Telegram Web Link
10 लाख नई नौकरियां देगी मोदी सरकार।
सैलरी उसी अकाउंट में आयेगी जिसमे 15 लाख आये थे।
😁
✍️ ਅੱਜ ਦਾ ਵਿਚਾਰ ✍️
<•><•><•><•><•><•><•><•><•><•><•>
ਪਾਪ ਸਰੀਰ ਨਹੀਂ ਕਰਦਾ, ਸਾਡੇ ਵਿਚਾਰ ਕਰਦੇ ਹਨ
ਗੰਗਾ ਵਿਚਾਰਾਂ ਨੂੰ ਨਹੀਂ, ਸਰੀਰ ਨੂੰ ਧੋਂਦੀ ਹੈ
↪️https://www.tg-me.com/punjabi_sstatus
🙏 ਤੇਰੀ ਰਜ਼ਾ ਵਿੱਚ ਰਹਿਣਾ ।।
ਦਾਤਾ ਤੇਰਾ ਦਿੱਤਾ ਖਾਣਾ।।
ਅੱਜ ਇਥੇ ਤੱਕ ਆਏ ।।
🙏 ਕੱਲ ਹੋਰ ਅਗੇ ਜਾਣਾ
ਇਹ ਦੁਨੀਆ ਪੈਸੇ 💸ਮੰਡੀ ਦੀ
ਹਰ ਚੀਜ਼ ਵੀਕੇ ਇਥੇ ਭਾਅ ਸੱਜਣਾ
ਇਥੇ ਰੋਦੇ 😭ਚਹਿਰੇ ਨਹੀ ਵਿਕਦੇ
ਹੱਸਣ 😄ਦੀ ਆਦਤ ਪਾ ਸੱਜਣਾ😇😇
*ਮੇਰਾ ਪਿਓ*
ਦਿਨ ਵੀ , ਰਾਤ ਵੀ ,
ਹਵਾ ਵੀ, ਤੁਫ਼ਾਨ ਵੀ |

*ਮੇਰਾ ਪਿਓ*
ਸੂਰਜ ਦੀ ਗਰਮੀ ਵੀ ,ਕਿਰਨ ਵੀ,
ਬੱਦਲਾਂ ਦੀ ਛਾਂ ਵੀ , ਕਿਨ ਮਿਨ ਵੀ |

*ਮੇਰਾ ਪਿਓ*
ਜਿੰਦ ਵੀ , ਜਾਨ ਵੀ ,
ਮੰਨਤ ਵੀ , ਅਰਦਾਸ ਵੀ |

*ਮੇਰਾ ਪਿਓ*
ਸ਼ਾਨ ਵੀ , ਮਾਨ ਵੀ ,
ਡਰ ਵੀ , ਤਾਕਤ ਵੀ |

*ਮੇਰਾ ਪਿਓ*
ਰੌਲਾ ਵੀ , ਚੁੱਪ ਵੀ , ਨਿੰਮ ਦੀ ਕੁੜੱਤਣ ਵੀ,
ਗੰਨੇ ਦੀ ਮਿਠਾਸ ਵੀ |

*ਮੇਰਾ ਪਿਓ*
ਜਰੂਰਤ ਵੀ , atm ਕਾਰਡ ਵੀ ,
ਕਰੈਡਿਟ ਕਾਰਡ ਵੀ ,
ਅਲਾ ਦੀਨ ਦਾ ਚਿਰਾਗ਼ ਵੀ |

*ਮੇਰਾ ਪਿਓ*
ਨਿਮਾਣਾ ਵੀ , ਨਿਤਾਣਾ ਵੀ ,
ਆਸਰਾ ਵੀ , ਸਹਾਰਾ ਵੀ |

*ਮੇਰਾ ਪਿਓ*
ਮੁਹਲਾ ਵੀ , ਸਮਾਜ ਵੀ ,
ਪੱਗ ਵੀ , ਪਹਿਚਾਣ ਵੀ , ਸੰਸਾਰ ਵੀ |

✍️ ...... 𝓗𝓻𝓹𝓻𝓮𝓽 𝓼𝓲𝓷𝓰𝓱 𝓭𝓱𝓾𝓻𝓲
#𝓗𝓪𝓹𝓹𝔂 𝓯𝓪𝓽𝓱𝓮𝓻'𝓼 𝓭𝓪𝔂
𝓔𝓿𝓮𝓻𝔂 𝓭𝓪𝔂 𝓲𝓼 𝓯𝓪𝓽𝓱𝓮𝓻'𝓼 𝓭𝓪𝔂 .
This media is not supported in your browser
VIEW IN TELEGRAM
Your state
Anonymous Poll
94%
Punjab
6%
Other
@Contact_to_channel_admin_bot
ਇਸ ਤੇ ਸੈਂਡ ਕਰ ਦੋ
*ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ*...
*ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ* ✍️
ਜਿਹੜਾ ਹੱਸਦੇ ਨੂੰ ਰਵਾ ਦੇਵੇ,
ਤੇ ਦੁੱਖ ਝੋਲੀ ਪਾ ਦੇਵੇ।
ਉਹ ਕੋਈ ਸੱਜਣ ਥੋੜੀ ਆ।
ਜਿਹੜਾ ਜ਼ਿੰਦਗੀ ਚ ਆ ਕੇ,
ਜ਼ਿੰਦਗੀ ਮੁਕਾ ਦੇਵੇ ।
ਗੁਲਾਬ ਸਿੰਘ ਗਿੱਲ ✍️✍️✍️
ਖਿਆਲਾ ਕਲਾਂ (ਮਾਨਸਾ)✍️✍️
ਅੱਜ ਦਾ ਵਿਚਾਰ
:::::::::::::::::::::::::::::::::::::
ਬੰਦਾ ਆਪਣੇ ਲਾਗੇ-ਲਾਗੇ ਦੇ ਦਰੱਖਤ ਵੱਢ ਕੇ, ਫਿਰ ਪਹਾੜੀ ਇਲਾਕਿਆਂ ਵਿੱਚ ਜਾ ਕੇ ਕਹਿੰਦਾ ਹੈ ਕਿੰਨੀ ਸੋਹਣੀ ਜਗ੍ਹਾ ਹੈ।
ਜ਼ਿਆਦਾ ਉਮੀਦਾਂ ਵੀ ਤੋੜ ਦਿੰਦੀਆਂ ਨੇ
ਕੁਝ ਰਿਸ਼ਤਿਆਂ ਦੀ ਨੁਮਾਇਸ਼ ਨਹੀਂ ਹੁੰਦੀ।
ਕੁਝ ਮੁਲਾਕਾਤਾਂ ਵੀ ਇੰਝ ਹੁੰਦੀਆਂ ਨੇ
ਕਿ ਦੁਬਾਰਾ ਮਿਲਣ ਦੀ ਖਵਾਹਿਸ਼ ਨਹੀਂ ਹੁੰਦੀ।
---ਕਰਮਦੀਪ ਭਰੀ---
_ਸੁਖ ਵੇਲੇ selfie
ਦੁਖ ਵੇਲੇ Sad status
ਹਰ ਵੇਲੇ online_
ਜਕੜਾ ਹੂਆ ਹੂੰਂ ਯਹ ਮੁਹੱਬਤ ਕੀ ਜ਼ੰਜ਼ੀਰੋਂ ਮੇਂ
ਤੇਰਾ ਪਿਆਰ ਹੈ ਹੀ ਨਹੀਂ ਮੇਰੀ ਲਕੀਰੋਂ ਮੇਂ
ਜਾਨਤਾ ਹੂੰਂ ਮੁਝੇ ਬਰਬਾਦ ਕਰਨੇ ਮੇਂ ਹਾਥ ਹੈ ਤੇਰਾ
ਫਿਰ ਬੀ ਸ਼ਰਾਫ਼ਤ ਨਜ਼ਰ ਆਤੀ ਹੈ ਤੇਰੀ ਤਸਵੀਰੋਂ ਮੇਂ।
- -ਕਰਮਦੀਪ ਭਰੀ- -
*ਵੱਧ ਸੋਚਣ ਨਾਲੋਂ*
*ਵਧੀਆ ਸੋਚਣਾ*
*ਜ਼ਿਆਦਾ ਚੰਗਾ ਹੈ।*
ਆਪਣੇ ਹਿਸਾਬ ਨਾਲ ਨਾਂ ਬਦਲੀ ਮੈਨੂੰ ਕਿਸੇ ਸ਼ਬਦ ਦਾ ਅਰਥ ਨਹੀਂ ਹਾਂ ਮੈਂ
ਦਿਖਾਵਿਆਂ ਵਿੱਚ ਨੀ ਪਏ ਕਦੀ 😎
ਸੱਜਣਾ.. ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ 💯🦅
ਜਦ ਪਤਾ ਹੋਵੇ ਕਿ ਰਿਸ਼ਤੇ ਖਾਤਮੇ ਦੀ ਕਤਾਰ ਖੜ੍ਹੇ ਨੇ
ਤਾਂ ਉਦੋਂ ਦਿਲਾਸੇ ਵੀ ਜ਼ਹਿਰ ਲਗਦੇ ਨੇ....!!💯
2024/09/30 18:23:33
Back to Top
HTML Embed Code: