Telegram Web Link
ਸ਼ੋਂਕ ਨਹੀਂ ਹਮੇ ਮਸ਼ਹੂਰ ਹੋਣੇ ਕਾ,
ਆਪ ਹਮੇਂ ਜਾਣਤੇ ਹੋ ਇਤਨਾ ਕਾਫ਼ੀ ਹੈ
ਜਿਉਂਣ ਦਾ ਮਕਸਦ ਰੱਖਣ ਵਾਲੇ ਮਰਨ ਦਾ ਖ਼ਿਆਲ ਨੀਂ ਕਰਦੇ ਸੱਜਣਾ
ਬੋਲ ਕੇ ਸੋਚਣਾ,
ਤੇ ਸੋਚ ਕੇ ਬੋਲਣਾ,
ਬੜਾ ਫਰਕ ਏ ਜਨਾਬ।
ਕੀ ਪਤਾ ਸਮਾ ਕੱਲ ਨੂੰ ਕੀਹਦੇ ਹੱਕ ਚ ਖੜਜੇ
ਭੋਕੀ ਓਨਾ ਕੁ ਹੀ ਮਿੱਤਰਾ ਜਿੰਨਾ ਫਿਰ ਸੁਣ ਸਕੇ
ਕਿੰਨਾ ਚਿਰ ਤੂੰ ਚਲਾਕੀਆਂ ਕਰੇਗਾ ਸੱਜਣਾਂ,
ਇੱਕ ਨਾ ਇੱਕ ਦਿਨ ਭੇਦ ਖੁੱਲ ਹੀ ਜਾਦਾ ਏ.
✍🏼"ਲੇਖਕ_ਕਾਲਾ ਮਾਰਵੇ ਵਾਲਾ"
ਪਾਗਲ ਨਹੀਂ ਸੱਜਣਾ ਥੋੜੇ ਝੱਲੇ ਹਾਂ ਥੋੜੀ ਖੁਸ਼ੀ ਭਾਲਦੇ ਫਿਰਦੇ ਹਾਂ, ਅਸੀਂ ਮੰਗਤੇ ਨਹੀਂ ਸੱਜਣਾ ਬਸ ਕੱਲੇ ਹਾਂ
ਕਿਸੇ ਨੂੰ ਕਮਲਾ ਕਰਕੇ ਫੇਰ ਸਿਆਣਪ ਦੀ ਉਮੀਦ ਕਰਦੇ ਓ
ਵਾਹ ਸੱਜਣ ਜੀ !
ਇਸ਼ਕ ਸਾਡਾ ਤੇ ਮਸਲੇ ਲੋਕਾਂ ਦੀ ਹਿੰਡ ਦੇ ਸੀ
ਕੀ ਕਰਦੇ ਅਸੀਂ ਦੋਹੇ ਇੱਕੋ ਪਿੰਡ ਦੇ ਸੀ😊
~copy
ਪਤਾ ਨਹੀਂ ਰੱਬ ਕਿਸ ਦੇ ਫਾਇਦੇ ਲਈ ਸਾਹ ਉਧਾਰੇ ਦੇਈ ਬੈਠਾ,
ਮੈਨੂੰ ਆਪਣੇ ਲਈ ਤਾਂ ਇੱਕ ਵੀ ਸਾਹ ਕੰਮ ਦਾ ਨਹੀਂ ਲੱਗਿਆ
~Jaggi Bhai Rupa✍️
ਚਲਾਕ ਲੋਕ ਬੜੇ ਵਫ਼ਾਦਾਰ ਹੁੰਦੇ ਨੇ,
ਆਪਣਾ ਸਵਾਰਥ ਪੂਰਾ ਹੋਣ ਤੱਕ।
ਉੱਠ , ਦੁਨੀਆਂ ਵੇਖ, ਦੋ-ਚਾਰ ਠੇਡੇ ਖਾ,
ਬੇਈਮਾਨਾਂ ਤੋਂ ਇਮਾਨਦਾਰੀ ਸਿੱਖ।
🤘ਮਾੜੇ ਤਾਂ ਅਸੀਂ ਸ਼ੁਰੂ ਤੋਂ ਹੀ ਬਹੁਤ
ਆ..!!           🤔ਉਹ ਗੱਲ ਵੱਖਰੀ ਆ..!!
😊ਜਦੋਂ ਕਿਸੇ ਨੂੰ ਸਾਡੀ ਲੋੜ ਹੁੰਦੀ ਆ..!!
🤗ਉਦੋਂ ਅਸੀਂ ਸਭ ਨੂੰ ਚੰਗੇ ਲੱਗਦੇ ਆ..!!
___
ਨਾ ਬੰਦੇ ਨੇ ਰਹਿਣਾ, ਨਾ ਨੋਟਾਂ ਨੇ
ਜੱਦ ਹੱਥ ਜਿਹਾ ਪੈਂਦਾ ਹੋਵੇ ਰੀਝਾਂ ਪੁਗਾ ਲੈਣੀਆਂ ਚਾਹੀਦੀਆਂ mann
ਹਾਂ ਕਿਸੇ ਕਿਸੇ ਨਾਲ ਵਰਤਦੇ ਆਂ
ਪਰ ਕਦੇ ਕਿਸੇ ਨੂੰ ਵਰਤਦੇ ਨੀਂ mann
ਨਾਂ ਸਮਝ ਸਕੇ ਮੇਰੇ ਰਾਹਾਂ ਨੂੰ, ਕੌਣ ਰੋਕ ਲਓੂ ਦਰਿਆਵਾਂ ਨੂੰ ਨੀਂ ਬੰਨ੍ਹ ਲਗਦੇ ਹੁੰਦੇ ਨਹਿਰਾਂ ਦੇ
ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ।
ਲੱਖ ਕੋਸ਼ਿਸ਼ ਕਰਲਾ ਮਿੱਤਰਾ ਜ਼ਹਿਰ ਘੋਲਣ ਦੀ,
ਜਿਹੜੇ ਦਿਲਾਂ ਵਿੱਚ ਅਸੀ ਰਹਿਣੇ ਹਾਂ,
ਓਥੇ ਅਸੀ ਹੀ ਰਹਾਂਗੇ 
ਇਕੱਲੇ ਸੁਪਨੇ ਬੀਜਣ ਨਾਲ ਫਲ ਨਹੀਓ ਮਿਲਦੇ..
ਇਸ ਦੀਆਂ ਜੜ੍ਹਾਂ ਵਿੱਚ ਮਿਹਨਤ ਦਾ ਪਸੀਨਾ ਵੀ ਪਾਉਣਾ ਪੈਂਦਾ ਹੈ...
2024/09/29 10:26:39
Back to Top
HTML Embed Code: