰ ਇੱਕ ਦੇ ਕਰੀਬ ਥੋੜੀ ਆ
ਵਜਾਹ ਪੁੱਛਣ ਦਾ ਮੌਕਾ ਨਹੀਂ ਮਿਲਿਆ,ਲੋਕ ਲਹਿਜ਼ਾ ਬਦਲਦੇ ਗਏ ਆਪਾਂ ਅਜਨਬੀ ਹੁੰਦੇ ਗਏ
ਅਸੀਂ ਸ਼ੌਕ ਦੇ ਖਿਡਾਰੀ ਆ
ਨਾ ਹਾਰ ਦੀ ਫ਼ਿਕਰ ਨਾ
ਜਿੱਤ ਦਾ ਜ਼ਿਕਰ
ਹਾਲੇ ਸਾਡੀਆ ਜੇਬਾਂ ਪਿਆਰ ਨਾਲ ਭਰੀਆ ਨੇ
ਜਦ ਪੈਸੇ ਹੋਏ ਮਿੱਤਰਾ ਉਹ ਵੀ ਵੰਡਾਂ ਗੇ
ਕਈ ਵਾਰ ਜ਼ਿੰਦਗੀ ਐਨਾ ਕੌੜਾਪਨ ਦਿਖਾ ਦਿੰਦੀ ਆ ਸੱਜਣਾ ਕੇ ਦਰਦ ਵੀ ਮਿੱਠੇ ਲੱਗਣ ਲੱਗ ਜਾਂਦੇ ਆ
ਰੁੱਖਾਂ ਵਾਗੂੰ ਚੁੱਪ ਖੜਾ ਹਾਂ,
ਜਿੱਤ ਹਾਰ ਤੋਂ ਦੂਰ ਬੜਾ ਹਾਂ।
ਪਰਖਣਾ ਮੈਨੂੰ ਆਉਂਦਾ ਨਹੀਂ,,, ਤੇ,,, ਸਮਝਣਾ ਤੇਰੇ ਬੱਸ ਵਿੱਚ ਨਹੀਂ,,,
ਰੋਸੇ ਕਾਹਦੇ ਜ਼ਿੰਦਗੀ ਤੋਂ  
ਅੱਜ ਬਹੁਤਿਆਂ ਨਾਲੋਂ ਚੰਗੇ ਆਂ ❤️
ਜੋ ਮਿਲ ਜਾਂਦਾ,ਉਹ ਆਮ ਹੋ ਜਾਂਦਾ ਏ ਸੱਜਣਾ ਖ਼ਾਸ ਤਾਂ ਉਹ ਹੈ ਜੋ ਹਲੇ ਕਾਸ਼ ਚ ਹੈ
ਇੱਕਲਾ ਕੰਡਿਆਂ ਤੇ ਹੀ ਧਿਆਨ ਨਾ ਰੱਖਿਓ ਜਨਾਬ ਕਈ ਵਾਰ ਫੁੱਲ ਵੀ ਜ਼ਖਮ‌ ਦੇ ਜਾਂਦੇ ਨੇ
ਦਾਤਾ ਜਰੂਰ ਸੁਣੇਗਾ ਤੂੰ, ਹਿੰਮਤ ਤੇ ਵਿਸ਼ਵਾਸ ਰੱਖ
ਕਰਮ ਕਰ ਤੇ ਦਿਲ ਚ, ਜਾਗਦੀ ਇੱਕ ਆਸ ਰੱਖ❤️
ਪੁਰਾਣੀ ਫ਼ੋਟੋ ਚ ਭਲਾ ਹੀ____,,
ਸ਼ਕਲ ਚੰਗੀ ਨਾ ਹੋਵੇ___,,
ਪਰ ਉਹ ਵਕਤ ਬਹੁਤ ਚੰਗਾ ਸੀ___,,
ਬਣ ਗਿਆ ਮੈਂ ਵੀ ਸਮੇਂ ਵਰਗਾ ਸੱਜਣਾ ਜੋ ਮੇਰੀ ਕਦਰ ਨੀਂ ਕਰਦਾ ਮੈਂ ਉਸਨੂੰ ਦੁਬਾਰਾ ਨੀਂ ਮਿਲਦਾ
ਲਿਖਤ ~ ਖ਼ੁਦ ਮੁਖ਼ਤਿਆਰ
ਕਰੀਬੀ ਚਿਹਰੇ ਪਿੱਛੇ ਵੀ ਸਾੜਾ ਹੁੰਦਾ ਸੱਜਣਾ ਆਪਣੇ ਨੂੰ ਦਿੱਤਾ ਭੇਤ ਵੀ ਮਾੜਾ ਹੁੰਦਾ😕
ਲਿਖਤ ~ ਖ਼ੁਦ ਮੁਖ਼ਤਿਆਰ
ਮੇਰੀ ਵਫ਼ਾਦਾਰੀ ਤੇ ਸ਼ੱਕ ਨਾ ਕਰਿਆ ਕਰ ਸੱਜਣਾ🥰❤️
ਜੇ ਹੁਣ ਤੱਕ ਤੇਰੇ ਰਹੇ ਆ😌
ਅੱਗੇ ਵੀ ਸਾਰੀ ਜ਼ਿੰਦਗੀ ਤੇਰੇ ਹੀ ਰਹਾਂਗੇ🙃
2024/09/29 22:32:22
Back to Top
HTML Embed Code: