ਜ਼ਿੰਦਗੀ ਦੇ ਰੰਗ ਵੇ ਸੱਜਣਾ ਤੇਰੇ ਸੀ ਸੰਗ ਵੇ ਸੱਜਣਾ ਓ ਦਿਨ ਚੇਤੇ ਆਉਂਦੇ ਜੋ ਗਏ ਨੇ ਲੰਘ ਵੇ ਸੱਜਣ
ਜੇ posts ਚੰਗੀਆ ਲੱਗਦੀਆ ਨੇ ਜਾ ਨਹੀ ਲੱਗਦੀਆ ਤਾ ਸਾਰੇ ਹੀ like ਜਾ dislike ਕਰਿਆ ਕਰੋ
https://www.tg-me.com/punjabi_sstatus
https://www.tg-me.com/punjabi_sstatus
ਦਿਲ ❤️ ਦੀਆਂ ਹਸਰਤਾ ਤੋਂ ਅਰਾਮ ਹੋ ਜਾਵੇ 😐
ਤੂੰ ਖੇਡ 🎲 ਉਹੀ ਬਾਜੀ ਕਿ ਸਭ ਤਮਾਮ ਹੋ ਜਾਵੇ ✅
ਤੂੰ ਖੇਡ 🎲 ਉਹੀ ਬਾਜੀ ਕਿ ਸਭ ਤਮਾਮ ਹੋ ਜਾਵੇ ✅
ਲਹਿਜੇ_ਸਮਝ ਆ ਜਾਂਦੇ ਆ ਪਰਧਾਨ ਮੈਨੂੰ ਲੋਕਾਂ ਦੇ🔥
ਬਸ ਉਹਨਾਂ ਨੂੰ ਸ਼ਰਮਿੰਦਾ ਕਰਨਾ ਮੈਨੂੰ ਚੰਗਾ_ਨਹੀਲੱਗਦਾ
ਬਸ ਉਹਨਾਂ ਨੂੰ ਸ਼ਰਮਿੰਦਾ ਕਰਨਾ ਮੈਨੂੰ ਚੰਗਾ_ਨਹੀਲੱਗਦਾ
ਹੱਥ ਛੱਡ ਵੀ ਹੁੰਦਾ ਨੀ ਸਮੇਂ ਪੁਰਾਣੇ ਬੀਤੇ ਦਾ
ਪਛਤਾਵਾ ਹੁੰਦਾ ਏ ਇੱਕ ਸ਼ਖਸ ਨਾਲ ਵਾਅਦਾ ਕੀਤੇ ਦਾ..!!
ਪਛਤਾਵਾ ਹੁੰਦਾ ਏ ਇੱਕ ਸ਼ਖਸ ਨਾਲ ਵਾਅਦਾ ਕੀਤੇ ਦਾ..!!
ਖੈਰੀਅਤ ਨਹੀਂ ਪੂਛਤੇ ਮੇਰੀ ਮਗਰ ਖ਼ਬਰ ਰਖਤੇ ਹੈਂ, ਮੈਂਨੇ ਸੁਨਾ ਹੈ ਕਿ ਵੋ ਮੁਝ ਪਰ ਹੀ ਨਜ਼ਰ ਰਖਤੇ ਹੈਂ ✍️❤️
ਤਾਲੇ ਜ਼ੁਬਾਨ ਤੇ ਰੱਖੀ ਦੇ, ਅਕਲਾਂ ਤੇ ਨਹੀਂ, ਦੁੱਖ ‘ਦਿਲ’ ਵਿੱਚ ਰੱਖੀ ਦੇ, ਸ਼ਕਲਾ ਤੇ ਨਹੀਂ..!
ਡੂੰਘੇ ਤਲਵਾਰਾਂ ਨਾਲੋਂ ਬੱਲਿਆ ਹੁੰਦੇ, ਜ਼ੁਬਾਨਾਂ ਵਾਲੇ ਫੱਟ ਨੇ, ਗੱਲੀਂ ਬਾਤੀਂ ਖੜਨ ਬਥੇਰੇ, ਪਰ ਔਖੇ ਵੇਲੇ ਖੜਨ ਵਾਲੇ ਘੱਟ ਨੇ..
ਨਾ ਕਦੇ ਪਰਖ਼ 🤨ਕੇ ਕੀਤੀ ਦੋਸਤੀ🤝 ,
ਨਾ ਦੋਸਤੀ🤝 ਕਰਕੇ ਮਤਲਬ 😒ਕੱਢੀਦਾ ,
ਗੁੱਸੇ ਭਾਵੇਂ ਲੱਖ ਵਾਰ ਹੋ ਜਾਈਏ ,
ਪਰ ਕਦੇ ਸਾਥ 🤨ਨਹੀਂ ਛੱਡੀਦਾ🙂....
ਨਾ ਦੋਸਤੀ🤝 ਕਰਕੇ ਮਤਲਬ 😒ਕੱਢੀਦਾ ,
ਗੁੱਸੇ ਭਾਵੇਂ ਲੱਖ ਵਾਰ ਹੋ ਜਾਈਏ ,
ਪਰ ਕਦੇ ਸਾਥ 🤨ਨਹੀਂ ਛੱਡੀਦਾ🙂....