Telegram Web Link
ਬਹੁਤ ਦੂਰ ਤੱਕ ਜਾਣਾ ਪੈਂਦਾ ਹੈ, ਸਿਰਫ ਇਹ ਜਾਨਣ ਲਈ ਕਿ ਸਾਡੇ ਨੇੜੇ ਕੌਣ ਹੈ✍️
#Inder_Arora
ਨਜ਼ਰਾਂ ਵਾਲੇ ਲੋਕ ਹਿੰਦੂ ਮੁਸਲਮਾਨ ਵੇਖਦੇ ਨੇ, ਮੈਂ ਅੰਨ੍ਹਾ ਹਾਂ, ਮੈਨੂੰ ਹਰ ਬੰਦੇ ਵਿਚ ਇਨਸਾਨ ਦਿਸਦਾ ਹੈ।
#navdeep
ਫਰਕ ਹੁੰਦਾ ਖੁੱਦਾ ਤੇ ਫ਼ਕੀਰ ਵਿਚ…
ਫਰਕ ਹੁੰਦਾ ਕਿਸਮਤ ਤੇ ਲਕੀਰ ਵਿਚ….
ਜਿਹਨੂੰ ਚਾਹੀਏ ਤੇ ਉਹੋ ਨਾ ਮਿਲੇ
ਤਾ ਸਮਝ ਲੈਣਾ ਕੁੱਝ ਹੋਰ ਵਦਿਆਂ ਲਿਖਿਆ
ਤਕਦੀਰ ਵਿਚ……..❤️😊

#ਪਰਮ
ਦਿਨ ਨੀ ਛੱਡ ਦੀ
ਰਾਤ ਨੀ ਛੱਡ ਦੀ
ਉਦੀ ਯਾਦ ਮੇਰਾ
ਸਾਥ ਨੀ ਛੱਡ ਦੀ
#ramandeepsingh
ਇੱਕ ਤੇਰੀ ਉਡੀਕ ਚ ਬੈਠਾ...
ਨਹੀਂ ਮੌਤ ਤਾਂ ਮੇਰੇ ਬੂਹੇ ਤੇ ਖੜੀ ਆ..💔

#manindernamsot1
Admin @nav_002
Apni likht esh te bhej sakhde ho
ਗੱਲ ਸੁਣ …..

ਤੂੰ ਮੈਨੂੰ ਹੱਸਦੀ ਪਸੰਦ ਏ
ਉਦਾਸੀ ਤੈਨੂੰ ਜੱਚਦੀ ਨਹੀਂ

ਲੜ ਲੜ ਤੈਨੂੰ ਏ ਕਹਿਣਾਂ ਪੈਦਾ
ਧਿਆਨ ਤੂੰ ਆਪਣਾ ਰੱਖਦੀ ਨਹੀਂ

ਡਾਰਕ ਸਰਕਲ ਤੇਰੇ ਜੋ ਅੱਖਾਂ ਥੱਲੇ
ਗੱਲ ਇਹ ਮੈਨੂੰ ਸੱਚੀ ਪੱਚਦੀ ਨਹੀਂ

ਸਾਂਭ ਲੈਦਾ ਤੈਨੂੰ ਫੁੱਲਾਂ ਵਾਂਗੂੰ ਜੇ ਹੁੰਦਾ ਕੋਲ ਤੇਰੇ
ਪਰ ਕੀ ਕਰਾਂ ਗੱਲ ਇਹ ਮੇਰੇ ਵੱਸ ਦੀ ਨਹੀਂ

ਜੱਸ✍️
#jaspreetsingh
ਤੂੰ ਨਾਲ ਮੇਰੇ ਇਵੇਂ ਰਹੀਂ ❤️,
ਜਿਵੇਂ ਚੰਨ ਦੇ ਨਾਲ ਚਕੋਰ ਕੁੜੇ,
ਤੇਰੀ ਤੋਰ ਦੇਖ ਕੇ ਇੰਝ ਲਗਦਾ,
ਜਿਵੇਂ ਸਿੱਖਦੇ ਤੈਥੋਂ ਮੋਰ ਕੁੜੇ,
ਤੂੰ ਦਿਲ ਮੇਰੇ ਨੂੰ ਲੁੱਟ ਕੇ ਲਈ ਗੀ,
ਜਿਵੇਂ ਲੁੱਟਦੇ ਪੱਕੇ ਚੋਰ ਕੁੜੇ.
✍️Harp
#harp
ਸਬਰ ਕਰਦੇ ਸੀ ਕਦੋਂ ਦੂਰੀ ਮੁੱਕੇਗੀ❤️
ਪਰ ਸਾਨੂ ਕੀ ਪਤਾ ਸੀ ਸਬਰ ਕਰਦੇ ਕਰਦੇ ਰਿਸ਼ਤਾ ਹੀ ਮੁੱਕ ਜਾਣਾ 🙂💔

#ਪਰਮ
ਉਹ ਕਹਿੰਦੀ ਤੁਸੀ
pHοИε ਨੀਂ ਚੁੱਕਦੇ ਅਾਪਣੇ
ਦਿਲ ਦੀ ਰਾਣੀ ਦਾ,
ਮੈ ਕਿਹਾ ਮੈਨੂੰ ЯιиG ਨੀ ਸੁਣੀ
ਸ਼ੋਰ ਬੜਾ ਮੋਟਰ ਦੇ ਪਾਣੀ ਦਾ...                        
~ਜੱਸ ✍️..
#jaspreetsingh
Admin @nav_002
Apni likht esh te bhej sakhde ho
ਦੋ ਅੱਖਰ ਕੀ ਲਿਖੇ ਤੇਰੀ ਯਾਦ ਚ,ਲੋਕੀ ਕਹਿੰਦੇ ਤੂੰ ਬਹੁਤ ਪੁਰਾਣਾ ਆਸ਼ਿਕ ਆ
#JayPee
ਸੋਹਣਾ ਜਿਹਾ ਮੁੱਖ ਤੇਰਾ ,
ਤਿੱਖਾ ਜਿਹਾ ਨੱਕ ,
ਤੂੰ ਮੈਨੂੰ ਮੇਰੇ ਦਿਲ ਦਾ ਟੋਟਾ ਲੱਗਦੀ ,
ਹਰਾ ਜਿਹਾ ਸੂਟ ਉੱਤੋ ਲਾਲ ਚੁੰਨੀ ਲੈਕੇ ,
ਪਿਆਰਾ ਪਿਆਰਾ ਤੋਤਾ ਲੱਗਦੀ 🦜🦜
#satnamsingh
ਜੇ ਤੇਰਾ ਪਿਆਰ  ਕੀਤਾ ਸੱਚਾ ਹੁੰਦਾ ,💔
ਅੱਜ ਤੂੰ ਮੈਨੂੰ ਰੋਕਿਆ  ਹੁੰਦਾ?🙅
ਦਿਲ ਮੇਰਾ ਰੋ ਰੋ ਕੇ ਹਲਕਾ ਹੁੰਦਾ, 😭
ਦਸ ਤੇਰੀ ਮਜ਼ਬੂਰੀ ਸੀ ਯਹ ਤੇਰੇ ਤੋ ਪਿਆਰ ਨੀ ਹੁੰਦਾ?💔
ਮਨ ਤਾਂ ਰੱਬ ਨੇ ਵੀ ਜਾਣਾ ਸੀ ਸੱਜਣਾ🥺❤️‍🩹
ਜ ਤੂੰ ਸੱਚਾ ਪਿਆਰ ਕੀਤਾ ਹੁੰਦਾ💔
#jasmeetKaur
Admin @nav_002
Apni likht esh te bhej sakhde ho
ਅਧੂਰੇ ਇਸ਼ਕ ਵੀ ਪੂਰੇ ਹੋ ਗਏ,
ਕਈ ਮਿਰਜ਼ੇ ਰਾਂਝੇ ਪਾਰ ਗਏ,
ਖੁਦ ਹੱਥੀ ਲਏ ਬੂਟੇ ਪਿਆਰ ਦੇ,
ਖੁਦ ਆਪਣੇ ਹੱਥੀ ਸਾੜ ਗਏ,
ਅਸੀ ਆਪਣੇ ਜਿੰਨਾ ਨੂੰ ਕਹਿੰਦੇ ਸੀ,
ਅੱਜ ਉਹੀ ਛੱਡ ਵਿਚਕਾਰ ਗਏ. 
                                     ✍️Harp
#harp
Admin @nav_002
Apni likht esh te bhej sakhde ho
ਚੁੱਪ ਜਰੂਰ ਹਾ ਪਰ ਹਾਰਿਆ ਨਾ ਸਮਝੀ ਕਿਉਕਿ ਜਿੱਤ ਸਬਰ ਵਾਲਿਆ ਦੀ ਮੋਹਤਾਜ਼ ਤੇ ਪੈਰਾ ਦੀ ਜੁੱਤੀ ਹੈ ,ਦੀਪ ਸਿੰਘ
2024/09/29 16:29:58
Back to Top
HTML Embed Code: