ਲੰਘੇ ਹੋਏ ਸਮੇਂ ਦੀਆਂ ਯਾਦਾਂ ਕੋਲ ਰਹਿ ਗਈਆਂ,
ਫੋਨ ਵਾਲੀ gallery ਚ ਕੈਦ ਹੋ ਕੇ ਬਹਿ ਗਈਆਂ।
ਫੋਨ ਵਾਲੀ gallery ਚ ਕੈਦ ਹੋ ਕੇ ਬਹਿ ਗਈਆਂ।
ਹਾਰਨ ਵਾਲੇ ਦਾ ਵੀ ਆਪਣਾ ਹੀ ਰੁਤਬਾ ਹੁੰਦਾ ਹੈ, ਅਫ਼ਸੋਸ ਤਾਂ ਉਹ ਕਰੇ ਜੋ ਦੌੜ ਵਿੱਚ ਸ਼ਾਮਿਲ ਨਹੀਂ ਸੀ…🦅
I’m inviting you to use Google Pay, a simple and secure payments app by Google. Here’s my code (yz8z14s)- just enter it before your first transaction. On your first payment, you will get a cashback of ₹21. https://g.co/payinvite/yz8z14s
Google Pay Referrals
Join me on Google Pay!
Referrals
ਨਾਦਾਨ ਸ਼ੀਸ਼ੀਆਂ ਨੂੰ ਕੀ ਖ਼ਬਰ ਸੱਜਣਾ ਕੁਝ ਚਿਹਰੇ ਚਿਹਰਿਆਂ ਦੇ ਅੰਦਰ ਵੀ ਹੁੰਦੇ ਆ
~copy
~copy
ਰਿਸ਼ਤਿਆਂ ਵਿਚ ਕਦੇ ਵਪਾਰ ਨਹੀਂ ਹੁੰਦੇ,
ਜੋ ਵਪਾਰ ਕਰਦੇ ਨੇ ਉਹ ਰਿਸ਼ਤੇਦਾਰ ਨਹੀਂ ਹੁੰਦੇ।
ਜੋ ਵਪਾਰ ਕਰਦੇ ਨੇ ਉਹ ਰਿਸ਼ਤੇਦਾਰ ਨਹੀਂ ਹੁੰਦੇ।
ਕੱਚ ਦਾ ਖਿਡੌਣਾ ਉੱਪਰ ਉਛਾਲਿਆ ਨੀਂ ਜਾਂਦਾ ਏ ਸੱਜਣਾ ਤੇ ਕੰਮ ਕਿਸਮਤ ਅਤੇ ਤਕਦੀਰ ਦੇ ਸਿਰ ਟਾਲਿਆ ਨੀਂ ਜਾਂਦਾ
ਉਹ ਦਿਨ ਕਦੇ ਨਾ ਆਵੇ ਕਿ ਹੱਦੋਂ ਵੱਧ ਗਰੂਰ ਹੋ ਜਾਵੇ
ਬਸ ਏਨਾ ਕੁ ਨੀਵਾਂ ਰੱਖੀ ਮਾਲਕਾ
ਕੀ ਹਰ ❤️ਦਿਲ ਦੁਵਾਵਾਂ ਦੇਣ ਲਈ ਮਜ਼ਬੂਰ ਹੋ ਜਾਵੇ
~copy
ਬਸ ਏਨਾ ਕੁ ਨੀਵਾਂ ਰੱਖੀ ਮਾਲਕਾ
ਕੀ ਹਰ ❤️ਦਿਲ ਦੁਵਾਵਾਂ ਦੇਣ ਲਈ ਮਜ਼ਬੂਰ ਹੋ ਜਾਵੇ
~copy