Telegram Web Link
ਹਮੇਸ਼ਾ ਤਿਆਰੀ ਚ ਰਿਹਾ ਕਰੋ ਜਨਾਬ
ਮੌਸਮ ਤੇ ਇਨਸਾਨ ਕਦੋਂ ਬਦਲ ਜਾਣ ਕੋਈ ਪਤਾ ਨਹੀਂ
#manidernamsot
ਵਗਦੀ ਗੰਗਾ ਚ ਹੱਥ ਧੋਣਾ ਨਾ ਆਇਆ
ਸਿਰਫ ਵਿਖਾਵੇ ਲਈ ਕਿਸੇ ਦਾ ਹੋਣਾ ਨਾ ਆਇਆ
ਜਿਸ ਨਾਲ ਵੀ ਕਰਦੇ ਦਿਲੋਂ ਕਰਦੇ ਆ
ਝੂਠਾ ਹੱਸਣਾ ਨਾ ਆਇਆ
ਝੂਠਾ ਰੋਣਾ  ਨਾ ਆਇਆ...🙂🥲
#Happo
ਸੁਫ਼ਨੇ💆 ਆਉਦੇ ਐ ਮੈਨੂੰ ਵੰਙਾਂ⭕️ ਛਣਕਾਉਂਦੀ ਦੇ ,
ਤੜਕੇ ਬੇਬੇ👩‍👦 ਮੇਰੀ ਦੇ ਪੈਰੀਂ🙌 ਹੱਥ ਲਾਉਂਦੀ ਦੇ,
ਚਾਵਾਂ ਨਾਲ਼ ਪੱਗ👳‍♂ ਮੇਰੀ ਦੀ ,
ਕਰਦੀ ਐ ਪੂਣੀ💝 ਨੀ,
ਕਹਿਣਾ ਜਦੋ ਖੰਡ💞 ਮੈਂ ਤੈਨੂੰ,
ਤੂੰ ਹੋ ਜਾਵੇ 👩‍❤️‍👨ਦੂਣੀ ਨੀ,
ਸੁਫ਼ਨੇ 🙏ਰੱਬ🙏 ਪੂਰੇ ਕਰਦੇ🥰💓

#Nihal
ਕੋਈ ਮਤਲਬ ਨਹੀਂ ਤੇਰੇ ਨਾਲ ਤੂੰ ਬਸ ਐਵੇ ਹੀ ਦਿਲ ਨੂੰ ਫੱਬ ਦੀ ਏ ,,,
ਝੂਠ ਨਹੀਂ ਬੋਲ ਰਿਹਾ ਸੱਚ ਜਾਣੀ ਤੂੰ ਮੈਨੂੰ ਸੱਚੀ ਸੋਹਣੀ ਲੱਗ ਦੀ ਏ ❤️
#manidernamsot
ਦਿਲੀ ਕਰੀਬ ਹੈ ਜੋ,
ਪੱਥਰ ਵੀ ਓਹਦੇ ਹੱਥ ਵਿਚ ਨੇ

ਸਮਝ ਨਹੀਂ ਆਉਂਦਾ ਟੁੱਟਣੋਂ
ਦਿਲ ਨੂੰ ਬਚਾਵਾਂ, ਕੇ ਘਰ ਦੇ ਸ਼ੀਸ਼ੇ ਨੂੰ

♥️🌸
#manidernamsot
ਤੇਰੇ ਨਾਲ ਜੋ ਖ਼ੁਆਬ ਸੀ ਸਜਾਏ
ਤੂੰ ਉਹ‌ ਜਮਾਂ ਖਾਲੀ ਕਰਤੇ
ਤੇਰੇ ਨਾਲ ਮੇਰੀ ਜ਼ਿੰਦਗੀ ਦੇ ਕੁਝ
ਪੰਨੇ ਅਧੂਰੇ ਰੱਖਣੇ ਸੀ ਮੈ‌
ਤੂੰ ਮੈਰਾ ਦਿਲ ਤੋੜ ਕੇ ਉਹ ਵੀ ਪੂਰੇ ਕਰਤੇ

        ਸੰਦੀਪ 💔
#sandeep
.....…..........................................
https://www.tg-me.com/punjabi_sstatus
@jass_909
Apni likht esh te bhej sakhde ho and any suggestions
ਹੱਸਣ ਤੇ ਕੋਈ ਫੀਸ ਨਹੀਂ ਹੈ,
ਤੰਦਰੁਸਤੀ ਦੀ ਕੋਈ ਰੀਸ ਨਹੀਂ ਹੈ,
ਹੱਸਦੇ ਆਂ ਇਹਦਾ ਮਤਲਬ ਇਹ ਨਹੀਂ,
ਕਿ ਸਾਨੂੰ ਕੋਈ ਤਕਲੀਫ ਨਹੀਂ ਹੈ,
ਸਾਡਾ ਕੰਮ ਉਡੀਕਦੇ ਰਹਿਣਾ,
ਆਉਣ ਦੀ ਕੋਈ ਤਰੀਕ ਨਹੀਂ ਹੈ,
ਜੰਗ ਦੇ ਬੱਦਲ ਜੱਗ ਤੇ ਛਾਏ,
ਅੱਜ ਕੱਲ੍ਹ ਮੌਸਮ ਠੀਕ ਨਹੀਂ ਹੈ,
ਚੇਤਾ ਤੇਰਾ ਅੱਜ ਵੀ ਆਵੇ,
ਪਰ ਹੁਣ ਓਨੀਂ ਚੀਸ ਨਹੀਂ ਹੈ, ❤️
#satveerdhillon
ਹੁਣ ਤੇ ਫਿੱਕੇ ਪੈ ਗੇ,
ਰੰਗ ਸੋਹਣਿਆ ਸੂਹੇ ਵੇ....
ਭੁੱਲ ਭੁਲੇਖੇ ਦਸਖ਼ਤ ਦੇ ਜਾ,
ਕਦੀ ਆਣ ਸਾਡੇ ਬੂਹੇ ਵੇਖ..
#deep_nokwal
ਇਕ ਤਾ ਤੇਰੀ ਅੱਖ ਦਾ ਝੱਲਿਆ
ਮੇਰੇ ਲਈ ਤੂੰ ਲੱਖ ਦਾ ਝੱਲਿਆ
ਤੇਰੇ ਲਈ ਮੈ ਉਹ ਵੀ ਕੀਤਾ
ਜੋ ਨਾ ਕੀਤਾ ਰੱਬ ਨੇ ਝੱਲਿਆ
#deep_nokwal
ਤੇਰਾ ਤਾਨਾ ਲੱਖ ਦਾ ਨੀ,
ਖੁਦਾ ਵੀ ਲੱਗੇ ਕੱਖ ਦਾ ਨੀ....
ਦਿਲ ਦੀ ਹਰ ਗੱਲ ਦੱਸਾ ਤੇਨੂੰ,
ਉਹਲਾਂ ਵੀ ਕੋਈ ਰੱਖ ਦਾ
ਮੇਰੇ ਅੰਦਰ ਤੂੰ ਏ,
ਜੇ ਤੇਨੂੰ ਕੱਢੀਏ ਹੋਰ ਕੁੱਝ ਬੱਚ ਦਾ ਨੀ....
#deep_nokwal
ਤੈਨੂੰ ਦੇਖ ਕੇ ਨਾ ਲਿਖਾਂ ਤੇ ਕੀ ਲਿਖਾਂ
ਤੈਨੂੰ ਦੇਖ ਕੇ ਨਾ ਹੱਸਾਂ ਤੇ ਕੀ ਹੱਸਾਂ
ਪਤਾ ਨੀ ਖ਼ੁਦਾ ਨੇਂ ਕੈਸੀ ਸੂਰਤ ਬਣਾਈ ਤੇਰੀ
ਤੈਨੂੰ ਮੁੜ-ਮੁੜ ਕੇ ਨਾ ਤੱਕਾਂ ਤੇ ਕੀ ਤੱਕਾਂ
#deep_nokwal
ਚੰਨ ਨੂੰ ਦਿੱਲ ਦਾ ਹਾਲ ਸੁਣਾਉਣਾ ਪੈਂਦਾ ਏ,
ਸੀਨੇ ਵੱਜਿਆ ਵਾਰ ਲੁਕਾਉਣਾ ਪੈਂਦਾ ਏ
ਤੇ ਮੁਹੱਬਤਾਂ ਵਿੱਚ ਬਹੁਤੀ ਚੁੱਪੀ ਚੰਗੀ ਨਹੀਂ,
ਸੱਜਣ ਨੂੰ ਥੋੜ੍ਹਾ-ਬਹੁਤਾ ਪਿਆਰ ਜਤਾਉਣਾ ਪੈਂਦਾ ਏ।
#deep_nokwal
ਭੁਲਾ ਦੇਵਾਂਗੇ ਤੈਨੂੰ ਥੋੜਾ ਸਬਰ ਤਾਂ ਕਰ
, ਰਗ ਰਗ ਵਿੱਚ ਵਸਿਆਂ ਹੋਇਆਂ ,
ਥੋੜਾ ਵਕਤ ਤਾਂ ਲੱਗੂ I

will forget you, just be patient, it will take some time to settle in the veins.
#harman
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ

Who can forget someone, just by ending the relationship.
#harman
2024/11/20 07:34:44
Back to Top
HTML Embed Code: