ਅਸੂਲਾਂ ਦੀ ਜਿੰਦਗੀ 🙏🏼 ਜਿਉਣੇ ਆਂ ਮਿੱਤਰਾ..ਤਗੜਾ ਜਾਂ ਮਾੜਾ ਦੇਖ ਕਦੇ 💪 ਬਦਲੇ ਨੀ.....
ਦਿਨ👆ਤਾਂ ਸਭ ਦੇ ਬਦਲ 😐ਜਾਂਦੇ ਨੇ ਬੱਸ ਉਹ ਗੱਲਾਂ🗣ਕਦੇ ਨਹੀਂ 🚫ਭੁੱਲਦੀਆਂ ਜੋ ਮਾੜੇ ਸਮੇਂ ⏳ਵਿੱਚ ਆਪਣਿਆਂ 👬ਨੇ ਸੁਣਾਈਆਂ 🤨ਹੋਣ ...✍️
ਜਿੱਥੇ ਲੱਗਦੇ ਨਾ 🦶🏻ਪੈਰ, ਓਥੇ ਲਾ ਤੇ 🚫ਬੰਨ੍ਹ ਨੀ...ਦੂਜਿਆਂ ਨੂੰ 🐍ਨਿੰਦੀ ਜਾਣਾ, ਸਾਡਾ ਕੰਮ ਨੀ⚠️....
ਵਫ਼ਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੁੰਦਾ, ਓੁਝ ਮੂੰਹ ਤੇ ਤਾਂ ਹਰ ਕੋਈ ਸੱਚਾ ਬਣਦਾ""🔥🔥
ਕਈ ਸਾਨੂੰ ਵਰਤ ਕੇ ਬਈਮਾਨ ਦੱਸਦੇ ਨੇ... ਪਿੱਠ ਤੇ ਨਿੰਦਦੇ ਤੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ...😇
ਫਕੀਰੋ ਕੀ ਸੋਹਬਤ ਮੇ ਬੈਠਾ ਕੀਜੀਏ ਜਨਾਬ, ਬਾਦਸ਼ਾਹੀ ਕਾ ਅੰਦਾਜ ਖੁਦ-ਬ-ਖੁਦ ਆ ਜਾਏਗਾ.👑
ਜਿੱਤ ਪੱਕੀ ਹੋਵੇ ਤਾਂ ਡਰਪੋਕ ਵੀ ਲੜਦਾ #ਬਹਾਦੁਰ ਓੁਹ ਹੁੰਦੇ ਜੋ ਹਾਰ ਵੇਖਕੇ ਵੀ ਮੈਦਾਨ ਨਹੀ ਛੱਡਦੇ..
☝ ਭਾਵੇਂ ਹਲਕੇ ਸਰੀਰ ਪਰ ਜਿਉਂਦੇ 💪 ਆ ਜ਼ਮੀਰ,,,ਉਸ ਬਾਬੇ 🙏 ਦੇ ਆ ਫੈਨ ਜੀਹਦੇ ਹੱਥ ਵਿਚ ਤਕਦੀਰ...
ਗੱਲਾਂ ਤੋਂ ਕਦੇ ਅੰਦਾਜ਼ੇ ਨਹੀਂ ਲੱਗਦੇ,
ਲੋਕ ਅਕਸਰ ਗੱਲਾਂ ਹਕੀਕਤਾਂ ਤੋਂ ਉਲਟ ਕਰਦੇ ਨੇ।
ਲੋਕ ਅਕਸਰ ਗੱਲਾਂ ਹਕੀਕਤਾਂ ਤੋਂ ਉਲਟ ਕਰਦੇ ਨੇ।