Telegram Web Link
ਕਾਫੀ ਫਿਕਰਮੰਦ ਨੇ ਮੇਰੇ ਆਪਣੇ,
ਜ਼ਿਕਰ ਮੇਰਾ ਕਰਦੇ ਨੇ,
ਤੇ ਫਿਕਰ ਆਪਣਾ।
ਅੱਜ ਜ਼ਿੰਦਗੀ ਦਾ ਸੱਚ ਏ ਦਿਖਾਵੇ ਦਾ ਖਾਣਾ, ਦਿਖਾਵੇ ਦਾ ਪਾਣਾ, ਲੱਖਾਂ ਕਰਜ਼ੇ ਦਾ ਸਿਰ ਚੜ ਜਾਣ,ਫਿਰ ਲਾਉਂਦੇ ਕਰਜ਼ੇ,ਇੱਜ਼ਤ ਵੀ ਲਹਿ ਜਾਂਦੀ ਏ ਸੱਚ ਜ਼ਿੰਦਗੀ ਦਿਖਾਵੇ ਤੇ ਮਰ ਜਾਂਦੀ ਏ
ਨਜ਼ਰਾਂ ਦੇ ਵੀ ਕੀ ਕਹਿਣੇ,
ਕਿਸੇ ਨੂੰ ਉੱਪਰ ਚੁੱਕਦੀਆਂ ਨੇ,
ਤੇ ਕਿਸੇ ਨੂੰ ਹੇਠਾਂ ਸੁੱਟਦੀਆਂ ਨੇ।
ਘੇਰਣ ਲਈ ਹੋਰ ਕੋਈ ਨਹੀਂ,
ਬਲਕਿ ਬੰਦੇ ਦੀਆਂ ਸੋਚਾਂ ਹੀ ਕਾਫੀ ਹੁੰਦੀਆਂ ਨੇ।
Best of luck to all the students going for the PUNJAB POLICE Constable Exam 👍
ਮਹਿੰਗੇ ਕੱਪੜਿਆਂ ਨਾਲ ਕਿਰਦਾਰ ਨਹੀਂ ਬਣਦੇ
ਸੋਚ ਉੱਚੀ ਤੇ ਸੀਰਤ ਸੁੱਚੀ ਰੱਖਣੀ ਪੈਂਦੀ ਆ...
ਅਸੀਂ ਤਾਂ ਅਧੂਰੇ ਲੋਕ ਹਾਂ ਜਨਾਬ,
ਨਾਂ ਸਾਡੀ ਨੀਂਦ ਪੂਰੀ ਹੋਈ
ਤੇ ਨਾਂ ਸੁਪਨੇ ।
ਕੋਈ ਮੁੜ ਕੇ ਨਹੀਂ ਆਉਂਦਾ ਵਾਪਿਸ ਅੱਖਾਂ ਨੂੰ ਬਸ ਉਡੀਕ ਰਹਿ ਜਾਦੀ ਏ ਵਕਤ ਦੇ ਨਾਲ ਸਭ ਬੀਤ ਜਾਂਦਾ ਬਸ ਯਾਦ ਇੱਕ ਤਰੀਕ ਰਹਿ ਜਾਂਦੀ ਏ
ਕਿਸੇ ਤੋਂ ਬਦਲਾ ਲੈਣ ਚ ਕੋਈ ਮਜ਼ਾ ਨਹੀਂ,
ਬਲਕਿ ਖੁਦ ਬਦਲ ਜਾਣ ਚ ਅਸਲੀ ਮਜ਼ਾ ਹੈ
ਜ਼ਿੰਦਗੀ ਸਫ਼ਰਾਂ ਤੇ ਆ ਸੱਜਣਾ ਹਾਦਸੇ ਹੁੰਦੇ ਰਹਿਣਗੇ
ਸਮਾਂ ਐਸੇ ਦੌਰ ਚੋਂ ਗੁਜ਼ਰ ਰਿਹਾ ਹੈ,
ਜਿੱਥੇ ਝੂਠ ਤੇ Polish ਮਾਰ ਕੇ,
ਉਸਨੂੰ ਸੱਚ ਬਣਾਇਆ ਜਾਂਦਾ ਹੈ।
Forwarded from Punjabi status  via @Lol_ButtonsBot
ਇਸ ਚੈਨਲ ਵਿੱਚ ਜੇਕਰ ਤੁਸੀਂ ਆਪਣਾ ਕੋਈ ਵੀ ਸੁਝਾਅ ਦੇਣਾ ਚਾਹੁਦੇ ਹੋ ਤਾ ਨਿੱਚੇ ਦਿੱਤੇ bot ਵਿੱਚ ਆਪਣਾ ਸੁਝਾਅ ਦੇ ਸਕਦੇ ਹੋ ਅਤੇ ਆਪਣੇ ਦੋਸਤਾ ਮਿੱਤਰ ਨੂੰ ਵੀ ਇਸ ਚੈਨਲ ਦਾ ਲਿੰਕ share ਕਰ ਸਕਦੇ ਹੋ ।
ਧੰਨਵਾਦ ।
@nav_002
Apni likht esh te bhej sakhde ho
ਗੁਰੂਆਂ ਦੀ ਧਰਤੀ ਏ,
ਜਿੱਥੇ ਵਹਿੰਦੇ ਪੰਜ ਦਰਿਆ।

ਰੱਬੀ ਬਾਣੀ ਆਈ ਏ,
ਚੱਲ ਮਰਦਾਨਿਆ ਰਬਾਬ ਵਜਾ।

ਕੱਢ ਦੇ ਮਨਾਂ 'ਚੋਂ ਦੁਸ਼ਮਣੀ,
ਚਲ ਘੁੱਟ ਕੇ ਜੱਫੀਆਂ ਪਾ।

ਕੋਈ ਅੱਲ੍ਹਾ ਆਖੇ ਰੱਬ ਨੂੰ,
ਕੋਈ ਠੱਗੀ ਜਾਂਦਾ ਸਭ ਨੂੰ।

ਪਾ ਚਿੱਟੇ ਵਸਤਰ ਘੁੰਮਦੇ,
ਲੋਕ ਪੈਰ ਇਨ੍ਹਾਂ ਦੇ ਚੁੰਮਦੇ।

ਇਹ ਭੇਡ ਚਾਲ ਈ ਹੋ ਗਈ,
ਜ਼ਮੀਰ ਤਾਂ ਸਾਡੀ ਸੌਂ ਗਈ।

ਜੇ ਪਾਰ ਤੂੰ ਖ਼ੁਦ ਨੂੰ ਲਾਉਣਾ,
ਫਿਰ ਰੱਬ ਨੂੰ ਪਊ ਧਿਆਉਣਾ।

ਔਲਖ ਠੱਗਾਂ ਤੋਂ ਰਹਿਣਾ ਦੂਰ ਏ,
ਗੱਲ ਸੱਚੀ ਚੁਭੂ ਜ਼ਰੂਰ ਏ।
ਬੇਫਿਕਰਿਆਂ ਦਾ ਜ਼ਮਾਨਾ ਏ
ਇੱਥੇ ਪਰਵਾਹ ਕੋਈ ਕਿਸੇ ਦੀ ਨਈ ਕਰਦਾ
ਇਹੇ ਸਭ ਕਹਿਣ ਦੀਆਂ ਗੱਲਾਂ ਹੁੰਦੀਆਂ ਬਾਈ
ਕਿ ਤੇਰੇ ਪਿੱਛੇ ਮਰਜਾਂਗੇ
ਪਰ ਇੱਥੇ ਕੋਈ ਕਿਸੇ ਲਈ ਨਈ ਮਰਦਾ
ਗੁਰੀ ~
Punjabi status pinned «@nav_002 Apni likht esh te bhej sakhde ho»
2024/09/29 12:27:46
Back to Top
HTML Embed Code: