Telegram Web Link
Forwarded from Mental ability🤔
93.) 0,7,26,63,.........
Anonymous Quiz
28%
1.) 99
35%
2.) 122
28%
3.) 124
9%
4. 322
ਗਰੂਰ ਤਾਂ ਦੁਨੀਆਂ ਕਰੀ ਫਿਰਦੀ 😏ਆ ਸੱਜਣਾ
ਅਸੀ ਤਾਂ ਅੱਜ ਵੀ ਨਰਮ😎 ਸੁਭਾਅ ਦੇ ਆ
ਮੈਂ ਕੋਈ ਛੋਟੀ ਜਿਹੀ ਕਹਾਣੀ ਨਹੀ ਸੀ,
ਬਸ ਤੂੰ ਪੰਨੇ ਹੀ ਜਲਦੀ ਪਲਟ ਲਏ!!
📍 ਉਮਰਾ ਦੇ ਹਲਕੇ ਆ, ਅਕਲਾਂ ਦੇ ਨੀ
    ਦਿਲ ਦੇ ਸੋਹਣੇ ਆ, ਭਾਵੇਂ ਸ਼ਕਲਾਂ ਦੇ ਨੀ।
📍 ਚੜਦੇ ਸੂਰਜ ਦੀ ਉਹ ਧੁੱਪ ਜਹੀ,
     ਨਰਮੇ ਦੇ ਉਹ ਫੁੱਟ ਜਹੀ,
     ਕਦੇ ਖੁੱਲੇ ਛੱਡ ਕੇ ਵਾਲ ਰੱਖੇ,
     ਕਦੇ ਕਰਕੇ ਰੱਖੇ ਗੁੱਤ ਜਿਹੀ
ਤੇਰੇ ਐਸਾਨ ਬੜੇ ਨੇ ਮੇਰੇ ਤੇ
ਤੇਰਾ ਗੁੱਸਾ ਕਰਨਾ ਗਿਲਾ ਕਰਨਾ
ਸਭ ਹੱਕ ਸੀ ਤੇਰੇ ਤੇ ਗੁੱਸਾ ਤੇਰੇ ਨਾਲ ਇਕੋ
ਆ ਬਿਨਾ ਮੇਰੀ ਸੁਣੇ ਤੂੰ ਇਲਜ਼ਾਮ ਲਾਏ ਮੇਰੇ ਤੇ

         ਸੰਦੀਪ 💔
#sandeep
ਹੁਣ ਹੱਸਣਾ ਭੁੱਲ ਗਏ ਆ
ਜਿਵੇਂ ਦੇ ਅੰਦਰੋਂ ਆ ਬਾਹਰੋਂ ਨੀ ਦਿਖਦੇ ਆ
ਦੁੱਖਾਂ ਨਾਲ ਲੜ ਲੜ ਕੇ ਬੱਸ
ਕੱਲੇ ਰਹਿਣਾ ਸਿੱਖ ਗੇ ਆ

         ਸੰਦੀਪ 💔
#sandeep
ਉਹ ਹਸੀਨ ਪਲ ਭੁਲਾਵਾਂ ਕਿਵੇਂ
ਯਾਦ ਆਉਂਦੀਆਂ ਉਹ ਥਾਵਾਂ
ਉਥੇ ਜਾਵਾਂ ਕਿਵੇਂ
ਕਿੰਨਾ ਪਿਆਰ ਆ ਤੇਰੇ ਨਾਲ
ਮੇਰੇ ਦਿਲ ਤੋਂ ਕਹਾਵਾਂ ਕਿਵੇਂ

    ਸੰਦੀਪ 💔
#sandeep
ਅੱਜ ਦਿੱਲ ਤਕਲੀਫ ਵਿਚ ਆ ਤੇ
ਤਕਲੀਫ ਦੇਣ ਵਾਲਾ ਵੀ ਦਿੱਲ ਵਿਚ ਆ
ਆਥਣ ਦੇ ਰੰਗ ਨੂੰ ਕੋਈ ਤੋਲ ਕੇ ਕੀ ਦੱਸੇ,
ਤੇਰੀ ਖੂਬਸੂਰਤੀ ਨੂੰ ਕੋਈ ਬੋਲ ਕੇ ਕੀ ਦੱਸੇ...🌍
#manidernamsot
ਹਮੇਸ਼ਾ ਤਿਆਰੀ ਚ ਰਿਹਾ ਕਰੋ ਜਨਾਬ
ਮੌਸਮ ਤੇ ਇਨਸਾਨ ਕਦੋਂ ਬਦਲ ਜਾਣ ਕੋਈ ਪਤਾ ਨਹੀਂ
#manidernamsot
ਵਗਦੀ ਗੰਗਾ ਚ ਹੱਥ ਧੋਣਾ ਨਾ ਆਇਆ
ਸਿਰਫ ਵਿਖਾਵੇ ਲਈ ਕਿਸੇ ਦਾ ਹੋਣਾ ਨਾ ਆਇਆ
ਜਿਸ ਨਾਲ ਵੀ ਕਰਦੇ ਦਿਲੋਂ ਕਰਦੇ ਆ
ਝੂਠਾ ਹੱਸਣਾ ਨਾ ਆਇਆ
ਝੂਠਾ ਰੋਣਾ  ਨਾ ਆਇਆ...🙂🥲
#Happo
ਸੁਫ਼ਨੇ💆 ਆਉਦੇ ਐ ਮੈਨੂੰ ਵੰਙਾਂ⭕️ ਛਣਕਾਉਂਦੀ ਦੇ ,
ਤੜਕੇ ਬੇਬੇ👩‍👦 ਮੇਰੀ ਦੇ ਪੈਰੀਂ🙌 ਹੱਥ ਲਾਉਂਦੀ ਦੇ,
ਚਾਵਾਂ ਨਾਲ਼ ਪੱਗ👳‍♂ ਮੇਰੀ ਦੀ ,
ਕਰਦੀ ਐ ਪੂਣੀ💝 ਨੀ,
ਕਹਿਣਾ ਜਦੋ ਖੰਡ💞 ਮੈਂ ਤੈਨੂੰ,
ਤੂੰ ਹੋ ਜਾਵੇ 👩‍❤️‍👨ਦੂਣੀ ਨੀ,
ਸੁਫ਼ਨੇ 🙏ਰੱਬ🙏 ਪੂਰੇ ਕਰਦੇ🥰💓

#Nihal
ਕੋਈ ਮਤਲਬ ਨਹੀਂ ਤੇਰੇ ਨਾਲ ਤੂੰ ਬਸ ਐਵੇ ਹੀ ਦਿਲ ਨੂੰ ਫੱਬ ਦੀ ਏ ,,,
ਝੂਠ ਨਹੀਂ ਬੋਲ ਰਿਹਾ ਸੱਚ ਜਾਣੀ ਤੂੰ ਮੈਨੂੰ ਸੱਚੀ ਸੋਹਣੀ ਲੱਗ ਦੀ ਏ ❤️
#manidernamsot
2024/11/20 08:52:40
Back to Top
HTML Embed Code: