Telegram Web Link
ਵੱਟਾ ਤੇ ਤੁਰਨ ਵਾਲੇ ਆ
ਸਾਨੂੰ ਤੁਰਨਾ ਨਾ ਸਿਖਾ
"ਕਾਸ਼" ਮੈ ਵੀ ਉਹਦੇ ਵਰਗਾ ਹੋ ਜਾਵਾਂ,
ਜਿਵੇ ਉਹਨੂੰ ਮੇਰੀ "ਫਿਕਰ" ਨਹੀ.😏
~"ਕਾਲਾ ਮਾਰਵੇ ਵਾਲਾ"
ਕੋਈ ਹਾਰ ਨੀ ਕੋਈ ਜਿੱਤ ਨੀ ਇਹ ਦੁਨੀਆ ਕਿਸੇ ਦੀ ਮਿੱਤ ਨੀ ✍️
ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ💪
ਹੱਸ ਖੇਡ ਕੇ ਲਗਾਈ ਦੇ ਆ ਮਿੱਤਰਾ ਦਿਨ ਚਿੰਤਾ ਚ ਨੀ ♠️-sukh✍️
ਮੁਸਕਾਨ 🙂 ਨਾ ਹੁੰਦੀ ਤਾਂ
ਲੋਕ ਆਪਣਾ ਗਮ ਕਿਵੇਂ ਛਿਪਾਉਂਦੇ।
ਇਹ ਦੁਨੀਆ ਨਿੱਤ ਚਲਾਕਾ ਦੀ
ਹੱਸਣਾ ਸਿੱਖ ਸੱਜਣਾ, ਮੱਚਣ ਲਈ ਤਾਂ ਲੋਕ ਬੈਠੇ ਨੇ💯.
ਮਜਾਕ ਚੱਲ ਜਾਦੇਂ ਆ ਸੱਜਣਾਂ ਪਰ ਚਲਾਕੀਆਂ ਨਹੀ
ਕਿੰਨੇ ਅਸੀਂ ਚੰਗੇ ਕਿੰਨੇ ਅਸੀਂ ਬੁਰੇ ਆ ਜਾਣਦੇ ਨੇ ਉਹ ਅਸੀਂ ਜਿੰਨਾ ਨਾਲ ਤੁਰੇ ਆ
ਉਹ ਕਿਸੇ ਕਹਾਣੀ ਦਾ ਕਿਰਦਾਰ ਨੀਂ ਬਣਦਾ ਸੱਜਣਾ ਜੋ ਆਪਣੀ ਕਹਾਣੀ ਚ ਹੀ ਉਲਝਿਆ ਫਿਰੇ
ਕੱਲ੍ਹ ਪਤਾ ਨਹੀਂ ਕਿੰਨੀ ਕ ਸੋਹਣੀ ਜ਼ਿੰਦਗੀ ਹੋਣੀ ਉਹਨਾਂ ਦੀ ਸੱਜਣਾ ਜਿਹਨਾਂ ਦੀ ਗੱਲ ਅੱਜ ਸਬਰਾਂ ਤੇ ਆ ਕੇ ਮੁੱਕ ਜਾਂਦੀ ਏ
ਰਿਸ਼ਤਿਆਂ ਦੀ ਵੀ ਆਪਣੀ ਇੱਕ ਉਮਰ ਹੁੰਦੀ ਐ ਸੱਜਣਾ ਕੁਝ ਮਰਨ ਤੱਕ ਚੱਲਦੇ ਨੇ ਤੇ ਕੁਝ ਜਿਉਂਦਿਆਂ ਜੀਅ ਹੀ ਮਰ ਜਾਂਦੇ ਨੇ
ਜ਼ਿੰਦਗੀ ਤਾਂ ਹੱਸਕੇ ਲੰਘਾਉਣੀ ਆ ਕਹਿੰਦੇ ਹੱਸੀਏ ਤਾਂ ਵਕਤ ਤੇ ਵਖਤ ਜਲਦੀ ਲੰਘ ਜਾਂਦਾ
ਤੇਰੇ ਜਾਣੇ ਸੇ ਮੇਰੀ ਖਵਾਹਿਸ਼ੇਂ,
ਫੀਕੀ ਸੀ ਪੜ੍ਹ ਗਈ ਹੈਂ।
ਮੁਹੱਬਤ ਉਤਨੀ ਹੀ ਹੈ ਤੁਮਸੇ ਮਗਰ,
ਹਾਂ ਸ਼ਿਕਾਈਤੇਂ ਥੋੜੀ ਬੜ ਗਈ ਹੈਂ।
--ਕਰਮਦੀਪ ਭਰੀ--
ਕੋਈ ਕੀ-ਕੀ ਦੱਸੇ ਜ਼ੁਬਾਨੋਂ ਬੋਲ ਕੇ ਕੀ-ਕੀ ਜਰਿਆ ਹੁੰਦਾ ਏ ਐਵੇਂ ਨੀਂ ਜਿਉਂਣਾ ਆ ਜਾਂਦਾ ਹਰ ਦਿਲ ਅੰਦਰ ਕੁਝ ਤਾਂ ਮਰਿਆ ਹੁੰਦਾ ਏ
~copy
ਚਾਲਾਂ ਤਾਂ ਨੀ ਚਲਦੇ ਪਰ ਸਮਝਦੇ ਜਰੂਰ ਆ,,,
ਹਾਰਾਂਗੇ ਵੀ ਏਨੇ ਖੁਸ਼ ਹੋ ਕੇ ਸੱਜਣਾ ਕੀ ਜਿੱਤਣ ਵਾਲੇ ਨੂੰ ਜਿੱਤਣ ਦਾ ਸਵਾਦ ਨਾ ਆਵੇ
ਜਿਥੋਂ ਵਫ਼ਾਦਾਰੀਆਂ ਮਿਲਦੀਆਂ ਹੋਣ ,
ਉੱਥੇ ਮਤਲਬ ਖੋਰੀਆਂ ਨੀ ਕਰੀਦੀਆਂ ।
ਲੰਘ ਜਾਂਦੀ ਏ ਬਸ ਇਸੇ ਤਰਾਂ,
ਕਦੇ ਬੰਦਾ ਜਿੰਦਗੀ ਨੂੰ ਪੁੱਛਦਾ...
ਤੇ ਕਦੇ ਜ਼ਿੰਦਗੀ ਬੰਦੇ ਨੂੰ....
2024/09/29 12:26:41
Back to Top
HTML Embed Code: