Telegram Web Link
ਜਾਨ ਵਾਰੀ ਦੀ ਆ ਯਾਰਾਂ ਤੋਂ ਮਿੱਠਿਆ,
ਮੁਨਾਫੇ ਨੀ ਭਾਲਦੇ
ਥੰਮਾਂ ਵਰਗੇ ਜੋ ਨਾਲ ਖੜਦੇ ਨੇ,
ਫੂਕ ਮਾਰਿਆਂ ਉੱਡਣ ਆਲੇ ਲਫਾਫੇ ਨੀ ਪਾਲਦੇ
ਰੱਖੀ ਨਾ ਭੁਲੇਖਾ ਪਾ ਲੀ ਟੈਮ 🕛

ਮੰਗੇ ਗਾ 🙏 ਮਾਫੀਆ ਅਸੀ ਕਰਨਾ ਨੀ ਰੈਮ
ਜਿਹੜੇ👇🏼ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,* 👎👎
ਸੁਪਨਾ 👍ਤਾਂ ਸੋਹਣਾ ਪਰ 👎🏼ਰਹਿਣਾ ਸੁਪਨਾ ਹੀ ਆ
ਬਹੁਤਾ ਕੁਝ ਰੱਬ 😇ਕੋਲੋੰ ਨਹੀਉਂ ਮੰਗੀ ਦਾ
ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ👏 ਚਾਹੀਦੀ
ਵਕਤ ਗੂਗਾਂ ਨਹੀਂ ਬਸ ਮੌਨ ਆ..
.
Time ਆਉਣ ਤੇ ਦਸਾਗੇ ਅਸੀਂ ਕੋਣ ਅਾ!
ਨਾ ਗੁਲਾਮੀ ਕਿਸੇ ਦੀ ਜ਼ਰੀ ਕਦੇ ,
ਨਾ ਇਸ਼ਾਰਿਆਂ ਉੱਤੇ ਨੱਚੇ ਹਾਂ
ਭਾਂਵੇ ਕਾਮਯਾਬ ਤਾਂ ਬਹੁਤੇ ਨਹੀੰ ,
ਪਰ ਮਾਣ ਬੜਾ ਕਿ ਸੱਚੇ ਹਾਂ
ਕੋਈ ਵਿਰਲਾ ਹੀ ਦਿਲ ਦੀਆ ਜਾਣਦਾ👌🏻
ਚੁਣਵੇ ਹੀ ਬੰਦੇ ਸਾਡੇ ਨਾਲ ਬਹਿੰਦੇ ਆ -
ਕਦੇ ਲਾਏ ਨਹੀਉ ਤੁਕੇ ਗੱਲ ਸਿਰੇ ਲਾਈ ਦੀ..
ਧੋਖਾ ਦੇਣਾ ਨਹੀ ਆਉਂਦਾ ਜਿੱਥੇ ਯਾਰੀ ਲਾਈ ਦੀ.
This media is not supported in your browser
VIEW IN TELEGRAM
ਸਾਡੀ ਪਹਿਚਾਣ ਸਮੁੰਦਰ ਵਰਗੀ ਆ ਸੱਜਣਾਂ
ਉੱਪਰੋਂ ਖਾਮੌਸ ਤੇ ਅੰਦਰੋਂ ਤੂਫਾਨ ਵਰਗੇ ਆਂ ..!
ਤੇਰੇ ਨਾਲ ਚਾਹ ਪੀਣ ਦਾ ਚਾਅ ਦਿਲੋਂ ਕੱਢ ਨੀ ਹੋਣਾ
ਤੈਨੂੰ ਤੇ ਚਾਹ ਨੂੰ ਛੱਡ ਨੀ ਹੋਣਾ....
ਜੇ ਬੂਟੇ🌱ਔਰ ਬੋਹੜ ਚ👐ਫਰਕ਼ ਜਾਣਦਾ ਏਂ
ਤਾਂ💪SaaDeYa ਜੜਾਂ🌿ਨਾਲ ਪੰਗੇ ਲੈਣੇ ਬੰਦਕਰਦੇ
ਅੈਵੇ ਗੈਰਾ ਦੇ ਸਿਰਾ ਤੇ ਚੱਕੀ ਦਾ ਨੀ ਅੱਤ ਨੂੰ ਕਾਤੋ ਮੌਤ ਨਾਲ ਭਿੜੇਂ ਹੱਥ ਮਾਰ ਮੱਤ ਨੂੰ
ਜਿਉਂਣ ਦੀ ਵਜ੍ਹਾ ਲੱਭ ਦਿਲਾ,
ਮੰਜ਼ਿਲ ਤਾਂ ਸਭ ਦੀ ਮੌਤ ਐ😊💯💯
🧾 ਵਿਰਲੇ ਹੀ ਆ ਨੀ ਜਿਹੜੇ ਚੰਗਾ ਆਖਦੇ
ਬਾਕੀ ਜੋਰ ਲਾਈ ਜਾਂਦੇ ਮਾੜਾ ਠੱਪਾ ਲਾਉਣ ਨੂੰ
ਬਹੁਤੇ ਸਿਆਣੇ ਤਾਂ ਨਹੀਂ ,
ਪਰ ਜਿੰਨੀ ਕੁ ਮਤ ਆ ,
ਇਹੀ ਪਤਾ ਲੱਗਿਆ ਕਿ ,
ਇਹ ਦੁਨੀਆਂ ਬਹੁਤ ਮਤਲਬੀ ਏ ...✍️
💏ਇੱਕ ਰਿਸ਼ਤਾ ਓਦੋਂ ਜ਼ਹਿਰ ਬਣ ਜਾਂਦਾ😡
ਜਦੋਂ 💯( ਜ਼ਕੀਨ )💯 ਸ਼ੱਕ ਚ🎭
👉ਤੇ( ਫਿਕਰਾ )🤗ਸਫ਼ਾਈਆਂ ਚ ਬਦਲ ਜਾਣ🗣️
ਵਖਤ ਅਕਸਰ ਦੱਸ ਹੀ ਦਿੰਦਾ ਲੋਕ ਕੀ ਸੀ ਤੇ ਤੁਸੀ ਕੀ ਸਮਝਦੇ ਰਹੇ
ਮੰਨਿਆ ਕੇ ਸਸਤੇ ਜਿਹੇ ਹਾਂ ਪਰ ਸਾਨੂੰ ਖਰੀਦ ਸਕੇ ਕਿਸੇ ਮਹਿੰਗੇ ਵਿਚ ਏਨਾ ਦਮ ਨਹੀਂ 🔥
2024/11/05 23:03:53
Back to Top
HTML Embed Code: