Telegram Web Link
ਲੰਘੇ ਹੋਏ ਸਮੇਂ ਦੀਆਂ ਯਾਦਾਂ ਕੋਲ ਰਹਿ ਗਈਆਂ,
ਫੋਨ ਵਾਲੀ gallery  ਚ ਕੈਦ ਹੋ ਕੇ ਬਹਿ ਗਈਆਂ।
👉ਸਦਾ ਮਰਜੀ ਹੀ ਕਰਾਂ ਮੈਨੂੰ 🤨ਦੱਸਣਾ ਫਜ਼ੂਲ।
ਵੱਡੀ ਮੰਜ਼ਿਲ ਦੇ ਮੁਸਾਫ਼ਿਰ, ਛੋਟੇ ਦਿਲ ਨਹੀਂ ਰੱਖਿਆ ਕਰਦੇ..!❤️
ਜ਼ਰੂਰ ਬਦਲਾਂਗੇ ਜਿੰਨਾ ਹੋ ਸਕੇ
ਟਾਇਮ ਨੂੰ ਵੀ ਤੇ ਆਪਣੇ ਆਪ ਨੂੰ ਵੀ
ਅਮੀਰ👈🏻 ਤਾਂ ਨਹੀਂ,ਪਰ ਜਮੀਰ 😇ਏਹੋ ਜੇਹਾ,,
ਜਿਸਦੀ ਕੋਈ ਬੋਲੀ🤨 ਨਹੀਂ ਲਗਾ ਸਕਦਾ।।
ਚਾਹਾਂ ਅਤੇ ਸਲਾਹਾਂ ਸੱਜਣਾ ਅਸੀਂ ਆਪਣਿਆਂ ਤੋਂ ਹੀ ਲੈਂਦੇ ਆ....
ਆਪਣੇ ਕਿਰਦਾਰ ਪਰ ਡਾਲ ਪਰਦਾ
ਹਰ ਸਖਸ਼ ਕਹਿ ਰਹਾ ਹੈ ਜ਼ਮਾਨਾ ਖਰਾਬ ਹੈ।
ਪੁਰਾਣੇ ਖਿਡਾਰੀ ਹਾਂ ਸ਼ਾਹ ਜੀ, ਗੇਮ ਖੇਡਣੀ ਵੀ ਜਾਣਦੇ ਆ ਤੇ ਪਾਉਣੀ ਵੀ... 🤟
ਹਾਰਨ ਵਾਲੇ ਦਾ ਵੀ ਆਪਣਾ ਹੀ ਰੁਤਬਾ ਹੁੰਦਾ ਹੈ, ਅਫ਼ਸੋਸ ਤਾਂ ਉਹ ਕਰੇ ਜੋ ਦੌੜ ਵਿੱਚ ਸ਼ਾਮਿਲ ਨਹੀਂ ਸੀ…🦅
ਵਾਰ ਪਿੱਠ ਚ ਚਲਾਵੇ ਏਸੇ #ਯਾਰ 🙅🏻‍♂️ਨਹੀ ਰੱਖੀਦੇ......

ਕਰਜੇ ਤੇ #ਲੜਾਈ ਦੇ ਸਿਰ ਉਧਾਰ ਨਹੀ ਰੱਖੀਦੇ🙋🏻‍♂️,
ਲੋਕਾਂ ਚ ਬਣਾਈ ਟੌਰ 855 ਦੀ ਅਵਾਜ਼ ਨੇ।
ਜੱਟਾਂ ਦੇ ਟਰੈਕਟਰ ਜੱਟਾਂ ਦੇ ਜਹਾਜ ਨੇ।
ਜ਼ਿੰਦਗੀ ਆ ਸੱਜਣਾ
ਮੌਕੇ ਵੀ ਦਿੰਦੀ ਆ ਧੋਖੇ ਵੀ🤟
ਜਦੋਂ ਜਿੰਮੇਵਾਰੀ ਆਪਣੀ ਲੱਤ ਉੱਤੇ ਰੱਖਦੀ ਆ ਤਾਂ ਉਹ ਵੱਡਾ ਛੋਟਾ ਨਹੀਂ ਦੇਖਦੀ💯
I’m inviting you to use Google Pay, a simple and secure payments app by Google. Here’s my code (yz8z14s)- just enter it before your first transaction. On your first payment, you will get a cashback of ₹21. https://g.co/payinvite/yz8z14s
ਨਾਦਾਨ ਸ਼ੀਸ਼ੀਆਂ ਨੂੰ ਕੀ ਖ਼ਬਰ ਸੱਜਣਾ ਕੁਝ ਚਿਹਰੇ ਚਿਹਰਿਆਂ ਦੇ ਅੰਦਰ ਵੀ ਹੁੰਦੇ ਆ
~copy
ਰਿਸ਼ਤਿਆਂ ਵਿਚ ਕਦੇ ਵਪਾਰ ਨਹੀਂ ਹੁੰਦੇ,
ਜੋ ਵਪਾਰ ਕਰਦੇ ਨੇ ਉਹ ਰਿਸ਼ਤੇਦਾਰ ਨਹੀਂ ਹੁੰਦੇ।
ਕੱਚ ਦਾ ਖਿਡੌਣਾ ਉੱਪਰ ਉਛਾਲਿਆ ਨੀਂ ਜਾਂਦਾ ਏ ਸੱਜਣਾ ਤੇ ਕੰਮ ਕਿਸਮਤ ਅਤੇ ਤਕਦੀਰ ਦੇ ਸਿਰ ਟਾਲਿਆ ਨੀਂ ਜਾਂਦਾ
ਉਹ ਦਿਨ ਕਦੇ ਨਾ ਆਵੇ ਕਿ ਹੱਦੋਂ ਵੱਧ ਗਰੂਰ ਹੋ ਜਾਵੇ
ਬਸ ਏਨਾ ਕੁ ਨੀਵਾਂ ਰੱਖੀ ਮਾਲਕਾ
ਕੀ ਹਰ ❤️ਦਿਲ ਦੁਵਾਵਾਂ ਦੇਣ ਲਈ ਮਜ਼ਬੂਰ ਹੋ ਜਾਵੇ
~copy
ਉਹ ਸ਼ਖ਼ਸ ਆ ਅਸੀਂ ☠️
ਜੋ ਤੈਨੂੰ ਕਦੇ ਨਹੀਂ ਮਿਲ ਸਕਦੇ
ਲੋਕੀ ਆਖਦੇ ਬੇਰੰਗ ਪਰ ਰੰਗੀਨ ਬੜੇ ਆਂ।
ਅਸੀਂ ਵੇਖਣ ਨੂੰ ਦੇਸੀ ਪਰ ਛੌਕਿਨ ਬੜੇ ਆਂ।
2024/09/29 22:35:41
Back to Top
HTML Embed Code: