ਵਕਤ ਬਦਲਦਾ ਵੇਖਿਆ ਨਈ ਅਜੇ
ਕੁੱਝ ਲੋਕ ਬਦਲ ਦੇ ਵੇਖ ਲਏ
ਗ਼ਰੀਬੀ ਦਾ ਦੌਰ ਚੱਲਦਾ ਹੋਵੇ ਜਦ
ਫ਼ਿਰ ਸ਼ੌਕ ਬਦਲ ਦੇ ਵੇਖ ਲਏ
ਗੁਰੀ ~
ਕੁੱਝ ਲੋਕ ਬਦਲ ਦੇ ਵੇਖ ਲਏ
ਗ਼ਰੀਬੀ ਦਾ ਦੌਰ ਚੱਲਦਾ ਹੋਵੇ ਜਦ
ਫ਼ਿਰ ਸ਼ੌਕ ਬਦਲ ਦੇ ਵੇਖ ਲਏ
ਗੁਰੀ ~
ਮੈਂ ਬੜੇ 😢 ਦਰਦ ਛੁਪਾਏ ਨੇ .. ਆਪਣੇ ਗੈਰ ਸਭ ☺️ਹਸਾਏ ਨੇ . . , ਬੜੀ ਮਤਲਬੀ 💰 ਦੁਨੀਆਂ ਏ ਯਾਰੋ ! ਇਹ ,🕐 ਵਕਤ ਆਉਣ ਤੇ ਸਭ ਨੇ😢 ਰੰਗ ਵਿਖਾਏ ਨੇ|#gurbhej1634
ਜੋ ਨੇੜੇ ਦੇ ਰਿਸ਼ਤਿਆਂ ਨੂੰ ਨਹੀਂ ਨਿਭਾ ਸਕਦੇ ਉਹ ਦੂਰ ਦੇ ਰਿਸ਼ਤਿਆਂ ਨੂੰ ਨਿਭਾਉਂਦੇ ਫਿਰਦੇ ਆ ਜੋ ਆਪਣੇ ਸਕੇਆ ਦੇ ਨੀ ਹੋਏ ਉਹ ਬੇਗਾਨਿਆਂ ਦੇ ਹੁੰਦੇ ਫਿਰਦੇ ਆ
ਅਮਨ...✍🏻✍🏻
ਅਮਨ...✍🏻✍🏻
ਵਿਸ਼ਵਾਸ ਕਮਾਉਣ ਲਈ ਚੰਗਾ ਕਿਰਦਾਰ,ਸੱਚਾ ਦਿਲ,ਵਫ਼ਾਦਾਰ ਤੇ ਇਮਾਨਦਾਰ ਹੋਣਾ ਜ਼ਰੂਰੀ ਆ
ਧੋਖੇ ਦੇਣੇ,ਝੂਠ ਬੋਲਣੇ, ਚਲਾਕੀਆਂ ਕਰਨੀਆਂ ਤੇ ਮਤਲਬੀ ਹੋਣ ਨਾਲ ਵਿਸ਼ਵਾਸ ਨਹੀਂ ਕਮਾਏ ਜਾਂਦੇ
ਅਮਨ...✍🏻✍🏻
ਧੋਖੇ ਦੇਣੇ,ਝੂਠ ਬੋਲਣੇ, ਚਲਾਕੀਆਂ ਕਰਨੀਆਂ ਤੇ ਮਤਲਬੀ ਹੋਣ ਨਾਲ ਵਿਸ਼ਵਾਸ ਨਹੀਂ ਕਮਾਏ ਜਾਂਦੇ
ਅਮਨ...✍🏻✍🏻
ਵਾਹ ਜੀ ਵਾਹ ਆਪਣਿਆਂ ਨਾਲ ਚਲਾਕੀਆਂ ਤੇ ਬੇਗਾਨਿਆਂ ਨਾਲ ਪਿਆਰ ਆਪਣੇ ਕਰਨ ਤਾਂ ਰੋਕ ਟੋਕ ਤੇ ਬੇਗਾਨੇ ਕਰਨ ਤਾਂ ਦੇਖਭਾਲ ਜੇਕਰ ਕੋਈ ਗੱਲ ਬੇਗਾਨੇ ਕਰਨ ਤਾਂ ਚੰਗੇ ਜੇਕਰ ਉਹੀਂ ਗੱਲ ਆਪਣੇ ਕਰਨ ਤਾਂ ਮਾੜੇ ਕੀ ਕਹਿਣਾ ਇਹ ਦੋ ਮੂੰਹੀ ਦੁਨੀਆਂ ਦਾ ਇਹ ਤਾਂ ਕਰਦੀ ਪਈ ਕਮਾਲ ਏ
ਅਮਨ...✍🏻✍🏻
ਅਮਨ...✍🏻✍🏻
ਯਕੀਨ ਸੀ ਹੱਦ ਤੋਂ ਵੱਧ ਤੇਰੇ ਤੇ ਇਸ ਲਈ ਕਦੇ ਸ਼ੱਕ ਨਹੀਂ ਸੀ ਕੀਤਾ ਤੇਰੇ ਤੇ ਪਰ ਤੇਰੀ ਵਾਰ ਵਾਰ ignore ਤੇ ਝੂਠ ਬੋਲਣ ਦੀ ਆਦਤ ਨੇ ਸ਼ੱਕ ਪਾ ਤਾ ❤️🩹
#sukh
#sukh
ਚੰਗੇ ਬੰਦੇ ਨਾਲ ਹੋਈ ਮੁਹੱਬਤ ਪੁਰਾਣੇ ਧੋਖੇ ਵੀ ਭੁਲਾ ਦਿੰਦੀ ਏ.....
#jaypee
https://www.instagram.com/jazbaata_di_kalam_460?igsh=MTRiM21qb3pmYTA2bQ==
#jaypee
https://www.instagram.com/jazbaata_di_kalam_460?igsh=MTRiM21qb3pmYTA2bQ==
ਦਿਲ ਦੇ ਮਰਜ ਦੀ ਦਵਾ ਨੀ ਕੋਈ
ਨਜਰੋ ਡਿੱਗੇ ਨੂੰ ਪਨਾਹ ਨੀ ਕੋਈ
ਆਉਂਦਾ ਆਉਂਦਾ ਆ ਜਾਂਦਾ
ਸਬਰ ਦੇ ਆਉਣ ਦੀ ਰਾਹ ਨੀ ਕੋਈ......
#jaggi
ਨਜਰੋ ਡਿੱਗੇ ਨੂੰ ਪਨਾਹ ਨੀ ਕੋਈ
ਆਉਂਦਾ ਆਉਂਦਾ ਆ ਜਾਂਦਾ
ਸਬਰ ਦੇ ਆਉਣ ਦੀ ਰਾਹ ਨੀ ਕੋਈ......
#jaggi
ਬਹੁਤ ਦੂਰ ਤੱਕ ਜਾਣਾ ਪੈਂਦਾ ਹੈ, ਸਿਰਫ ਇਹ ਜਾਨਣ ਲਈ ਕਿ ਸਾਡੇ ਨੇੜੇ ਕੌਣ ਹੈ✍️
#Inder_Arora
#Inder_Arora
ਨਜ਼ਰਾਂ ਵਾਲੇ ਲੋਕ ਹਿੰਦੂ ਮੁਸਲਮਾਨ ਵੇਖਦੇ ਨੇ, ਮੈਂ ਅੰਨ੍ਹਾ ਹਾਂ, ਮੈਨੂੰ ਹਰ ਬੰਦੇ ਵਿਚ ਇਨਸਾਨ ਦਿਸਦਾ ਹੈ।
#navdeep
#navdeep
This media is not supported in your browser
VIEW IN TELEGRAM
.....…..........................................
https://www.tg-me.com/punjabi_sstatus
https://www.tg-me.com/punjabi_sstatus
ਫਰਕ ਹੁੰਦਾ ਖੁੱਦਾ ਤੇ ਫ਼ਕੀਰ ਵਿਚ…
ਫਰਕ ਹੁੰਦਾ ਕਿਸਮਤ ਤੇ ਲਕੀਰ ਵਿਚ….
ਜਿਹਨੂੰ ਚਾਹੀਏ ਤੇ ਉਹੋ ਨਾ ਮਿਲੇ
ਤਾ ਸਮਝ ਲੈਣਾ ਕੁੱਝ ਹੋਰ ਵਦਿਆਂ ਲਿਖਿਆ
ਤਕਦੀਰ ਵਿਚ……..❤️😊
#ਪਰਮ
ਫਰਕ ਹੁੰਦਾ ਕਿਸਮਤ ਤੇ ਲਕੀਰ ਵਿਚ….
ਜਿਹਨੂੰ ਚਾਹੀਏ ਤੇ ਉਹੋ ਨਾ ਮਿਲੇ
ਤਾ ਸਮਝ ਲੈਣਾ ਕੁੱਝ ਹੋਰ ਵਦਿਆਂ ਲਿਖਿਆ
ਤਕਦੀਰ ਵਿਚ……..❤️😊
#ਪਰਮ