Telegram Web Link
ਅੰਦਰੋਂ ਅੰਦਰੀ ਸਕੂਨ ਖੋ ਲੈਦੀਆਂ ਕੁੱਝ ਗੱਲਾਂ
ਲੋਕਾਂ ਭਾਣੇ ਇਹ ਹੱਸਦਾ ਬਹੁਤ ਏ
ਜੇ ਸੱਚ , ਮਿੱਠਾ ਹੁੰਦਾ ਤਾਂ ਹਰ ਕਿਸੇ ਨੇ ਸੱਚ ਹੀ ਬੋਲਣਾ ਸੀ
ਜਾਗਦੀਆਂ ਅੱਖਾਂ ਦੇ ਸੁਪਨਿਆਂ ਨੂੰ ਸਫਲਤਾ ਕਹਿੰਦੇ ਹਨ
ਅਹੰਕਾਰ ਇੱਕ ਐਸੀ ਦੌੜ ਹੈ
ਜਿਥੇ ਹਰ ਜਿੱਤਣ ਵਾਲਾ ਹਾਰ ਜਾਂਦਾ ਹੈ
ਕਿੱਦਾਂ ਦਸਿਆ ਜਾਵੇ ਅਪਣੇ ਹਾਲਾਤਾਂ ਨੂੰ ਕਮਲੇ ਸੱਜਣ Dialogue ਦੱਸਦੇ ਨੇ ਸਾਡੇ ਜਜ਼ਬਾਤਾਂ ਨੂੰ.❤️
~copy
😊ਖੁਸ਼ੀਆਂ ਦੇ ਨਾਲ ਖੇਡਦੇ ਆ
ਸ਼ੁਕਰਗੁਜ਼ਾਰ 🤗 ਹਾ ਵਕਤਾਂ ਦੇ🙏
Wmk
ਦਿਲ ਵਿੱਚ ਪਿਆਰ ਰੱਖਿਆਂ ਕਰ ਕਮਲੀਏ ਯਾਦ ਤਾਂ ਦੁਸ਼ਮਣ ਵੀ ਬਹੁਤ ਕਰਦੇ ਨੇ ❤️
ਸੱਜਣਾ ਜਦੌ ਤੂੰ ਸਾਡੀ ਫ਼ਿਕਰ ਕਰਦਾ ਏ ਤਾਂ ਧਰਮ ਨਾਲ ਜਿੰਦਗੀ ਜੱਨਤ ਜਹੀ ਲੱਗਣ ਲੱਗ ਜਾਂਦੀ ਹੈ
ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਅਤੇ , ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ
❤️
ਕੋਸ਼ਿਸ਼ ਕਰੀ ਮੈਨੂੰ ਬਿਨਾ ਸੁਣੇ ਸਮਝਣ ਦੀ...ਕਿਉਂਕਿ ਮੈਨੂੰ ਸਹਿਣਾ ਆਉਂਦਾ ਕੁੱਝ ਕਹਿਣਾ ਨੀ
ਤੇਰੇ ਬਦਲਣ ਦਾ ਦੁੱਖ ਨਹੀਂ ਆ ਮੈਨੂੰ ,
ਸ਼ਰਮਿੰਦਾ ਤਾਂ ਮੈਂ ਆਪਣੇ ਯਕੀਨ ਤੇ ਹਾਂ ।
ਜ਼ਰੂਰੀ ਤਾਂ ਨਹੀਂ ਹਰ ਪੰਨਾ ਤੁਹਾਡੀ ਮਰਜ਼ੀ ਨਾਲ ਪਲਟਿਆ ਜਾਏ ਕੁੱਝ ਹਵਾ, ਵਕ਼ਤ ਤੇ ਗੈਰ ਵੀ ਪਲਟ ਹੀ ਸਕਦੇ ਆ ਸੱਜਣਾ
ਸਾਊ , ਸਲੀਕੇ ਵਾਲੀ ਸ਼ਬਦਾਵਲੀ ਵਰਤੋ ,
ਹਰ ਕੋਈ ਤੁਹਾਡੇ ਨਾਲ ਗੱਲ ਕਰਨੀ ਪਸੰਦ ਕਰੇਗਾ।
ਦੁਨੀਆਂ ਤੋਂ ਵੱਖਰੇ ਅਵੱਲੇ ਠੀਕ ਆਂ, ਦੱਲਿਆਂ ਨਾਲੋਂ ਇੱਕਲੇ ਠੀਕ ਆਂ
2024/09/29 22:20:18
Back to Top
HTML Embed Code: