Telegram Web Link
ਮੌਤ ਤਾ ਇਕ ਦਿਨ ਆਉਣੀ ਹੀ ਹੈ😊 ਕਿਉ ਨਾ ਜਿੰਦਗੀ ਨਾਲ ਖੇਡ ਹੀ ਲਈਏ
ਮੰਨਿਆ ਅਸੀਂ ਬਹੁਤ ਅਮੀਰ ਨਹੀਂ
ਪਰ ਜੇ ਕੋਈ ਸਾਡਾ ਦਿੱਲ ਤੋਂ ਕਰੇ
ਤਾਂ ਅਸੀਂ ਓਹਦੇ ਦੁੱਖ ਖਰੀਦਣ ਦੀ ਔਕਾਤ ਰਖਦੇ ਆ😊
ਓਹਨਾ ਬਦਦੁਆਵਾਂ ਤੋਂ ਡਰੀ ਦਾ ਹੁੰਦਾ
ਜੋ ਬੋਲ ਕੇ ਨੀ ਦਿੱਤੀਆਂ ਜਾਂਦੀਆ🙏🏻
ਸੂਰਜ ਚੜ੍ਹਦੇ 😊 ਹੀ ਤਾਰੇਬਦਲ ਜਾਂਦੇ ਨੇ...
ਰੁੱਤਾਂ ਦੇ🌈 ਨਾਲ ਨਜ਼ਾਰੇ ਬਦਲ ਜਾਂਦੇ ਨੇ,,
ਛੱਡ ਦਿਲਾਂ ❣️ ਹਰ ਇੱਕ ਤੇ ਵਿਸ਼ਵਾਸ 😅 ਕਰਨਾ...
ਇੱਥੇ ਟਾਇਮ 🕑 ਨਾਲ ਸਾਰੇ ਬਦਲ ਜਾਂਦੇ ਨੇ
ਜਿੱਥੇ ਜੁੜੇ ਆ ਕੋਈ ਦਿਖਾਵਾ ਨੀ.. ਜਿੱਥੋਂ ਟੁੱਟੇ ਆ ਕੋਈ ਪਛਤਾਵਾ ਨੀਂ....🙏🙏
ਨਈੳ ✖️ ਢਹਿੰਦੇ
ਮਾੜੇ⚠️ Time ਦੇ ਤਰਾਸ਼ੇ ਹੋਏ ਆਂ
....✍️
ਹਜੇ ਮਿਹਨਤਾਂ ਚੱਲ ਰਹੀਆਂ ਜਨਾਬ😊
ਮੰਜ਼ਿਲ ਤੇ ਪਹੁੰਚ ਕੇ ਹੀ ਦੱਸਾਂਗੇ⚠️
ਰਾਹ ਚ ਕੀ ਕੀ ਬਿਤਿਆ
...✍️
This media is not supported in your browser
VIEW IN TELEGRAM
ਇੱਟ ਵਰਗੀ ਯਾਰੀ ਆ, ਯਾਰਾਂ ਦੇ ਯਾਰ ਆ
.
ਛੇਤੀ ਕਿਤੇ ਬੋਲਦੇ ਨੀ, ਜੇ ਅੜਗੇ ਤਲਵਾਰ ਆਂ
ਪਿੱਠ ਪਿੱਛੇ ਗੱਲਾਂ ਕਰਨੀਆਂ ਸਾਡੀ ਆਦਤ ਨਹੀ ਸ਼ੇਰਾ
.
ਸਾਡੇ ਹੱਥਾਂ ਦੇ ਪਾਲੇ ਤਾ ਕੁੱਤੇ ਵੀ ਸਿੱਧੇ ਹਿੱਕ ਚ ਵੱਜਦੇ ਆ
ਬਸ ਬੇਬੇ-ਬਾਪੂ ਦੀਆ ਨਜ਼ਰਾਂ ਚੁ ਨਾ ਡਿੱਗਣ ਨਾ ਦਈ ਰੱਬਾ
.
ਇਸ ਦੁਨੀਆਂ ਦੀ ਨਾ ਤਾਂ ਕਦੇ ਪਰਵਾਹ ਕੀਤੀ ਆ ਨਾ ਕਰਨੀ
ਜਿੰਨੀ #ਲੋੜ ਹੋਵੇ; ਓਨਾ ਹੀ ਅਾ ਬੋਲਦੇ.. 
ਗੱਲ ਗੱਲ ਤੇ ਨੀ; ਮਾਰਦੇ #ਟਪੂਸੀਅਾਂ.. 
This media is not supported in your browser
VIEW IN TELEGRAM
ਰੂਹਾਂ ਤੇ ਵੀ ਦਾਗ਼ ਅਾ ਜਾਂਦੇ ਨੇ.... 
ਜਦੋਂ ਦਿਲ ਦੀ ਥਾਂ ਦਿਮਾਗ਼ ਅਾ ਜਾਂਦੇ ਨੇ 
ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਗੂੰ ਸੋਹਣਾ
ਰੱਬ ਦਾ ਸ਼ੁੱਕਰ ਗ਼ੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ
ਮੇਰੇ ਨੇੜੇ-ਤੇੜੇ ਹੋਕੇ ਵੀ ਉਹ ਗੁੰਮਸੁਦਾ ਹੁੰਦਾ ਏ..

ਇੱਕ ਦੋਸਤ ਮੇਨੂੰ ਇੰਝ ਜਾਪੇ ਜਿਵੇ ਖੁਦਾ ਹੁੰਦਾ ਏ..
ਮਿਜ਼ਾਲ ਦੋਸਤਾਂ ਦੀ ਕੀ ਵਿਸਾਰ ਦੇਣ ਭਲਾ,
ਦੁਸ਼ਮਣਾ ਤੋਂ ਵੀ ਨਹੀਂ ਮੈਂ ਭੁੱਲਾਇਆ ਜਵਾਂਗਾ..
Happy Holi to all❤️
2024/11/20 08:44:53
Back to Top
HTML Embed Code: